ਸੂਹੀਮਹਲਾ੫ਗੁਣਵੰਤੀ॥
ਜੋਦੀਸੈਗੁਰਸਿਖੜਾਤਿਸੁਨਿਵਿਨਿਵਿਲਾਗਉਪਾਇਜੀਉ॥
ਆਖਾਬਿਰਥਾਜੀਅਕੀਗੁਰੁਸਜਣੁਦੇਹਿਮਿਲਾਇਜੀਉ॥
ਸੋਈਦਸਿਉਪਦੇਸੜਾਮੇਰਾਮਨੁਅਨਤਨਕਾਹੂਜਾਇਜੀਉ॥
ਇਹੁਮਨੁਤੈਕੂੰਡੇਵਸਾਮੈਮਾਰਗੁਦੇਹੁਬਤਾਇਜੀਉ॥
ਹਉਆਇਆਦੂਰਹੁਚਲਿਕੈਮੈਤਕੀਤਉਸਰਣਾਇਜੀਉ॥
ਮੈਆਸਾਰਖੀਚਿਤਿਮਹਿਮੇਰਾਸਭੋਦੁਖੁਗਵਾਇਜੀਉ॥
ਇਤੁਮਾਰਗਿਚਲੇਭਾਈਅੜੇਗੁਰੁਕਹੈਸੁਕਾਰਕਮਾਇਜੀਉ॥
ਤਿਆਗੇਂਮਨਕੀਮਤੜੀਵਿਸਾਰੇਂਦੂਜਾਭਾਉਜੀਉ॥
ਇਉਪਾਵਹਿਹਰਿਦਰਸਾਵੜਾਨਹਲਗੈਤਤੀਵਾਉਜੀਉ॥
ਹਉਆਪਹੁਬੋਲਿਨਜਾਣਦਾਮੈਕਹਿਆਸਭੁਹੁਕਮਾਉਜੀਉ॥
ਹਰਿਭਗਤਿਖਜਾਨਾਬਖਸਿਆਗੁਰਿਨਾਨਕਿਕੀਆਪਸਾਉਜੀਉ॥
ਮੈਬਹੁੜਿਨਤ੍ਰਿਸਨਾਭੁਖੜੀਹਉਰਜਾਤ੍ਰਿਪਤਿਅਘਾਇਜੀਉ॥
ਜੋਗੁਰਦੀਸੈਸਿਖੜਾਤਿਸੁਨਿਵਿਨਿਵਿਲਾਗਉਪਾਇਜੀਉ॥੩॥
ਰਾਗੁਸੂਹੀਛੰਤਮਹਲਾ੧ਘਰੁ੧॥
ੴਸਤਿਗੁਰਪ੍ਰਸਾਦਿ॥
ਭਰਿਜੋਬਨਿਮੈਮਤਪੇਈਅੜੈਘਰਿਪਾਹੁਣੀਬਲਿਰਾਮਜੀਉ॥
ਮੈਲੀਅਵਗਣਿਚਿਤਿਬਿਨੁਗੁਰਗੁਣਨਸਮਾਵਨੀਬਲਿਰਾਮਜੀਉ॥
ਗੁਣਸਾਰਨਜਾਣੀਭਰਮਿਭੁਲਾਣੀਜੋਬਨੁਬਾਦਿਗਵਾਇਆ॥
ਵਰੁਘਰੁਦਰੁਦਰਸਨੁਨਹੀਜਾਤਾਪਿਰਕਾਸਹਜੁਨਭਾਇਆ॥
ਸਤਿਗੁਰਪੂਛਿਨਮਾਰਗਿਚਾਲੀਸੂਤੀਰੈਣਿਵਿਹਾਣੀ॥
ਨਾਨਕਬਾਲਤਣਿਰਾਡੇਪਾਬਿਨੁਪਿਰਧਨਕੁਮਲਾਣੀ॥੧॥
ਬਾਬਾਮੈਵਰੁਦੇਹਿਮੈਹਰਿਵਰੁਭਾਵੈਤਿਸਕੀਬਲਿਰਾਮਜੀਉ॥
ਰਵਿਰਹਿਆਜੁਗਚਾਰਿਤ੍ਰਿਭਵਣਬਾਣੀਜਿਸਕੀਬਲਿਰਾਮਜੀਉ॥
ਤ੍ਰਿਭਵਣਕੰਤੁਰਵੈਸੋਹਾਗਣਿਅਵਗਣਵੰਤੀਦੂਰੇ॥
ਜੈਸੀਆਸਾਤੈਸੀਮਨਸਾਪੂਰਿਰਹਿਆਭਰਪੂਰੇ॥
ਹਰਿਕੀਨਾਰਿਸੁਸਰਬਸੁਹਾਗਣਿਰਾਂਡਨਮੈਲੈਵੇਸੇ॥
ਨਾਨਕਮੈਵਰੁਸਾਚਾਭਾਵੈਜੁਗਿਜੁਗਿਪ੍ਰੀਤਮਤੈਸੇ॥੨॥
ਬਾਬਾਲਗਨੁਗਣਾਇਹੰਭੀਵੰਞਾਸਾਹੁਰੈਬਲਿਰਾਮਜੀਉ॥
ਸਾਹਾਹੁਕਮੁਰਜਾਇਸੋਨਟਲੈਜੋਪ੍ਰਭੁਕਰੈਬਲਿਰਾਮਜੀਉ॥
ਕਿਰਤੁਪਇਆਕਰਤੈਕਰਿਪਾਇਆਮੇਟਿਨਸਕੈਕੋਈ॥
ਜਾਞੀਨਾਉਨਰਹਨਿਹਕੇਵਲੁਰਵਿਰਹਿਆਤਿਹੁਲੋਈ॥
ਮਾਇਨਿਰਾਸੀਰੋਇਵਿਛੁੰਨੀਬਾਲੀਬਾਲੈਹੇਤੇ॥
ਨਾਨਕਸਾਚਸਬਦਿਸੁਖਮਹਲੀਗੁਰਚਰਣੀਪ੍ਰਭੁਚੇਤੇ॥੩॥