GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 764
0:00 0:00
ਅੰਗ 764
0:00 0:00
Display Settings
ਬਾਬੁਲਿਦਿਤੜੀਦੂਰਿਨਾਆਵੈਘਰਿਪੇਈਐਬਲਿਰਾਮਜੀਉ
ਰਹਸੀਵੇਖਿਹਦੂਰਿਪਿਰਿਰਾਵੀਘਰਿਸੋਹੀਐਬਲਿਰਾਮਜੀਉ
ਸਾਚੇਪਿਰਲੋੜੀਪ੍ਰੀਤਮਜੋੜੀਮਤਿਪੂਰੀਪਰਧਾਨੇ
ਸੰਜੋਗੀਮੇਲਾਥਾਨਿਸੁਹੇਲਾਗੁਣਵੰਤੀਗੁਰਗਿਆਨੇ
ਸਤੁਸੰਤੋਖੁਸਦਾਸਚੁਪਲੈਸਚੁਬੋਲੈਪਿਰਭਾਏ
ਨਾਨਕਵਿਛੁੜਿਨਾਦੁਖੁਪਾਏਗੁਰਮਤਿਅੰਕਿਸਮਾਏ॥੪॥੧॥
ਰਾਗੁਸੂਹੀਮਹਲਾਛੰਤੁਘਰੁ
ਸਤਿਗੁਰਪ੍ਰਸਾਦਿ
ਹਮਘਰਿਸਾਜਨਆਏ
ਸਾਚੈਮੇਲਿਮਿਲਾਏ
ਸਹਜਿਮਿਲਾਏਹਰਿਮਨਿਭਾਏਪੰਚਮਿਲੇਸੁਖੁਪਾਇਆ
ਸਾਈਵਸਤੁਪਰਾਪਤਿਹੋਈਜਿਸੁਸੇਤੀਮਨੁਲਾਇਆ
ਅਨਦਿਨੁਮੇਲੁਭਇਆਮਨੁਮਾਨਿਆਘਰਮੰਦਰਸੋਹਾਏ
ਪੰਚਸਬਦਧੁਨਿਅਨਹਦਵਾਜੇਹਮਘਰਿਸਾਜਨਆਏ॥੧॥
ਆਵਹੁਮੀਤਪਿਆਰੇ
ਮੰਗਲਗਾਵਹੁਨਾਰੇ
ਸਚੁਮੰਗਲੁਗਾਵਹੁਤਾਪ੍ਰਭਭਾਵਹੁਸੋਹਿਲੜਾਜੁਗਚਾਰੇ
ਅਪਨੈਘਰਿਆਇਆਥਾਨਿਸੁਹਾਇਆਕਾਰਜਸਬਦਿਸਵਾਰੇ
ਗਿਆਨਮਹਾਰਸੁਨੇਤ੍ਰੀਅੰਜਨੁਤ੍ਰਿਭਵਣਰੂਪੁਦਿਖਾਇਆ
ਸਖੀਮਿਲਹੁਰਸਿਮੰਗਲੁਗਾਵਹੁਹਮਘਰਿਸਾਜਨੁਆਇਆ॥੨॥
ਮਨੁਤਨੁਅੰਮ੍ਰਿਤਿਭਿੰਨਾ
ਅੰਤਰਿਪ੍ਰੇਮੁਰਤੰਨਾ
ਅੰਤਰਿਰਤਨੁਪਦਾਰਥੁਮੇਰੈਪਰਮਤਤੁਵੀਚਾਰੋ
ਜੰਤਭੇਖਤੂਸਫਲਿਓਦਾਤਾਸਿਰਿਸਿਰਿਦੇਵਣਹਾਰੋ
ਤੂਜਾਨੁਗਿਆਨੀਅੰਤਰਜਾਮੀਆਪੇਕਾਰਣੁਕੀਨਾ
ਸੁਨਹੁਸਖੀਮਨੁਮੋਹਨਿਮੋਹਿਆਤਨੁਮਨੁਅੰਮ੍ਰਿਤਿਭੀਨਾ॥੩॥
ਆਤਮਰਾਮੁਸੰਸਾਰਾ
ਸਾਚਾਖੇਲੁਤੁਮੑਾਰਾ
ਸਚੁਖੇਲੁਤੁਮੑਾਰਾਅਗਮਅਪਾਰਾਤੁਧੁਬਿਨੁਕਉਣੁਬੁਝਾਏ
ਸਿਧਸਾਧਿਕਸਿਆਣੇਕੇਤੇਤੁਝਬਿਨੁਕਵਣੁਕਹਾਏ
ਕਾਲੁਬਿਕਾਲੁਭਏਦੇਵਾਨੇਮਨੁਰਾਖਿਆਗੁਰਿਠਾਏ
ਨਾਨਕਅਵਗਣਸਬਦਿਜਲਾਏਗੁਣਸੰਗਮਿਪ੍ਰਭੁਪਾਏ॥੪॥੧॥੨॥
ਰਾਗੁਸੂਹੀਮਹਲਾਘਰੁ
ਸਤਿਗੁਰਪ੍ਰਸਾਦਿ
ਆਵਹੁਸਜਣਾਹਉਦੇਖਾਦਰਸਨੁਤੇਰਾਰਾਮ
ਘਰਿਆਪਨੜੈਖੜੀਤਕਾਮੈਮਨਿਚਾਉਘਨੇਰਾਰਾਮ
ਮਨਿਚਾਉਘਨੇਰਾਸੁਣਿਪ੍ਰਭਮੇਰਾਮੈਤੇਰਾਭਰਵਾਸਾ
ਦਰਸਨੁਦੇਖਿਭਈਨਿਹਕੇਵਲਜਨਮਮਰਣਦੁਖੁਨਾਸਾ