GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 765
0:00 0:00
ਅੰਗ 765
0:00 0:00
Display Settings
ਸਗਲੀਜੋਤਿਜਾਤਾਤੂਸੋਈਮਿਲਿਆਭਾਇਸੁਭਾਏ
ਨਾਨਕਸਾਜਨਕਉਬਲਿਜਾਈਐਸਾਚਿਮਿਲੇਘਰਿਆਏ॥੧॥
ਘਰਿਆਇਅੜੇਸਾਜਨਾਤਾਧਨਖਰੀਸਰਸੀਰਾਮ
ਹਰਿਮੋਹਿਅੜੀਸਾਚਸਬਦਿਠਾਕੁਰਦੇਖਿਰਹੰਸੀਰਾਮ
ਗੁਣਸੰਗਿਰਹੰਸੀਖਰੀਸਰਸੀਜਾਰਾਵੀਰੰਗਿਰਾਤੈ
ਅਵਗਣਮਾਰਿਗੁਣੀਘਰੁਛਾਇਆਪੂਰੈਪੁਰਖਿਬਿਧਾਤੈ
ਤਸਕਰਮਾਰਿਵਸੀਪੰਚਾਇਣਿਅਦਲੁਕਰੇਵੀਚਾਰੇ
ਨਾਨਕਰਾਮਨਾਮਿਨਿਸਤਾਰਾਗੁਰਮਤਿਮਿਲਹਿਪਿਆਰੇ॥੨॥
ਵਰੁਪਾਇਅੜਾਬਾਲੜੀਏਆਸਾਮਨਸਾਪੂਰੀਰਾਮ
ਪਿਰਿਰਾਵਿਅੜੀਸਬਦਿਰਲੀਰਵਿਰਹਿਆਨਹਦੂਰੀਰਾਮ
ਪ੍ਰਭੁਦੂਰਿਹੋਈਘਟਿਘਟਿਸੋਈਤਿਸਕੀਨਾਰਿਸਬਾਈ
ਆਪੇਰਸੀਆਆਪੇਰਾਵੇਜਿਉਤਿਸਦੀਵਡਿਆਈ
ਅਮਰਅਡੋਲੁਅਮੋਲੁਅਪਾਰਾਗੁਰਿਪੂਰੈਸਚੁਪਾਈਐ
ਨਾਨਕਆਪੇਜੋਗਸਜੋਗੀਨਦਰਿਕਰੇਲਿਵਲਾਈਐ॥੩॥
ਪਿਰੁਉਚੜੀਐਮਾੜੜੀਐਤਿਹੁਲੋਆਸਿਰਤਾਜਾਰਾਮ
ਹਉਬਿਸਮਭਈਦੇਖਿਗੁਣਾਅਨਹਦਸਬਦਅਗਾਜਾਰਾਮ
ਸਬਦੁਵੀਚਾਰੀਕਰਣੀਸਾਰੀਰਾਮਨਾਮੁਨੀਸਾਣੋ
ਨਾਮਬਿਨਾਖੋਟੇਨਹੀਠਾਹਰਨਾਮੁਰਤਨੁਪਰਵਾਣੋ
ਪਤਿਮਤਿਪੂਰੀਪੂਰਾਪਰਵਾਨਾਨਾਆਵੈਨਾਜਾਸੀ
ਨਾਨਕਗੁਰਮੁਖਿਆਪੁਪਛਾਣੈਪ੍ਰਭਜੈਸੇਅਵਿਨਾਸੀ॥੪॥੧॥੩॥
ਸਤਿਗੁਰਪ੍ਰਸਾਦਿ
ਰਾਗੁਸੂਹੀਛੰਤਮਹਲਾਘਰੁ
ਜਿਨਿਕੀਆਤਿਨਿਦੇਖਿਆਜਗੁਧੰਧੜੈਲਾਇਆ
ਦਾਨਿਤੇਰੈਘਟਿਚਾਨਣਾਤਨਿਚੰਦੁਦੀਪਾਇਆ
ਚੰਦੋਦੀਪਾਇਆਦਾਨਿਹਰਿਕੈਦੁਖੁਅੰਧੇਰਾਉਠਿਗਇਆ
ਗੁਣਜੰਞਲਾੜੇਨਾਲਿਸੋਹੈਪਰਖਿਮੋਹਣੀਐਲਇਆ
ਵੀਵਾਹੁਹੋਆਸੋਭਸੇਤੀਪੰਚਸਬਦੀਆਇਆ
ਜਿਨਿਕੀਆਤਿਨਿਦੇਖਿਆਜਗੁਧੰਧੜੈਲਾਇਆ॥੧॥
ਹਉਬਲਿਹਾਰੀਸਾਜਨਾਮੀਤਾਅਵਰੀਤਾ
ਇਹੁਤਨੁਜਿਨਸਿਉਗਾਡਿਆਮਨੁਲੀਅੜਾਦੀਤਾ
ਲੀਆਦੀਆਮਾਨੁਜਿਨੑਸਿਉਸੇਸਜਨਕਿਉਵੀਸਰਹਿ
ਜਿਨੑਦਿਸਿਆਇਆਹੋਹਿਰਲੀਆਜੀਅਸੇਤੀਗਹਿਰਹਹਿ
ਸਗਲਗੁਣਅਵਗਣੁਕੋਈਹੋਹਿਨੀਤਾਨੀਤਾ
ਹਉਬਲਿਹਾਰੀਸਾਜਨਾਮੀਤਾਅਵਰੀਤਾ॥੨॥
ਗੁਣਾਕਾਹੋਵੈਵਾਸੁਲਾਕਢਿਵਾਸੁਲਈਜੈ
ਜੇਗੁਣਹੋਵਨਿੑਸਾਜਨਾਮਿਲਿਸਾਝਕਰੀਜੈ