GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 779
0:00 0:00
ਅੰਗ 779
0:00 0:00
Display Settings
ਹੋਇਰੇਣਸਾਧੂਪ੍ਰਭਅਰਾਧੂਆਪਣੇਪ੍ਰਭਭਾਵਾ
ਬਿਨਵੰਤਿਨਾਨਕਦਇਆਧਾਰਹੁਸਦਾਹਰਿਗੁਣਗਾਵਾ॥੨॥
ਗੁਰਮਿਲਿਸਾਗਰੁਤਰਿਆ
ਹਰਿਚਰਣਜਪਤਨਿਸਤਰਿਆ
ਹਰਿਚਰਣਧਿਆਏਸਭਿਫਲਪਾਏਮਿਟੇਆਵਣਜਾਣਾ
ਭਾਇਭਗਤਿਸੁਭਾਇਹਰਿਜਪਿਆਪਣੇਪ੍ਰਭਭਾਵਾ
ਜਪਿਏਕੁਅਲਖਅਪਾਰਪੂਰਨਤਿਸੁਬਿਨਾਨਹੀਕੋਈ
ਬਿਨਵੰਤਿਨਾਨਕਗੁਰਿਭਰਮੁਖੋਇਆਜਤਦੇਖਾਤਤਸੋਈ॥੩॥
ਪਤਿਤਪਾਵਨਹਰਿਨਾਮਾ
ਪੂਰਨਸੰਤਜਨਾਕੇਕਾਮਾ
ਗੁਰੁਸੰਤੁਪਾਇਆਪ੍ਰਭੁਧਿਆਇਆਸਗਲਇਛਾਪੁੰਨੀਆ
ਹਉਤਾਪਬਿਨਸੇਸਦਾਸਰਸੇਪ੍ਰਭਮਿਲੇਚਿਰੀਵਿਛੁੰਨਿਆ
ਮਨਿਸਾਤਿਆਈਵਜੀਵਧਾਈਮਨਹੁਕਦੇਵੀਸਰੈ
ਬਿਨਵੰਤਿਨਾਨਕਸਤਿਗੁਰਿਦ੍ਰਿੜਾਇਆਸਦਾਭਜੁਜਗਦੀਸਰੈ॥੪॥੧॥੩॥
ਰਾਗੁਸੂਹੀਛੰਤਮਹਲਾਘਰੁ
ਸਤਿਗੁਰਪ੍ਰਸਾਦਿ
ਤੂਠਾਕੁਰੋਬੈਰਾਗਰੋਮੈਜੇਹੀਘਣਚੇਰੀਰਾਮ
ਤੂੰਸਾਗਰੋਰਤਨਾਗਰੋਹਉਸਾਰਜਾਣਾਤੇਰੀਰਾਮ
ਸਾਰਜਾਣਾਤੂਵਡਦਾਣਾਕਰਿਮਿਹਰੰਮਤਿਸਾਂਈ
ਕਿਰਪਾਕੀਜੈਸਾਮਤਿਦੀਜੈਆਠਪਹਰਤੁਧੁਧਿਆਈ
ਗਰਬੁਕੀਜੈਰੇਣਹੋਵੀਜੈਤਾਗਤਿਜੀਅਰੇਤੇਰੀ
ਸਭਊਪਰਿਨਾਨਕਕਾਠਾਕੁਰੁਮੈਜੇਹੀਘਣਚੇਰੀਰਾਮ॥੧॥
ਤੁਮੑਗਉਹਰਅਤਿਗਹਿਰਗੰਭੀਰਾਤੁਮਪਿਰਹਮਬਹੁਰੀਆਰਾਮ
ਤੁਮਵਡੇਵਡੇਵਡਊਚੇਹਉਇਤਨੀਕਲਹੁਰੀਆਰਾਮ
ਹਉਕਿਛੁਨਾਹੀਏਕੋਤੂਹੈਆਪੇਆਪਿਸੁਜਾਨਾ
ਅੰਮ੍ਰਿਤਦ੍ਰਿਸਟਿਨਿਮਖਪ੍ਰਭਜੀਵਾਸਰਬਰੰਗਰਸਮਾਨਾ
ਚਰਣਹਸਰਨੀਦਾਸਹਦਾਸੀਮਨਿਮਉਲੈਤਨੁਹਰੀਆ
ਨਾਨਕਠਾਕੁਰੁਸਰਬਸਮਾਣਾਆਪਨਭਾਵਨਕਰੀਆ॥੨॥
ਤੁਝੁਊਪਰਿਮੇਰਾਹੈਮਾਣਾਤੂਹੈਮੇਰਾਤਾਣਾਰਾਮ
ਸੁਰਤਿਮਤਿਚਤੁਰਾਈਤੇਰੀਤੂਜਾਣਾਇਹਿਜਾਣਾਰਾਮ
ਸੋਈਜਾਣੈਸੋਈਪਛਾਣੈਜਾਕਉਨਦਰਿਸਿਰੰਦੇ
ਮਨਮੁਖਿਭੂਲੀਬਹੁਤੀਰਾਹੀਫਾਥੀਮਾਇਆਫੰਦੇ
ਠਾਕੁਰਭਾਣੀਸਾਗੁਣਵੰਤੀਤਿਨਹੀਸਭਰੰਗਮਾਣਾ
ਨਾਨਕਕੀਧਰਤੂਹੈਠਾਕੁਰਤੂਨਾਨਕਕਾਮਾਣਾ॥੩॥
ਹਉਵਾਰੀਵੰਞਾਘੋਲੀਵੰਞਾਤੂਪਰਬਤੁਮੇਰਾਓਲੑਾਰਾਮ
ਹਉਬਲਿਜਾਈਲਖਲਖਲਖਬਰੀਆਜਿਨਿਭ੍ਰਮੁਪਰਦਾਖੋਲੑਾਰਾਮ