GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 766
0:00 0:00
ਅੰਗ 766
0:00 0:00
Display Settings
ਸਾਝਕਰੀਜੈਗੁਣਹਕੇਰੀਛੋਡਿਅਵਗਣਚਲੀਐ
ਪਹਿਰੇਪਟੰਬਰਕਰਿਅਡੰਬਰਆਪਣਾਪਿੜੁਮਲੀਐ
ਜਿਥੈਜਾਇਬਹੀਐਭਲਾਕਹੀਐਝੋਲਿਅੰਮ੍ਰਿਤੁਪੀਜੈ
ਗੁਣਾਕਾਹੋਵੈਵਾਸੁਲਾਕਢਿਵਾਸੁਲਈਜੈ॥੩॥
ਆਪਿਕਰੇਕਿਸੁਆਖੀਐਹੋਰੁਕਰੇਕੋਈ
ਆਖਣਤਾਕਉਜਾਈਐਜੇਭੂਲੜਾਹੋਈ
ਜੇਹੋਇਭੂਲਾਜਾਇਕਹੀਐਆਪਿਕਰਤਾਕਿਉਭੁਲੈ
ਸੁਣੇਦੇਖੇਬਾਝੁਕਹਿਐਦਾਨੁਅਣਮੰਗਿਆਦਿਵੈ
ਦਾਨੁਦੇਇਦਾਤਾਜਗਿਬਿਧਾਤਾਨਾਨਕਾਸਚੁਸੋਈ
ਆਪਿਕਰੇਕਿਸੁਆਖੀਐਹੋਰੁਕਰੇਕੋਈ॥੪॥੧॥੪॥
ਸੂਹੀਮਹਲਾ
ਮੇਰਾਮਨੁਰਾਤਾਗੁਣਰਵੈਮਨਿਭਾਵੈਸੋਈ
ਗੁਰਕੀਪਉੜੀਸਾਚਕੀਸਾਚਾਸੁਖੁਹੋਈ
ਸੁਖਿਸਹਜਿਆਵੈਸਾਚਭਾਵੈਸਾਚਕੀਮਤਿਕਿਉਟਲੈ
ਇਸਨਾਨੁਦਾਨੁਸੁਗਿਆਨੁਮਜਨੁਆਪਿਅਛਲਿਓਕਿਉਛਲੈ
ਪਰਪੰਚਮੋਹਬਿਕਾਰਥਾਕੇਕੂੜੁਕਪਟੁਦੋਈ
ਮੇਰਾਮਨੁਰਾਤਾਗੁਣਰਵੈਮਨਿਭਾਵੈਸੋਈ॥੧॥
ਸਾਹਿਬੁਸੋਸਾਲਾਹੀਐਜਿਨਿਕਾਰਣੁਕੀਆ
ਮੈਲੁਲਾਗੀਮਨਿਮੈਲਿਐਕਿਨੈਅੰਮ੍ਰਿਤੁਪੀਆ
ਮਥਿਅੰਮ੍ਰਿਤੁਪੀਆਇਹੁਮਨੁਦੀਆਗੁਰਪਹਿਮੋਲੁਕਰਾਇਆ
ਆਪਨੜਾਪ੍ਰਭੁਸਹਜਿਪਛਾਤਾਜਾਮਨੁਸਾਚੈਲਾਇਆ
ਤਿਸੁਨਾਲਿਗੁਣਗਾਵਾਜੇਤਿਸੁਭਾਵਾਕਿਉਮਿਲੈਹੋਇਪਰਾਇਆ
ਸਾਹਿਬੁਸੋਸਾਲਾਹੀਐਜਿਨਿਜਗਤੁਉਪਾਇਆ॥੨॥
ਆਇਗਇਆਕੀਆਇਓਕਿਉਆਵੈਜਾਤਾ
ਪ੍ਰੀਤਮਸਿਉਮਨੁਮਾਨਿਆਹਰਿਸੇਤੀਰਾਤਾ
ਸਾਹਿਬਰੰਗਿਰਾਤਾਸਚਕੀਬਾਤਾਜਿਨਿਬਿੰਬਕਾਕੋਟੁਉਸਾਰਿਆ
ਪੰਚਭੂਨਾਇਕੋਆਪਿਸਿਰੰਦਾਜਿਨਿਸਚਕਾਪਿੰਡੁਸਵਾਰਿਆ
ਹਮਅਵਗਣਿਆਰੇਤੂਸੁਣਿਪਿਆਰੇਤੁਧੁਭਾਵੈਸਚੁਸੋਈ
ਆਵਣਜਾਣਾਨਾਥੀਐਸਾਚੀਮਤਿਹੋਈ॥੩॥
ਅੰਜਨੁਤੈਸਾਅੰਜੀਐਜੈਸਾਪਿਰਭਾਵੈ
ਸਮਝੈਸੂਝੈਜਾਣੀਐਜੇਆਪਿਜਾਣਾਵੈ
ਆਪਿਜਾਣਾਵੈਮਾਰਗਿਪਾਵੈਆਪੇਮਨੂਆਲੇਵਏ
ਕਰਮਸੁਕਰਮਕਰਾਏਆਪੇਕੀਮਤਿਕਉਣਅਭੇਵਏ
ਤੰਤੁਮੰਤੁਪਾਖੰਡੁਜਾਣਾਰਾਮੁਰਿਦੈਮਨੁਮਾਨਿਆ
ਅੰਜਨੁਨਾਮੁਤਿਸੈਤੇਸੂਝੈਗੁਰਸਬਦੀਸਚੁਜਾਨਿਆ॥੪॥
ਸਾਜਨਹੋਵਨਿਆਪਣੇਕਿਉਪਰਘਰਜਾਹੀ
ਸਾਜਨਰਾਤੇਸਚਕੇਸੰਗੇਮਨਮਾਹੀ
ਮਨਮਾਹਿਸਾਜਨਕਰਹਿਰਲੀਆਕਰਮਧਰਮਸਬਾਇਆ