ਮੇਰੈਮਨਿਤਨਿਲੋਚਾਗੁਰਮੁਖੇਰਾਮਰਾਜਿਆਹਰਿਸਰਧਾਸੇਜਵਿਛਾਈ॥
ਜਨਨਾਨਕਹਰਿਪ੍ਰਭਭਾਣੀਆਰਾਮਰਾਜਿਆਮਿਲਿਆਸਹਜਿਸੁਭਾਈ॥੩॥
ਇਕਤੁਸੇਜੈਹਰਿਪ੍ਰਭੋਰਾਮਰਾਜਿਆਗੁਰੁਦਸੇਹਰਿਮੇਲੇਈ॥
ਮੈਮਨਿਤਨਿਪ੍ਰੇਮਬੈਰਾਗੁਹੈਰਾਮਰਾਜਿਆਗੁਰੁਮੇਲੇਕਿਰਪਾਕਰੇਈ॥
ਹਉਗੁਰਵਿਟਹੁਘੋਲਿਘੁਮਾਇਆਰਾਮਰਾਜਿਆਜੀਉਸਤਿਗੁਰਆਗੈਦੇਈ॥
ਗੁਰੁਤੁਠਾਜੀਉਰਾਮਰਾਜਿਆਜਨਨਾਨਕਹਰਿਮੇਲੇਈ॥੪॥੨॥੬॥੫॥੭॥੬॥੧੮॥
ਰਾਗੁਸੂਹੀਛੰਤਮਹਲਾ੫ਘਰੁ੧॥
ੴਸਤਿਗੁਰਪ੍ਰਸਾਦਿ॥
ਸੁਣਿਬਾਵਰੇਤੂਕਾਏਦੇਖਿਭੁਲਾਨਾ॥
ਸੁਣਿਬਾਵਰੇਨੇਹੁਕੂੜਾਲਾਇਓਕੁਸੰਭਰੰਗਾਨਾ॥
ਕੂੜੀਡੇਖਿਭੁਲੋਅਢੁਲਹੈਨਮੁਲੋਗੋਵਿਦਨਾਮੁਮਜੀਠਾ॥
ਥੀਵਹਿਲਾਲਾਅਤਿਗੁਲਾਲਾਸਬਦੁਚੀਨਿਗੁਰਮੀਠਾ॥
ਮਿਥਿਆਮੋਹਿਮਗਨੁਥੀਰਹਿਆਝੂਠਸੰਗਿਲਪਟਾਨਾ॥
ਨਾਨਕਦੀਨਸਰਣਿਕਿਰਪਾਨਿਧਿਰਾਖੁਲਾਜਭਗਤਾਨਾ॥੧॥
ਸੁਣਿਬਾਵਰੇਸੇਵਿਠਾਕੁਰੁਨਾਥੁਪਰਾਣਾ॥
ਸੁਣਿਬਾਵਰੇਜੋਆਇਆਤਿਸੁਜਾਣਾ॥
ਨਿਹਚਲੁਹਭਵੈਸੀਸੁਣਿਪਰਦੇਸੀਸੰਤਸੰਗਿਮਿਲਿਰਹੀਐ॥
ਹਰਿਪਾਈਐਭਾਗੀਸੁਣਿਬੈਰਾਗੀਚਰਣਪ੍ਰਭੂਗਹਿਰਹੀਐ॥
ਏਹੁਮਨੁਦੀਜੈਸੰਕਨਕੀਜੈਗੁਰਮੁਖਿਤਜਿਬਹੁਮਾਣਾ॥
ਨਾਨਕਦੀਨਭਗਤਭਵਤਾਰਣਤੇਰੇਕਿਆਗੁਣਆਖਿਵਖਾਣਾ॥੨॥
ਸੁਣਿਬਾਵਰੇਕਿਆਕੀਚੈਕੂੜਾਮਾਨੋ॥
ਸੁਣਿਬਾਵਰੇਹਭੁਵੈਸੀਗਰਬੁਗੁਮਾਨੋ॥
ਨਿਹਚਲੁਹਭਜਾਣਾਮਿਥਿਆਮਾਣਾਸੰਤਪ੍ਰਭੂਹੋਇਦਾਸਾ॥
ਜੀਵਤਮਰੀਐਭਉਜਲੁਤਰੀਐਜੇਥੀਵੈਕਰਮਿਲਿਖਿਆਸਾ॥
ਗੁਰੁਸੇਵੀਜੈਅੰਮ੍ਰਿਤੁਪੀਜੈਜਿਸੁਲਾਵਹਿਸਹਜਿਧਿਆਨੋ॥
ਨਾਨਕੁਸਰਣਿਪਇਆਹਰਿਦੁਆਰੈਹਉਬਲਿਬਲਿਸਦਕੁਰਬਾਨੋ॥੩॥
ਸੁਣਿਬਾਵਰੇਮਤੁਜਾਣਹਿਪ੍ਰਭੁਮੈਪਾਇਆ॥
ਸੁਣਿਬਾਵਰੇਥੀਉਰੇਣੁਜਿਨੀਪ੍ਰਭੁਧਿਆਇਆ॥
ਜਿਨਿਪ੍ਰਭੁਧਿਆਇਆਤਿਨਿਸੁਖੁਪਾਇਆਵਡਭਾਗੀਦਰਸਨੁਪਾਈਐ॥
ਥੀਉਨਿਮਾਣਾਸਦਕੁਰਬਾਣਾਸਗਲਾਆਪੁਮਿਟਾਈਐ॥
ਓਹੁਧਨੁਭਾਗਸੁਧਾਜਿਨਿਪ੍ਰਭੁਲਧਾਹਮਤਿਸੁਪਹਿਆਪੁਵੇਚਾਇਆ॥
ਨਾਨਕਦੀਨਸਰਣਿਸੁਖਸਾਗਰਰਾਖੁਲਾਜਅਪਨਾਇਆ॥੪॥੧॥
ਸੂਹੀਮਹਲਾ੫॥
ਹਰਿਚਰਣਕਮਲਕੀਟੇਕਸਤਿਗੁਰਿਦਿਤੀਤੁਸਿਕੈਬਲਿਰਾਮਜੀਉ॥