GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 77
0:00 0:00
ਅੰਗ 77
0:00 0:00
Display Settings
ਇਹੁਧਨੁਸੰਪੈਮਾਇਆਝੂਠੀਅੰਤਿਛੋਡਿਚਲਿਆਪਛੁਤਾਈ
ਜਿਸਨੋਕਿਰਪਾਕਰੇਗੁਰੁਮੇਲੇਸੋਹਰਿਹਰਿਨਾਮੁਸਮਾਲਿ
ਕਹੁਨਾਨਕਤੀਜੈਪਹਰੈਪ੍ਰਾਣੀਸੇਜਾਇਮਿਲੇਹਰਿਨਾਲਿ॥੩॥
ਚਉਥੈਪਹਰੈਰੈਣਿਕੈਵਣਜਾਰਿਆਮਿਤ੍ਰਾਹਰਿਚਲਣਵੇਲਾਆਦੀ
ਕਰਿਸੇਵਹੁਪੂਰਾਸਤਿਗੁਰੂਵਣਜਾਰਿਆਮਿਤ੍ਰਾਸਭਚਲੀਰੈਣਿਵਿਹਾਦੀ
ਹਰਿਸੇਵਹੁਖਿਨੁਖਿਨੁਢਿਲਮੂਲਿਕਰਿਹੁਜਿਤੁਅਸਥਿਰੁਜੁਗੁਜੁਗੁਹੋਵਹੁ
ਹਰਿਸੇਤੀਸਦਮਾਣਹੁਰਲੀਆਜਨਮਮਰਣਦੁਖਖੋਵਹੁ
ਗੁਰਸਤਿਗੁਰਸੁਆਮੀਭੇਦੁਜਾਣਹੁਜਿਤੁਮਿਲਿਹਰਿਭਗਤਿਸੁਖਾਂਦੀ
ਕਹੁਨਾਨਕਪ੍ਰਾਣੀਚਉਥੈਪਹਰੈਸਫਲਿਓੁਰੈਣਿਭਗਤਾਦੀ॥੪॥੧॥੩॥
ਸਿਰੀਰਾਗੁਮਹਲਾ
ਪਹਿਲੈਪਹਰੈਰੈਣਿਕੈਵਣਜਾਰਿਆਮਿਤ੍ਰਾਧਰਿਪਾਇਤਾਉਦਰੈਮਾਹਿ
ਦਸੀਮਾਸੀਮਾਨਸੁਕੀਆਵਣਜਾਰਿਆਮਿਤ੍ਰਾਕਰਿਮੁਹਲਤਿਕਰਮਕਮਾਹਿ
ਮੁਹਲਤਿਕਰਿਦੀਨੀਕਰਮਕਮਾਣੇਜੈਸਾਲਿਖਤੁਧੁਰਿਪਾਇਆ
ਮਾਤਪਿਤਾਭਾਈਸੁਤਬਨਿਤਾਤਿਨਭੀਤਰਿਪ੍ਰਭੂਸੰਜੋਇਆ
ਕਰਮਸੁਕਰਮਕਰਾਏਆਪੇਇਸੁਜੰਤੈਵਸਿਕਿਛੁਨਾਹਿ
ਕਹੁਨਾਨਕਪ੍ਰਾਣੀਪਹਿਲੈਪਹਰੈਧਰਿਪਾਇਤਾਉਦਰੈਮਾਹਿ॥੧॥
ਦੂਜੈਪਹਰੈਰੈਣਿਕੈਵਣਜਾਰਿਆਮਿਤ੍ਰਾਭਰਿਜੁਆਨੀਲਹਰੀਦੇਇ
ਬੁਰਾਭਲਾਪਛਾਣਈਵਣਜਾਰਿਆਮਿਤ੍ਰਾਮਨੁਮਤਾਅਹੰਮੇਇ
ਬੁਰਾਭਲਾਪਛਾਣੈਪ੍ਰਾਣੀਆਗੈਪੰਥੁਕਰਾਰਾ
ਪੂਰਾਸਤਿਗੁਰੁਕਬਹੂੰਸੇਵਿਆਸਿਰਿਠਾਢੇਜਮਜੰਦਾਰਾ
ਧਰਮਰਾਇਜਬਪਕਰਸਿਬਵਰੇਤਬਕਿਆਜਬਾਬੁਕਰੇਇ
ਕਹੁਨਾਨਕਦੂਜੈਪਹਰੈਪ੍ਰਾਣੀਭਰਿਜੋਬਨੁਲਹਰੀਦੇਇ॥੨॥
ਤੀਜੈਪਹਰੈਰੈਣਿਕੈਵਣਜਾਰਿਆਮਿਤ੍ਰਾਬਿਖੁਸੰਚੈਅੰਧੁਅਗਿਆਨੁ
ਪੁਤ੍ਰਿਕਲਤ੍ਰਿਮੋਹਿਲਪਟਿਆਵਣਜਾਰਿਆਮਿਤ੍ਰਾਅੰਤਰਿਲਹਰਿਲੋਭਾਨੁ
ਅੰਤਰਿਲਹਰਿਲੋਭਾਨੁਪਰਾਨੀਸੋਪ੍ਰਭੁਚਿਤਿਆਵੈ
ਸਾਧਸੰਗਤਿਸਿਉਸੰਗੁਕੀਆਬਹੁਜੋਨੀਦੁਖੁਪਾਵੈ
ਸਿਰਜਨਹਾਰੁਵਿਸਾਰਿਆਸੁਆਮੀਇਕਨਿਮਖਲਗੋਧਿਆਨੁ
ਕਹੁਨਾਨਕਪ੍ਰਾਣੀਤੀਜੈਪਹਰੈਬਿਖੁਸੰਚੇਅੰਧੁਅਗਿਆਨੁ॥੩॥
ਚਉਥੈਪਹਰੈਰੈਣਿਕੈਵਣਜਾਰਿਆਮਿਤ੍ਰਾਦਿਨੁਨੇੜੈਆਇਆਸੋਇ
ਗੁਰਮੁਖਿਨਾਮੁਸਮਾਲਿਤੂੰਵਣਜਾਰਿਆਮਿਤ੍ਰਾਤੇਰਾਦਰਗਹਬੇਲੀਹੋਇ
ਗੁਰਮੁਖਿਨਾਮੁਸਮਾਲਿਪਰਾਣੀਅੰਤੇਹੋਇਸਖਾਈ