ਸੂਹੈਵੇਸਿਪਿਰੁਕਿਨੈਨਪਾਇਓਮਨਮੁਖਿਦਝਿਮੁਈਗਾਵਾਰਿ॥
ਸਤਿਗੁਰਿਮਿਲਿਐਸੂਹਾਵੇਸੁਗਇਆਹਉਮੈਵਿਚਹੁਮਾਰਿ॥
ਮਨੁਤਨੁਰਤਾਲਾਲੁਹੋਆਰਸਨਾਰਤੀਗੁਣਸਾਰਿ॥
ਸਦਾਸੋਹਾਗਣਿਸਬਦੁਮਨਿਭੈਭਾਇਕਰੇਸੀਗਾਰੁ॥
ਨਾਨਕਕਰਮੀਮਹਲੁਪਾਇਆਪਿਰੁਰਾਖਿਆਉਰਧਾਰਿ॥੧॥
ਮਃ੩॥
ਮੁੰਧੇਸੂਹਾਪਰਹਰਹੁਲਾਲੁਕਰਹੁਸੀਗਾਰੁ॥
ਆਵਣਜਾਣਾਵੀਸਰੈਗੁਰਸਬਦੀਵੀਚਾਰੁ॥
ਮੁੰਧਸੁਹਾਵੀਸੋਹਣੀਜਿਸੁਘਰਿਸਹਜਿਭਤਾਰੁ॥
ਨਾਨਕਸਾਧਨਰਾਵੀਐਰਾਵੇਰਾਵਣਹਾਰੁ॥੨॥
ਪਉੜੀ॥
ਮੋਹੁਕੂੜੁਕੁਟੰਬੁਹੈਮਨਮੁਖੁਮੁਗਧੁਰਤਾ॥
ਹਉਮੈਮੇਰਾਕਰਿਮੁਏਕਿਛੁਸਾਥਿਨਲਿਤਾ॥
ਸਿਰਉਪਰਿਜਮਕਾਲੁਨਸੁਝਈਦੂਜੈਭਰਮਿਤਾ॥
ਫਿਰਿਵੇਲਾਹਥਿਨਆਵਈਜਮਕਾਲਿਵਸਿਕਿਤਾ॥
ਜੇਹਾਧੁਰਿਲਿਖਿਪਾਇਓਨੁਸੇਕਰਮਕਮਿਤਾ॥੫॥
ਸਲੋਕੁਮਃ੩॥
ਸਤੀਆਏਹਿਨਆਖੀਅਨਿਜੋਮੜਿਆਲਗਿਜਲੰਨਿੑ॥
ਨਾਨਕਸਤੀਆਜਾਣੀਅਨਿੑਜਿਬਿਰਹੇਚੋਟਮਰੰਨਿੑ॥੧॥
ਮਃ੩॥
ਭੀਸੋਸਤੀਆਜਾਣੀਅਨਿਸੀਲਸੰਤੋਖਿਰਹੰਨਿੑ॥
ਸੇਵਨਿਸਾਈਆਪਣਾਨਿਤਉਠਿਸੰਮੑਾਲੰਨਿੑ॥੨॥
ਮਃ੩॥
ਕੰਤਾਨਾਲਿਮਹੇਲੀਆਸੇਤੀਅਗਿਜਲਾਹਿ॥
ਜੇਜਾਣਹਿਪਿਰੁਆਪਣਾਤਾਤਨਿਦੁਖਸਹਾਹਿ॥
ਨਾਨਕਕੰਤਨਜਾਣਨੀਸੇਕਿਉਅਗਿਜਲਾਹਿ॥
ਭਾਵੈਜੀਵਉਕੈਮਰਉਦੂਰਹੁਹੀਭਜਿਜਾਹਿ॥੩॥
ਪਉੜੀ॥
ਤੁਧੁਦੁਖੁਸੁਖੁਨਾਲਿਉਪਾਇਆਲੇਖੁਕਰਤੈਲਿਖਿਆ॥
ਨਾਵੈਜੇਵਡਹੋਰਦਾਤਿਨਾਹੀਤਿਸੁਰੂਪੁਨਰਿਖਿਆ॥
ਨਾਮੁਅਖੁਟੁਨਿਧਾਨੁਹੈਗੁਰਮੁਖਿਮਨਿਵਸਿਆ॥
ਕਰਿਕਿਰਪਾਨਾਮੁਦੇਵਸੀਫਿਰਿਲੇਖੁਨਲਿਖਿਆ॥
ਸੇਵਕਭਾਇਸੇਜਨਮਿਲੇਜਿਨਹਰਿਜਪੁਜਪਿਆ॥੬॥
ਸਲੋਕੁਮਃ੨॥
ਜਿਨੀਚਲਣੁਜਾਣਿਆਸੇਕਿਉਕਰਹਿਵਿਥਾਰ॥
ਚਲਣਸਾਰਨਜਾਣਨੀਕਾਜਸਵਾਰਣਹਾਰ॥੧॥
ਮਃ੨॥
ਰਾਤਿਕਾਰਣਿਧਨੁਸੰਚੀਐਭਲਕੇਚਲਣੁਹੋਇ॥
ਨਾਨਕਨਾਲਿਨਚਲਈਫਿਰਿਪਛੁਤਾਵਾਹੋਇ॥੨॥
ਮਃ੨॥
ਬਧਾਚਟੀਜੋਭਰੇਨਾਗੁਣੁਨਾਉਪਕਾਰੁ॥
ਸੇਤੀਖੁਸੀਸਵਾਰੀਐਨਾਨਕਕਾਰਜੁਸਾਰੁ॥੩॥
ਮਃ੨॥
ਮਨਹਠਿਤਰਫਨਜਿਪਈਜੇਬਹੁਤਾਘਾਲੇ॥
ਤਰਫਜਿਣੈਸਤਭਾਉਦੇਜਨਨਾਨਕਸਬਦੁਵੀਚਾਰੇ॥੪॥
ਪਉੜੀ॥
ਕਰਤੈਕਾਰਣੁਜਿਨਿਕੀਆਸੋਜਾਣੈਸੋਈ॥
ਆਪੇਸ੍ਰਿਸਟਿਉਪਾਈਅਨੁਆਪੇਫੁਨਿਗੋਈ॥