ਪੇਖਿਦਰਸਨੁਨਾਨਕਬਿਗਸੇਆਪਿਲਏਮਿਲਾਏ॥੪॥੫॥੮॥
ਸੂਹੀਮਹਲਾ੫॥
ਅਬਿਚਲਨਗਰੁਗੋਬਿੰਦਗੁਰੂਕਾਨਾਮੁਜਪਤਸੁਖੁਪਾਇਆਰਾਮ॥
ਮਨਇਛੇਸੇਈਫਲਪਾਏਕਰਤੈਆਪਿਵਸਾਇਆਰਾਮ॥
ਕਰਤੈਆਪਿਵਸਾਇਆਸਰਬਸੁਖਪਾਇਆਪੁਤਭਾਈਸਿਖਬਿਗਾਸੇ॥
ਗੁਣਗਾਵਹਿਪੂਰਨਪਰਮੇਸੁਰਕਾਰਜੁਆਇਆਰਾਸੇ॥
ਪ੍ਰਭੁਆਪਿਸੁਆਮੀਆਪੇਰਖਾਆਪਿਪਿਤਾਆਪਿਮਾਇਆ॥
ਕਹੁਨਾਨਕਸਤਿਗੁਰਬਲਿਹਾਰੀਜਿਨਿਏਹੁਥਾਨੁਸੁਹਾਇਆ॥੧॥
ਘਰਮੰਦਰਹਟਨਾਲੇਸੋਹੇਜਿਸੁਵਿਚਿਨਾਮੁਨਿਵਾਸੀਰਾਮ॥
ਸੰਤਭਗਤਹਰਿਨਾਮੁਅਰਾਧਹਿਕਟੀਐਜਮਕੀਫਾਸੀਰਾਮ॥
ਕਾਟੀਜਮਫਾਸੀਪ੍ਰਭਿਅਬਿਨਾਸੀਹਰਿਹਰਿਨਾਮੁਧਿਆਏ॥
ਸਗਲਸਮਗ੍ਰੀਪੂਰਨਹੋਈਮਨਇਛੇਫਲਪਾਏ॥
ਸੰਤਸਜਨਸੁਖਿਮਾਣਹਿਰਲੀਆਦੂਖਦਰਦਭ੍ਰਮਨਾਸੀ॥
ਸਬਦਿਸਵਾਰੇਸਤਿਗੁਰਿਪੂਰੈਨਾਨਕਸਦਬਲਿਜਾਸੀ॥੨॥
ਦਾਤਿਖਸਮਕੀਪੂਰੀਹੋਈਨਿਤਨਿਤਚੜੈਸਵਾਈਰਾਮ॥
ਪਾਰਬ੍ਰਹਮਿਖਸਮਾਨਾਕੀਆਜਿਸਦੀਵਡੀਵਡਿਆਈਰਾਮ॥
ਆਦਿਜੁਗਾਦਿਭਗਤਨਕਾਰਾਖਾਸੋਪ੍ਰਭੁਭਇਆਦਇਆਲਾ॥
ਜੀਅਜੰਤਸਭਿਸੁਖੀਵਸਾਏਪ੍ਰਭਿਆਪੇਕਰਿਪ੍ਰਤਿਪਾਲਾ॥
ਦਹਦਿਸਪੂਰਿਰਹਿਆਜਸੁਸੁਆਮੀਕੀਮਤਿਕਹਣੁਨਜਾਈ॥
ਕਹੁਨਾਨਕਸਤਿਗੁਰਬਲਿਹਾਰੀਜਿਨਿਅਬਿਚਲਨੀਵਰਖਾਈ॥੩॥
ਗਿਆਨਧਿਆਨਪੂਰਨਪਰਮੇਸੁਰਹਰਿਹਰਿਕਥਾਨਿਤਸੁਣੀਐਰਾਮ॥
ਅਨਹਦਚੋਜਭਗਤਭਵਭੰਜਨਅਨਹਦਵਾਜੇਧੁਨੀਐਰਾਮ॥
ਅਨਹਦਝੁਣਕਾਰੇਤਤੁਬੀਚਾਰੇਸੰਤਗੋਸਟਿਨਿਤਹੋਵੈ॥
ਹਰਿਨਾਮੁਅਰਾਧਹਿਮੈਲੁਸਭਕਾਟਹਿਕਿਲਵਿਖਸਗਲੇਖੋਵੈ॥
ਤਹਜਨਮਨਮਰਣਾਆਵਣਜਾਣਾਬਹੁੜਿਨਪਾਈਐਜੋੁਨੀਐ॥
ਨਾਨਕਗੁਰੁਪਰਮੇਸਰੁਪਾਇਆਜਿਸੁਪ੍ਰਸਾਦਿਇਛਪੁਨੀਐ॥੪॥੬॥੯॥
ਸੂਹੀਮਹਲਾ੫॥
ਸੰਤਾਕੇਕਾਰਜਿਆਪਿਖਲੋਇਆਹਰਿਕੰਮੁਕਰਾਵਣਿਆਇਆਰਾਮ॥
ਧਰਤਿਸੁਹਾਵੀਤਾਲੁਸੁਹਾਵਾਵਿਚਿਅੰਮ੍ਰਿਤਜਲੁਛਾਇਆਰਾਮ॥
ਅੰਮ੍ਰਿਤਜਲੁਛਾਇਆਪੂਰਨਸਾਜੁਕਰਾਇਆਸਗਲਮਨੋਰਥਪੂਰੇ॥
ਜੈਜੈਕਾਰੁਭਇਆਜਗਅੰਤਰਿਲਾਥੇਸਗਲਵਿਸੂਰੇ॥
ਪੂਰਨਪੁਰਖਅਚੁਤਅਬਿਨਾਸੀਜਸੁਵੇਦਪੁਰਾਣੀਗਾਇਆ॥
ਅਪਨਾਬਿਰਦੁਰਖਿਆਪਰਮੇਸਰਿਨਾਨਕਨਾਮੁਧਿਆਇਆ॥੧॥
ਨਵਨਿਧਿਸਿਧਿਰਿਧਿਦੀਨੇਕਰਤੇਤੋਟਿਨਆਵੈਕਾਈਰਾਮ॥