ਅੰਦਰਹੁਦੁਰਮਤਿਦੂਜੀਖੋਈਸੋਜਨੁਹਰਿਲਿਵਲਾਗਾ॥
ਜਿਨਕਉਕ੍ਰਿਪਾਕੀਨੀਮੇਰੈਸੁਆਮੀਤਿਨਅਨਦਿਨੁਹਰਿਗੁਣਗਾਏ॥
ਸੁਣਿਮਨਭੀਨੇਸਹਜਿਸੁਭਾਏ॥੨॥
ਜੁਗਮਹਿਰਾਮਨਾਮੁਨਿਸਤਾਰਾ॥
ਗੁਰਤੇਉਪਜੈਸਬਦੁਵੀਚਾਰਾ॥
ਗੁਰਸਬਦੁਵੀਚਾਰਾਰਾਮਨਾਮੁਪਿਆਰਾਜਿਸੁਕਿਰਪਾਕਰੇਸੁਪਾਏ॥
ਸਹਜੇਗੁਣਗਾਵੈਦਿਨੁਰਾਤੀਕਿਲਵਿਖਸਭਿਗਵਾਏ॥
ਸਭੁਕੋਤੇਰਾਤੂਸਭਨਾਕਾਹਉਤੇਰਾਤੂਹਮਾਰਾ॥
ਜੁਗਮਹਿਰਾਮਨਾਮੁਨਿਸਤਾਰਾ॥੩॥
ਸਾਜਨਆਇਵੁਠੇਘਰਮਾਹੀ॥
ਹਰਿਗੁਣਗਾਵਹਿਤ੍ਰਿਪਤਿਅਘਾਹੀ॥
ਹਰਿਗੁਣਗਾਇਸਦਾਤ੍ਰਿਪਤਾਸੀਫਿਰਿਭੂਖਨਲਾਗੈਆਏ॥
ਦਹਦਿਸਿਪੂਜਹੋਵੈਹਰਿਜਨਕੀਜੋਹਰਿਹਰਿਨਾਮੁਧਿਆਏ॥
ਨਾਨਕਹਰਿਆਪੇਜੋੜਿਵਿਛੋੜੇਹਰਿਬਿਨੁਕੋਦੂਜਾਨਾਹੀ॥
ਸਾਜਨਆਇਵੁਠੇਘਰਮਾਹੀ॥੪॥੧॥
ੴਸਤਿਗੁਰਪ੍ਰਸਾਦਿ॥
ਰਾਗੁਸੂਹੀਮਹਲਾ੩ਘਰੁ੩॥
ਭਗਤਜਨਾਕੀਹਰਿਜੀਉਰਾਖੈਜੁਗਿਜੁਗਿਰਖਦਾਆਇਆਰਾਮ॥
ਸੋਭਗਤੁਜੋਗੁਰਮੁਖਿਹੋਵੈਹਉਮੈਸਬਦਿਜਲਾਇਆਰਾਮ॥
ਹਉਮੈਸਬਦਿਜਲਾਇਆਮੇਰੇਹਰਿਭਾਇਆਜਿਸਦੀਸਾਚੀਬਾਣੀ॥
ਸਚੀਭਗਤਿਕਰਹਿਦਿਨੁਰਾਤੀਗੁਰਮੁਖਿਆਖਿਵਖਾਣੀ॥
ਭਗਤਾਕੀਚਾਲਸਚੀਅਤਿਨਿਰਮਲਨਾਮੁਸਚਾਮਨਿਭਾਇਆ॥
ਨਾਨਕਭਗਤਸੋਹਹਿਦਰਿਸਾਚੈਜਿਨੀਸਚੋਸਚੁਕਮਾਇਆ॥੧॥
ਹਰਿਭਗਤਾਕੀਜਾਤਿਪਤਿਹੈਭਗਤਹਰਿਕੈਨਾਮਿਸਮਾਣੇਰਾਮ॥
ਹਰਿਭਗਤਿਕਰਹਿਵਿਚਹੁਆਪੁਗਵਾਵਹਿਜਿਨਗੁਣਅਵਗਣਪਛਾਣੇਰਾਮ॥
ਗੁਣਅਉਗਣਪਛਾਣੈਹਰਿਨਾਮੁਵਖਾਣੈਭੈਭਗਤਿਮੀਠੀਲਾਗੀ॥
ਅਨਦਿਨੁਭਗਤਿਕਰਹਿਦਿਨੁਰਾਤੀਘਰਹੀਮਹਿਬੈਰਾਗੀ॥
ਭਗਤੀਰਾਤੇਸਦਾਮਨੁਨਿਰਮਲੁਹਰਿਜੀਉਵੇਖਹਿਸਦਾਨਾਲੇ॥
ਨਾਨਕਸੇਭਗਤਹਰਿਕੈਦਰਿਸਾਚੇਅਨਦਿਨੁਨਾਮੁਸਮੑਾਲੇ॥੨॥
ਮਨਮੁਖਭਗਤਿਕਰਹਿਬਿਨੁਸਤਿਗੁਰਵਿਣੁਸਤਿਗੁਰਭਗਤਿਨਹੋਈਰਾਮ॥
ਹਉਮੈਮਾਇਆਰੋਗਿਵਿਆਪੇਮਰਿਜਨਮਹਿਦੁਖੁਹੋਈਰਾਮ॥
ਮਰਿਜਨਮਹਿਦੁਖੁਹੋਈਦੂਜੈਭਾਇਪਰਜਵਿਗੋਈਵਿਣੁਗੁਰਤਤੁਨਜਾਨਿਆ॥
ਭਗਤਿਵਿਹੂਣਾਸਭੁਜਗੁਭਰਮਿਆਅੰਤਿਗਇਆਪਛੁਤਾਨਿਆ॥