GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 760
0:00 0:00
ਅੰਗ 760
0:00 0:00
Display Settings
ਰਾਗੁਸੂਹੀਮਹਲਾਘਰੁ
ਸਤਿਗੁਰਪ੍ਰਸਾਦਿ
ਮਿਥਨਮੋਹਅਗਨਿਸੋਕਸਾਗਰ
ਕਰਿਕਿਰਪਾਉਧਰੁਹਰਿਨਾਗਰ॥੧॥
ਚਰਣਕਮਲਸਰਣਾਇਨਰਾਇਣ
ਦੀਨਾਨਾਥਭਗਤਪਰਾਇਣ॥੧॥ਰਹਾਉ
ਅਨਾਥਾਨਾਥਭਗਤਭੈਮੇਟਨ
ਸਾਧਸੰਗਿਜਮਦੂਤਭੇਟਨ॥੨॥
ਜੀਵਨਰੂਪਅਨੂਪਦਇਆਲਾ
ਰਵਣਗੁਣਾਕਟੀਐਜਮਜਾਲਾ॥੩॥
ਅੰਮ੍ਰਿਤਨਾਮੁਰਸਨਨਿਤਜਾਪੈ
ਰੋਗਰੂਪਮਾਇਆਬਿਆਪੈ॥੪॥
ਜਪਿਗੋਬਿੰਦਸੰਗੀਸਭਿਤਾਰੇ
ਪੋਹਤਨਾਹੀਪੰਚਬਟਵਾਰੇ॥੫॥
ਮਨਬਚਕ੍ਰਮਪ੍ਰਭੁਏਕੁਧਿਆਏ
ਸਰਬਫਲਾਸੋਈਜਨੁਪਾਏ॥੬॥
ਧਾਰਿਅਨੁਗ੍ਰਹੁਅਪਨਾਪ੍ਰਭਿਕੀਨਾ
ਕੇਵਲਨਾਮੁਭਗਤਿਰਸੁਦੀਨਾ॥੭॥
ਆਦਿਮਧਿਅੰਤਿਪ੍ਰਭੁਸੋਈ
ਨਾਨਕਤਿਸੁਬਿਨੁਅਵਰੁਕੋਈ॥੮॥੧॥੨॥
ਰਾਗੁਸੂਹੀਮਹਲਾਅਸਟਪਦੀਆਘਰੁ
ਸਤਿਗੁਰਪ੍ਰਸਾਦਿ
ਜਿਨਡਿਠਿਆਮਨੁਰਹਸੀਐਕਿਉਪਾਈਐਤਿਨੑਸੰਗੁਜੀਉ
ਸੰਤਸਜਨਮਨਮਿਤ੍ਰਸੇਲਾਇਨਿਪ੍ਰਭਸਿਉਰੰਗੁਜੀਉ
ਤਿਨੑਸਿਉਪ੍ਰੀਤਿਤੁਟਈਕਬਹੁਹੋਵੈਭੰਗੁਜੀਉ॥੧॥
ਪਾਰਬ੍ਰਹਮਪ੍ਰਭਕਰਿਦਇਆਗੁਣਗਾਵਾਤੇਰੇਨਿਤਜੀਉ
ਆਇਮਿਲਹੁਸੰਤਸਜਣਾਨਾਮੁਜਪਹਮਨਮਿਤਜੀਉ॥੧॥ਰਹਾਉ
ਦੇਖੈਸੁਣੇਜਾਣਈਮਾਇਆਮੋਹਿਆਅੰਧੁਜੀਉ
ਕਾਚੀਦੇਹਾਵਿਣਸਣੀਕੂੜੁਕਮਾਵੈਧੰਧੁਜੀਉ
ਨਾਮੁਧਿਆਵਹਿਸੇਜਿਣਿਚਲੇਗੁਰਪੂਰੇਸਨਬੰਧੁਜੀਉ॥੨॥
ਹੁਕਮੇਜੁਗਮਹਿਆਇਆਚਲਣੁਹੁਕਮਿਸੰਜੋਗਿਜੀਉ
ਹੁਕਮੇਪਰਪੰਚੁਪਸਰਿਆਹੁਕਮਿਕਰੇਰਸਭੋਗਜੀਉ
ਜਿਸਨੋਕਰਤਾਵਿਸਰੈਤਿਸਹਿਵਿਛੋੜਾਸੋਗੁਜੀਉ॥੩॥
ਆਪਨੜੇਪ੍ਰਭਭਾਣਿਆਦਰਗਹਪੈਧਾਜਾਇਜੀਉ
ਐਥੈਸੁਖੁਮੁਖੁਉਜਲਾਇਕੋਨਾਮੁਧਿਆਇਜੀਉ
ਆਦਰੁਦਿਤਾਪਾਰਬ੍ਰਹਮਿਗੁਰੁਸੇਵਿਆਸਤਭਾਇਜੀਉ॥੪॥
ਥਾਨਥਨੰਤਰਿਰਵਿਰਹਿਆਸਰਬਜੀਆਪ੍ਰਤਿਪਾਲਜੀਉ
ਸਚੁਖਜਾਨਾਸੰਚਿਆਏਕੁਨਾਮੁਧਨੁਮਾਲਜੀਉ
ਮਨਤੇਕਬਹੁਵੀਸਰੈਜਾਆਪੇਹੋਇਦਇਆਲਜੀਉ॥੫॥