ਹਰਿਕਪੜੋਹਰਿਸੋਭਾਦੇਵਹੁਜਿਤੁਸਵਰੈਮੇਰਾਕਾਜੋ॥
ਹਰਿਹਰਿਭਗਤੀਕਾਜੁਸੁਹੇਲਾਗੁਰਿਸਤਿਗੁਰਿਦਾਨੁਦਿਵਾਇਆ॥
ਖੰਡਿਵਰਭੰਡਿਹਰਿਸੋਭਾਹੋਈਇਹੁਦਾਨੁਨਰਲੈਰਲਾਇਆ॥
ਹੋਰਿਮਨਮੁਖਦਾਜੁਜਿਰਖਿਦਿਖਾਲਹਿਸੁਕੂੜੁਅਹੰਕਾਰੁਕਚੁਪਾਜੋ॥
ਹਰਿਪ੍ਰਭਮੇਰੇਬਾਬੁਲਾਹਰਿਦੇਵਹੁਦਾਨੁਮੈਦਾਜੋ॥੪॥
ਹਰਿਰਾਮਰਾਮਮੇਰੇਬਾਬੋਲਾਪਿਰਮਿਲਿਧਨਵੇਲਵਧੰਦੀ॥
ਹਰਿਜੁਗਹਜੁਗੋਜੁਗਜੁਗਹਜੁਗੋਸਦਪੀੜੀਗੁਰੂਚਲੰਦੀ॥
ਜੁਗਿਜੁਗਿਪੀੜੀਚਲੈਸਤਿਗੁਰਕੀਜਿਨੀਗੁਰਮੁਖਿਨਾਮੁਧਿਆਇਆ॥
ਹਰਿਪੁਰਖੁਨਕਬਹੀਬਿਨਸੈਜਾਵੈਨਿਤਦੇਵੈਚੜੈਸਵਾਇਆ॥
ਨਾਨਕਸੰਤਸੰਤਹਰਿਏਕੋਜਪਿਹਰਿਹਰਿਨਾਮੁਸੋਹੰਦੀ॥
ਹਰਿਰਾਮਰਾਮਮੇਰੇਬਾਬੁਲਾਪਿਰਮਿਲਿਧਨਵੇਲਵਧੰਦੀ॥੫॥੧॥
ਸਿਰੀਰਾਗੁਮਹਲਾ੫ਛੰਤ॥
ੴਸਤਿਗੁਰਪ੍ਰਸਾਦਿ॥
ਮਨਪਿਆਰਿਆਜੀਉਮਿਤ੍ਰਾਗੋਬਿੰਦਨਾਮੁਸਮਾਲੇ॥
ਮਨਪਿਆਰਿਆਜੀਮਿਤ੍ਰਾਹਰਿਨਿਬਹੈਤੇਰੈਨਾਲੇ॥
ਸੰਗਿਸਹਾਈਹਰਿਨਾਮੁਧਿਆਈਬਿਰਥਾਕੋਇਨਜਾਏ॥
ਮਨਚਿੰਦੇਸੇਈਫਲਪਾਵਹਿਚਰਣਕਮਲਚਿਤੁਲਾਏ॥
ਜਲਿਥਲਿਪੂਰਿਰਹਿਆਬਨਵਾਰੀਘਟਿਘਟਿਨਦਰਿਨਿਹਾਲੇ॥
ਨਾਨਕੁਸਿਖਦੇਇਮਨਪ੍ਰੀਤਮਸਾਧਸੰਗਿਭ੍ਰਮੁਜਾਲੇ॥੧॥
ਮਨਪਿਆਰਿਆਜੀਮਿਤ੍ਰਾਹਰਿਬਿਨੁਝੂਠੁਪਸਾਰੇ॥
ਮਨਪਿਆਰਿਆਜੀਉਮਿਤ੍ਰਾਬਿਖੁਸਾਗਰੁਸੰਸਾਰੇ॥
ਚਰਣਕਮਲਕਰਿਬੋਹਿਥੁਕਰਤੇਸਹਸਾਦੂਖੁਨਬਿਆਪੈ॥
ਗੁਰੁਪੂਰਾਭੇਟੈਵਡਭਾਗੀਆਠਪਹਰਪ੍ਰਭੁਜਾਪੈ॥
ਆਦਿਜੁਗਾਦੀਸੇਵਕਸੁਆਮੀਭਗਤਾਨਾਮੁਅਧਾਰੇ॥
ਨਾਨਕੁਸਿਖਦੇਇਮਨਪ੍ਰੀਤਮਬਿਨੁਹਰਿਝੂਠਪਸਾਰੇ॥੨॥
ਮਨਪਿਆਰਿਆਜੀਉਮਿਤ੍ਰਾਹਰਿਲਦੇਖੇਪਸਵਲੀ॥
ਮਨਪਿਆਰਿਆਜੀਉਮਿਤ੍ਰਾਹਰਿਦਰੁਨਿਹਚਲੁਮਲੀ॥
ਹਰਿਦਰੁਸੇਵੇਅਲਖਅਭੇਵੇਨਿਹਚਲੁਆਸਣੁਪਾਇਆ॥
ਤਹਜਨਮਨਮਰਣੁਨਆਵਣਜਾਣਾਸੰਸਾਦੂਖੁਮਿਟਾਇਆ॥
ਚਿਤ੍ਰਗੁਪਤਕਾਕਾਗਦੁਫਾਰਿਆਜਮਦੂਤਾਕਛੂਨਚਲੀ॥
ਨਾਨਕੁਸਿਖਦੇਇਮਨਪ੍ਰੀਤਮਹਰਿਲਦੇਖੇਪਸਵਲੀ॥੩॥
ਮਨਪਿਆਰਿਆਜੀਉਮਿਤ੍ਰਾਕਰਿਸੰਤਾਸੰਗਿਨਿਵਾਸੋ॥
ਮਨਪਿਆਰਿਆਜੀਉਮਿਤ੍ਰਾਹਰਿਨਾਮੁਜਪਤਪਰਗਾਸੋ॥
ਸਿਮਰਿਸੁਆਮੀਸੁਖਹਗਾਮੀਇਛਸਗਲੀਪੁੰਨੀਆ॥