GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 774
0:00 0:00
ਅੰਗ 774
0:00 0:00
Display Settings
ਜਨੁਕਹੈਨਾਨਕੁਲਾਵਪਹਿਲੀਆਰੰਭੁਕਾਜੁਰਚਾਇਆ॥੧॥
ਹਰਿਦੂਜੜੀਲਾਵਸਤਿਗੁਰੁਪੁਰਖੁਮਿਲਾਇਆਬਲਿਰਾਮਜੀਉ
ਨਿਰਭਉਭੈਮਨੁਹੋਇਹਉਮੈਮੈਲੁਗਵਾਇਆਬਲਿਰਾਮਜੀਉ
ਨਿਰਮਲੁਭਉਪਾਇਆਹਰਿਗੁਣਗਾਇਆਹਰਿਵੇਖੈਰਾਮੁਹਦੂਰੇ
ਹਰਿਆਤਮਰਾਮੁਪਸਾਰਿਆਸੁਆਮੀਸਰਬਰਹਿਆਭਰਪੂਰੇ
ਅੰਤਰਿਬਾਹਰਿਹਰਿਪ੍ਰਭੁਏਕੋਮਿਲਿਹਰਿਜਨਮੰਗਲਗਾਏ
ਜਨਨਾਨਕਦੂਜੀਲਾਵਚਲਾਈਅਨਹਦਸਬਦਵਜਾਏ॥੨॥
ਹਰਿਤੀਜੜੀਲਾਵਮਨਿਚਾਉਭਇਆਬੈਰਾਗੀਆਬਲਿਰਾਮਜੀਉ
ਸੰਤਜਨਾਹਰਿਮੇਲੁਹਰਿਪਾਇਆਵਡਭਾਗੀਆਬਲਿਰਾਮਜੀਉ
ਨਿਰਮਲੁਹਰਿਪਾਇਆਹਰਿਗੁਣਗਾਇਆਮੁਖਿਬੋਲੀਹਰਿਬਾਣੀ
ਸੰਤਜਨਾਵਡਭਾਗੀਪਾਇਆਹਰਿਕਥੀਐਅਕਥਕਹਾਣੀ
ਹਿਰਦੈਹਰਿਹਰਿਹਰਿਧੁਨਿਉਪਜੀਹਰਿਜਪੀਐਮਸਤਕਿਭਾਗੁਜੀਉ
ਜਨੁਨਾਨਕੁਬੋਲੇਤੀਜੀਲਾਵੈਹਰਿਉਪਜੈਮਨਿਬੈਰਾਗੁਜੀਉ॥੩॥
ਹਰਿਚਉਥੜੀਲਾਵਮਨਿਸਹਜੁਭਇਆਹਰਿਪਾਇਆਬਲਿਰਾਮਜੀਉ
ਗੁਰਮੁਖਿਮਿਲਿਆਸੁਭਾਇਹਰਿਮਨਿਤਨਿਮੀਠਾਲਾਇਆਬਲਿਰਾਮਜੀਉ
ਹਰਿਮੀਠਾਲਾਇਆਮੇਰੇਪ੍ਰਭਭਾਇਆਅਨਦਿਨੁਹਰਿਲਿਵਲਾਈ
ਮਨਚਿੰਦਿਆਫਲੁਪਾਇਆਸੁਆਮੀਹਰਿਨਾਮਿਵਜੀਵਾਧਾਈ
ਹਰਿਪ੍ਰਭਿਠਾਕੁਰਿਕਾਜੁਰਚਾਇਆਧਨਹਿਰਦੈਨਾਮਿਵਿਗਾਸੀ
ਜਨੁਨਾਨਕੁਬੋਲੇਚਉਥੀਲਾਵੈਹਰਿਪਾਇਆਪ੍ਰਭੁਅਵਿਨਾਸੀ॥੪॥੨॥
ਸਤਿਗੁਰਪ੍ਰਸਾਦਿ
ਰਾਗੁਸੂਹੀਛੰਤਮਹਲਾਘਰੁ
ਗੁਰਮੁਖਿਹਰਿਗੁਣਗਾਏਹਿਰਦੈਰਸਨਰਸਾਏ
ਹਰਿਰਸਨਰਸਾਏਮੇਰੇਪ੍ਰਭਭਾਏਮਿਲਿਆਸਹਜਿਸੁਭਾਏ
ਅਨਦਿਨੁਭੋਗਭੋਗੇਸੁਖਿਸੋਵੈਸਬਦਿਰਹੈਲਿਵਲਾਏ
ਵਡੈਭਾਗਿਗੁਰੁਪੂਰਾਪਾਈਐਅਨਦਿਨੁਨਾਮੁਧਿਆਏ
ਸਹਜੇਸਹਜਿਮਿਲਿਆਜਗਜੀਵਨੁਨਾਨਕਸੁੰਨਿਸਮਾਏ॥੧॥
ਸੰਗਤਿਸੰਤਮਿਲਾਏਹਰਿਸਰਿਨਿਰਮਲਿਨਾਏ
ਨਿਰਮਲਿਜਲਿਨਾਏਮੈਲੁਗਵਾਏਭਏਪਵਿਤੁਸਰੀਰਾ
ਦੁਰਮਤਿਮੈਲੁਗਈਭ੍ਰਮੁਭਾਗਾਹਉਮੈਬਿਨਠੀਪੀਰਾ
ਨਦਰਿਪ੍ਰਭੂਸਤਿਸੰਗਤਿਪਾਈਨਿਜਘਰਿਹੋਆਵਾਸਾ