ਅਠਸਠਿਤੀਰਥਪੁੰਨਪੂਜਾਨਾਮੁਸਾਚਾਭਾਇਆ॥
ਆਪਿਸਾਜੇਥਾਪਿਵੇਖੈਤਿਸੈਭਾਣਾਭਾਇਆ॥
ਸਾਜਨਰਾਂਗਿਰੰਗੀਲੜੇਰੰਗੁਲਾਲੁਬਣਾਇਆ॥੫॥
ਅੰਧਾਆਗੂਜੇਥੀਐਕਿਉਪਾਧਰੁਜਾਣੈ॥
ਆਪਿਮੁਸੈਮਤਿਹੋਛੀਐਕਿਉਰਾਹੁਪਛਾਣੈ॥
ਕਿਉਰਾਹਿਜਾਵੈਮਹਲੁਪਾਵੈਅੰਧਕੀਮਤਿਅੰਧਲੀ॥
ਵਿਣੁਨਾਮਹਰਿਕੇਕਛੁਨਸੂਝੈਅੰਧੁਬੂਡੌਧੰਧਲੀ॥
ਦਿਨੁਰਾਤਿਚਾਨਣੁਚਾਉਉਪਜੈਸਬਦੁਗੁਰਕਾਮਨਿਵਸੈ॥
ਕਰਜੋੜਿਗੁਰਪਹਿਕਰਿਬਿਨੰਤੀਰਾਹੁਪਾਧਰੁਗੁਰੁਦਸੈ॥੬॥
ਮਨੁਪਰਦੇਸੀਜੇਥੀਐਸਭੁਦੇਸੁਪਰਾਇਆ॥
ਕਿਸੁਪਹਿਖੋਲੑਉਗੰਠੜੀਦੂਖੀਭਰਿਆਇਆ॥
ਦੂਖੀਭਰਿਆਇਆਜਗਤੁਸਬਾਇਆਕਉਣੁਜਾਣੈਬਿਧਿਮੇਰੀਆ॥
ਆਵਣੇਜਾਵਣੇਖਰੇਡਰਾਵਣੇਤੋਟਿਨਆਵੈਫੇਰੀਆ॥
ਨਾਮਵਿਹੂਣੇਊਣੇਝੂਣੇਨਾਗੁਰਿਸਬਦੁਸੁਣਾਇਆ॥
ਮਨੁਪਰਦੇਸੀਜੇਥੀਐਸਭੁਦੇਸੁਪਰਾਇਆ॥੭॥
ਗੁਰਮਹਲੀਘਰਿਆਪਣੈਸੋਭਰਪੁਰਿਲੀਣਾ॥
ਸੇਵਕੁਸੇਵਾਤਾਂਕਰੇਸਚਸਬਦਿਪਤੀਣਾ॥
ਸਬਦੇਪਤੀਜੈਅੰਕੁਭੀਜੈਸੁਮਹਲੁਮਹਲਾਅੰਤਰੇ॥
ਆਪਿਕਰਤਾਕਰੇਸੋਈਪ੍ਰਭੁਆਪਿਅੰਤਿਨਿਰੰਤਰੇ॥
ਗੁਰਸਬਦਿਮੇਲਾਤਾਂਸੁਹੇਲਾਬਾਜੰਤਅਨਹਦਬੀਣਾ॥
ਗੁਰਮਹਲੀਘਰਿਆਪਣੈਸੋਭਰਿਪੁਰਿਲੀਣਾ॥੮॥
ਕੀਤਾਕਿਆਸਾਲਾਹੀਐਕਰਿਵੇਖੈਸੋਈ॥
ਤਾਕੀਕੀਮਤਿਨਾਪਵੈਜੇਲੋਚੈਕੋਈ॥
ਕੀਮਤਿਸੋਪਾਵੈਆਪਿਜਾਣਾਵੈਆਪਿਅਭੁਲੁਨਭੁਲਏ॥
ਜੈਜੈਕਾਰੁਕਰਹਿਤੁਧੁਭਾਵਹਿਗੁਰਕੈਸਬਦਿਅਮੁਲਏ॥
ਹੀਣਉਨੀਚੁਕਰਉਬੇਨੰਤੀਸਾਚੁਨਛੋਡਉਭਾਈ॥
ਨਾਨਕਜਿਨਿਕਰਿਦੇਖਿਆਦੇਵੈਮਤਿਸਾਈ॥੯॥੨॥੫॥
ਰਾਗੁਸੂਹੀਛੰਤਮਹਲਾ੩ਘਰੁ੨॥
ੴਸਤਿਗੁਰਪ੍ਰਸਾਦਿ॥
ਸੁਖਸੋਹਿਲੜਾਹਰਿਧਿਆਵਹੁ॥
ਗੁਰਮੁਖਿਹਰਿਫਲੁਪਾਵਹੁ॥
ਗੁਰਮੁਖਿਫਲੁਪਾਵਹੁਹਰਿਨਾਮੁਧਿਆਵਹੁਜਨਮਜਨਮਕੇਦੂਖਨਿਵਾਰੇ॥
ਬਲਿਹਾਰੀਗੁਰਅਪਣੇਵਿਟਹੁਜਿਨਿਕਾਰਜਸਭਿਸਵਾਰੇ॥
ਹਰਿਪ੍ਰਭੁਕ੍ਰਿਪਾਕਰੇਹਰਿਜਾਪਹੁਸੁਖਫਲਹਰਿਜਨਪਾਵਹੁ॥
ਨਾਨਕੁਕਹੈਸੁਣਹੁਜਨਭਾਈਸੁਖਸੋਹਿਲੜਾਹਰਿਧਿਆਵਹੁ॥੧॥
ਸੁਣਿਹਰਿਗੁਣਭੀਨੇਸਹਜਿਸੁਭਾਏ॥
ਗੁਰਮਤਿਸਹਜੇਨਾਮੁਧਿਆਏ॥
ਜਿਨਕਉਧੁਰਿਲਿਖਿਆਤਿਨਗੁਰੁਮਿਲਿਆਤਿਨਜਨਮਮਰਣਭਉਭਾਗਾ॥