ਹਉਤਿਨਕੈਬਲਿਹਾਰਣੈਮਨਿਹਰਿਗੁਣਸਦਾਰਵੰਨਿ॥੧॥ਰਹਾਉ॥
ਗੁਰੁਸਰਵਰੁਮਾਨਸਰੋਵਰੁਹੈਵਡਭਾਗੀਪੁਰਖਲਹੰਨਿੑ॥
ਸੇਵਕਗੁਰਮੁਖਿਖੋਜਿਆਸੇਹੰਸੁਲੇਨਾਮੁਲਹੰਨਿ॥੨॥
ਨਾਮੁਧਿਆਇਨਿੑਰੰਗਸਿਉਗੁਰਮੁਖਿਨਾਮਿਲਗੰਨਿੑ॥
ਧੁਰਿਪੂਰਬਿਹੋਵੈਲਿਖਿਆਗੁਰਭਾਣਾਮੰਨਿਲਏਨਿੑ॥੩॥
ਵਡਭਾਗੀਘਰੁਖੋਜਿਆਪਾਇਆਨਾਮੁਨਿਧਾਨੁ॥
ਗੁਰਿਪੂਰੈਵੇਖਾਲਿਆਪ੍ਰਭੁਆਤਮਰਾਮੁਪਛਾਨੁ॥੪॥
ਸਭਨਾਕਾਪ੍ਰਭੁਏਕੁਹੈਦੂਜਾਅਵਰੁਨਕੋਇ॥
ਗੁਰਪਰਸਾਦੀਮਨਿਵਸੈਤਿਤੁਘਟਿਪਰਗਟੁਹੋਇ॥੫॥
ਸਭੁਅੰਤਰਜਾਮੀਬ੍ਰਹਮੁਹੈਬ੍ਰਹਮੁਵਸੈਸਭਥਾਇ॥
ਮੰਦਾਕਿਸਨੋਆਖੀਐਸਬਦਿਵੇਖਹੁਲਿਵਲਾਇ॥੬॥
ਬੁਰਾਭਲਾਤਿਚਰੁਆਖਦਾਜਿਚਰੁਹੈਦੁਹੁਮਾਹਿ॥
ਗੁਰਮੁਖਿਏਕੋਬੁਝਿਆਏਕਸੁਮਾਹਿਸਮਾਇ॥੭॥
ਸੇਵਾਸਾਪ੍ਰਭਭਾਵਸੀਜੋਪ੍ਰਭੁਪਾਏਥਾਇ॥
ਜਨਨਾਨਕਹਰਿਆਰਾਧਿਆਗੁਰਚਰਣੀਚਿਤੁਲਾਇ॥੮॥੨॥੪॥੯॥
ਰਾਗੁਸੂਹੀਅਸਟਪਦੀਆਮਹਲਾ੪ਘਰੁ੨॥
ੴਸਤਿਗੁਰਪ੍ਰਸਾਦਿ॥
ਕੋਈਆਣਿਮਿਲਾਵੈਮੇਰਾਪ੍ਰੀਤਮੁਪਿਆਰਾਹਉਤਿਸੁਪਹਿਆਪੁਵੇਚਾਈ॥੧॥
ਦਰਸਨੁਹਰਿਦੇਖਣਕੈਤਾਈ॥
ਕ੍ਰਿਪਾਕਰਹਿਤਾਸਤਿਗੁਰੁਮੇਲਹਿਹਰਿਹਰਿਨਾਮੁਧਿਆਈ॥੧॥ਰਹਾਉ॥
ਜੇਸੁਖੁਦੇਹਿਤਤੁਝਹਿਅਰਾਧੀਦੁਖਿਭੀਤੁਝੈਧਿਆਈ॥੨॥
ਜੇਭੁਖਦੇਹਿਤਇਤਹੀਰਾਜਾਦੁਖਵਿਚਿਸੂਖਮਨਾਈ॥੩॥
ਤਨੁਮਨੁਕਾਟਿਕਾਟਿਸਭੁਅਰਪੀਵਿਚਿਅਗਨੀਆਪੁਜਲਾਈ॥੪॥
ਪਖਾਫੇਰੀਪਾਣੀਢੋਵਾਜੋਦੇਵਹਿਸੋਖਾਈ॥੫॥
ਨਾਨਕੁਗਰੀਬੁਢਹਿਪਇਆਦੁਆਰੈਹਰਿਮੇਲਿਲੈਹੁਵਡਿਆਈ॥੬॥
ਅਖੀਕਾਢਿਧਰੀਚਰਣਾਤਲਿਸਭਧਰਤੀਫਿਰਿਮਤਪਾਈ॥੭॥
ਜੇਪਾਸਿਬਹਾਲਹਿਤਾਤੁਝਹਿਅਰਾਧੀਜੇਮਾਰਿਕਢਹਿਭੀਧਿਆਈ॥੮॥
ਜੇਲੋਕੁਸਲਾਹੇਤਾਤੇਰੀਉਪਮਾਜੇਨਿੰਦੈਤਛੋਡਿਨਜਾਈ॥੯॥
ਜੇਤੁਧੁਵਲਿਰਹੈਤਾਕੋਈਕਿਹੁਆਖਉਤੁਧੁਵਿਸਰਿਐਮਰਿਜਾਈ॥੧੦॥
ਵਾਰਿਵਾਰਿਜਾਈਗੁਰਊਪਰਿਪੈਪੈਰੀਸੰਤਮਨਾਈ॥੧੧॥
ਨਾਨਕੁਵਿਚਾਰਾਭਇਆਦਿਵਾਨਾਹਰਿਤਉਦਰਸਨਕੈਤਾਈ॥੧੨॥
ਝਖੜੁਝਾਗੀਮੀਹੁਵਰਸੈਭੀਗੁਰੁਦੇਖਣਜਾਈ॥੧੩॥
ਸਮੁੰਦੁਸਾਗਰੁਹੋਵੈਬਹੁਖਾਰਾਗੁਰਸਿਖੁਲੰਘਿਗੁਰਪਹਿਜਾਈ॥੧੪॥
ਜਿਉਪ੍ਰਾਣੀਜਲਬਿਨੁਹੈਮਰਤਾਤਿਉਸਿਖੁਗੁਰਬਿਨੁਮਰਿਜਾਈ॥੧੫॥