GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 780
0:00 0:00
ਅੰਗ 780
0:00 0:00
Display Settings
ਮਿਟੇਅੰਧਾਰੇਤਜੇਬਿਕਾਰੇਠਾਕੁਰਸਿਉਮਨੁਮਾਨਾ
ਪ੍ਰਭਜੀਭਾਣੀਭਈਨਿਕਾਣੀਸਫਲਜਨਮੁਪਰਵਾਨਾ
ਭਈਅਮੋਲੀਭਾਰਾਤੋਲੀਮੁਕਤਿਜੁਗਤਿਦਰੁਖੋਲੑਾ
ਕਹੁਨਾਨਕਹਉਨਿਰਭਉਹੋਈਸੋਪ੍ਰਭੁਮੇਰਾਓਲੑਾ॥੪॥੧॥੪॥
ਸੂਹੀਮਹਲਾ
ਸਾਜਨੁਪੁਰਖੁਸਤਿਗੁਰੁਮੇਰਾਪੂਰਾਤਿਸੁਬਿਨੁਅਵਰੁਜਾਣਾਰਾਮ
ਮਾਤਪਿਤਾਭਾਈਸੁਤਬੰਧਪਜੀਅਪ੍ਰਾਣਮਨਿਭਾਣਾਰਾਮ
ਜੀਉਪਿੰਡੁਸਭੁਤਿਸਕਾਦੀਆਸਰਬਗੁਣਾਭਰਪੂਰੇ
ਅੰਤਰਜਾਮੀਸੋਪ੍ਰਭੁਮੇਰਾਸਰਬਰਹਿਆਭਰਪੂਰੇ
ਤਾਕੀਸਰਣਿਸਰਬਸੁਖਪਾਏਹੋਏਸਰਬਕਲਿਆਣਾ
ਸਦਾਸਦਾਪ੍ਰਭਕਉਬਲਿਹਾਰੈਨਾਨਕਸਦਕੁਰਬਾਣਾ॥੧॥
ਐਸਾਗੁਰੁਵਡਭਾਗੀਪਾਈਐਜਿਤੁਮਿਲਿਐਪ੍ਰਭੁਜਾਪੈਰਾਮ
ਜਨਮਜਨਮਕੇਕਿਲਵਿਖਉਤਰਹਿਹਰਿਸੰਤਧੂੜੀਨਿਤਨਾਪੈਰਾਮ
ਹਰਿਧੂੜੀਨਾਈਐਪ੍ਰਭੂਧਿਆਈਐਬਾਹੁੜਿਜੋਨਿਆਈਐ
ਗੁਰਚਰਣੀਲਾਗੇਭ੍ਰਮਭਉਭਾਗੇਮਨਿਚਿੰਦਿਆਫਲੁਪਾਈਐ
ਹਰਿਗੁਣਨਿਤਗਾਏਨਾਮੁਧਿਆਏਫਿਰਿਸੋਗੁਨਾਹੀਸੰਤਾਪੈ
ਨਾਨਕਸੋਪ੍ਰਭੁਜੀਅਕਾਦਾਤਾਪੂਰਾਜਿਸੁਪਰਤਾਪੈ॥੨॥
ਹਰਿਹਰੇਹਰਿਗੁਣਨਿਧੇਹਰਿਸੰਤਨਕੈਵਸਿਆਏਰਾਮ
ਸੰਤਚਰਣਗੁਰਸੇਵਾਲਾਗੇਤਿਨੀਪਰਮਪਦਪਾਏਰਾਮ
ਪਰਮਪਦੁਪਾਇਆਆਪੁਮਿਟਾਇਆਹਰਿਪੂਰਨਕਿਰਪਾਧਾਰੀ
ਸਫਲਜਨਮੁਹੋਆਭਉਭਾਗਾਹਰਿਭੇਟਿਆਏਕੁਮੁਰਾਰੀ
ਜਿਸਕਾਸਾਤਿਨਹੀਮੇਲਿਲੀਆਜੋਤੀਜੋਤਿਸਮਾਇਆ
ਨਾਨਕਨਾਮੁਨਿਰੰਜਨਜਪੀਐਮਿਲਿਸਤਿਗੁਰਸੁਖੁਪਾਇਆ॥੩॥
ਗਾਉਮੰਗਲੋਨਿਤਹਰਿਜਨਹੁਪੁੰਨੀਇਛਸਬਾਈਰਾਮ
ਰੰਗਿਰਤੇਅਪੁਨੇਸੁਆਮੀਸੇਤੀਮਰੈਆਵੈਜਾਈਰਾਮ
ਅਬਿਨਾਸੀਪਾਇਆਨਾਮੁਧਿਆਇਆਸਗਲਮਨੋਰਥਪਾਏ
ਸਾਂਤਿਸਹਜਆਨੰਦਘਨੇਰੇਗੁਰਚਰਣੀਮਨੁਲਾਏ
ਪੂਰਿਰਹਿਆਘਟਿਘਟਿਅਬਿਨਾਸੀਥਾਨਥਨੰਤਰਿਸਾਈ
ਕਹੁਨਾਨਕਕਾਰਜਸਗਲੇਪੂਰੇਗੁਰਚਰਣੀਮਨੁਲਾਈ॥੪॥੨॥੫॥
ਸੂਹੀਮਹਲਾ
ਕਰਿਕਿਰਪਾਮੇਰੇਪ੍ਰੀਤਮਸੁਆਮੀਨੇਤ੍ਰਦੇਖਹਿਦਰਸੁਤੇਰਾਰਾਮ
ਲਾਖਜਿਹਵਾਦੇਹੁਮੇਰੇਪਿਆਰੇਮੁਖੁਹਰਿਆਰਾਧੇਮੇਰਾਰਾਮ
ਹਰਿਆਰਾਧੇਜਮਪੰਥੁਸਾਧੇਦੂਖੁਵਿਆਪੈਕੋਈ
ਜਲਿਥਲਿਮਹੀਅਲਿਪੂਰਨਸੁਆਮੀਜਤਦੇਖਾਤਤਸੋਈ
ਭਰਮਮੋਹਬਿਕਾਰਨਾਠੇਪ੍ਰਭੁਨੇਰਹੂਤੇਨੇਰਾ