ਸਤਿਗੁਰੁਸਾਗਰੁਗੁਣਨਾਮਕਾਮੈਤਿਸੁਦੇਖਣਕਾਚਾਉ॥
ਹਉਤਿਸੁਬਿਨੁਘੜੀਨਜੀਵਊਬਿਨੁਦੇਖੇਮਰਿਜਾਉ॥੬॥
ਜਿਉਮਛੁਲੀਵਿਣੁਪਾਣੀਐਰਹੈਨਕਿਤੈਉਪਾਇ॥
ਤਿਉਹਰਿਬਿਨੁਸੰਤੁਨਜੀਵਈਬਿਨੁਹਰਿਨਾਮੈਮਰਿਜਾਇ॥੭॥
ਮੈਸਤਿਗੁਰਸੇਤੀਪਿਰਹੜੀਕਿਉਗੁਰਬਿਨੁਜੀਵਾਮਾਉ॥
ਮੈਗੁਰਬਾਣੀਆਧਾਰੁਹੈਗੁਰਬਾਣੀਲਾਗਿਰਹਾਉ॥੮॥
ਹਰਿਹਰਿਨਾਮੁਰਤੰਨੁਹੈਗੁਰੁਤੁਠਾਦੇਵੈਮਾਇ॥
ਮੈਧਰਸਚੇਨਾਮਕੀਹਰਿਨਾਮਿਰਹਾਲਿਵਲਾਇ॥੯॥
ਗੁਰਗਿਆਨੁਪਦਾਰਥੁਨਾਮੁਹੈਹਰਿਨਾਮੋਦੇਇਦ੍ਰਿੜਾਇ॥
ਜਿਸੁਪਰਾਪਤਿਸੋਲਹੈਗੁਰਚਰਣੀਲਾਗੈਆਇ॥੧੦॥
ਅਕਥਕਹਾਣੀਪ੍ਰੇਮਕੀਕੋਪ੍ਰੀਤਮੁਆਖੈਆਇ॥
ਤਿਸੁਦੇਵਾਮਨੁਆਪਣਾਨਿਵਿਨਿਵਿਲਾਗਾਪਾਇ॥੧੧॥
ਸਜਣੁਮੇਰਾਏਕੁਤੂੰਕਰਤਾਪੁਰਖੁਸੁਜਾਣੁ॥
ਸਤਿਗੁਰਿਮੀਤਿਮਿਲਾਇਆਮੈਸਦਾਸਦਾਤੇਰਾਤਾਣੁ॥੧੨॥
ਸਤਿਗੁਰੁਮੇਰਾਸਦਾਸਦਾਨਾਆਵੈਨਾਜਾਇ॥
ਓਹੁਅਬਿਨਾਸੀਪੁਰਖੁਹੈਸਭਮਹਿਰਹਿਆਸਮਾਇ॥੧੩॥
ਰਾਮਨਾਮਧਨੁਸੰਚਿਆਸਾਬਤੁਪੂੰਜੀਰਾਸਿ॥
ਨਾਨਕਦਰਗਹਮੰਨਿਆਗੁਰਪੂਰੇਸਾਬਾਸਿ॥੧੪॥੧॥੨॥੧੧॥
ਰਾਗੁਸੂਹੀਅਸਟਪਦੀਆਮਹਲਾ੫ਘਰੁ੧॥
ੴਸਤਿਗੁਰਪ੍ਰਸਾਦਿ॥
ਉਰਝਿਰਹਿਓਬਿਖਿਆਕੈਸੰਗਾ॥
ਮਨਹਿਬਿਆਪਤਅਨਿਕਤਰੰਗਾ॥੧॥
ਮੇਰੇਮਨਅਗਮਅਗੋਚਰ॥
ਕਤਪਾਈਐਪੂਰਨਪਰਮੇਸਰ॥੧॥ਰਹਾਉ॥
ਮੋਹਮਗਨਮਹਿਰਹਿਆਬਿਆਪੇ॥
ਅਤਿਤ੍ਰਿਸਨਾਕਬਹੂਨਹੀਧ੍ਰਾਪੇ॥੨॥
ਬਸਇਕਰੋਧੁਸਰੀਰਿਚੰਡਾਰਾ॥
ਅਗਿਆਨਿਨਸੂਝੈਮਹਾਗੁਬਾਰਾ॥੩॥
ਭ੍ਰਮਤਬਿਆਪਤਜਰੇਕਿਵਾਰਾ॥
ਜਾਣੁਨਪਾਈਐਪ੍ਰਭਦਰਬਾਰਾ॥੪॥
ਆਸਾਅੰਦੇਸਾਬੰਧਿਪਰਾਨਾ॥
ਮਹਲੁਨਪਾਵੈਫਿਰਤਬਿਗਾਨਾ॥੫॥
ਸਗਲਬਿਆਧਿਕੈਵਸਿਕਰਿਦੀਨਾ॥
ਫਿਰਤਪਿਆਸਜਿਉਜਲਬਿਨੁਮੀਨਾ॥੬॥
ਕਛੂਸਿਆਨਪਉਕਤਿਨਮੋਰੀ॥
ਏਕਆਸਠਾਕੁਰਪ੍ਰਭਤੋਰੀ॥੭॥
ਕਰਉਬੇਨਤੀਸੰਤਨਪਾਸੇ॥
ਮੇਲਿਲੈਹੁਨਾਨਕਅਰਦਾਸੇ॥੮॥
ਭਇਓਕ੍ਰਿਪਾਲੁਸਾਧਸੰਗੁਪਾਇਆ॥
ਨਾਨਕਤ੍ਰਿਪਤੇਪੂਰਾਪਾਇਆ॥੧॥ਰਹਾਉਦੂਜਾ॥੧॥