GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 790
0:00 0:00
ਅੰਗ 790
0:00 0:00
Display Settings
ਸਲੋਕਮਃ
ਚੋਰਾਜਾਰਾਰੰਡੀਆਕੁਟਣੀਆਦੀਬਾਣੁ
ਵੇਦੀਨਾਕੀਦੋਸਤੀਵੇਦੀਨਾਕਾਖਾਣੁ
ਸਿਫਤੀਸਾਰਜਾਣਨੀਸਦਾਵਸੈਸੈਤਾਨੁ
ਗਦਹੁਚੰਦਨਿਖਉਲੀਐਭੀਸਾਹੂਸਿਉਪਾਣੁ
ਨਾਨਕਕੂੜੈਕਤਿਐਕੂੜਾਤਣੀਐਤਾਣੁ
ਕੂੜਾਕਪੜੁਕਛੀਐਕੂੜਾਪੈਨਣੁਮਾਣੁ॥੧॥
ਮਃ
ਬਾਂਗਾਬੁਰਗੂਸਿੰਙੀਆਨਾਲੇਮਿਲੀਕਲਾਣ
ਇਕਿਦਾਤੇਇਕਿਮੰਗਤੇਨਾਮੁਤੇਰਾਪਰਵਾਣੁ
ਨਾਨਕਜਿਨੑੀਸੁਣਿਕੈਮੰਨਿਆਹਉਤਿਨਾਵਿਟਹੁਕੁਰਬਾਣੁ॥੨॥
ਪਉੜੀ
ਮਾਇਆਮੋਹੁਸਭੁਕੂੜੁਹੈਕੂੜੋਹੋਇਗਇਆ
ਹਉਮੈਝਗੜਾਪਾਇਓਨੁਝਗੜੈਜਗੁਮੁਇਆ
ਗੁਰਮੁਖਿਝਗੜੁਚੁਕਾਇਓਨੁਇਕੋਰਵਿਰਹਿਆ
ਸਭੁਆਤਮਰਾਮੁਪਛਾਣਿਆਭਉਜਲੁਤਰਿਗਇਆ
ਜੋਤਿਸਮਾਣੀਜੋਤਿਵਿਚਿਹਰਿਨਾਮਿਸਮਇਆ॥੧੪॥
ਸਲੋਕਮਃ
ਸਤਿਗੁਰਭੀਖਿਆਦੇਹਿਮੈਤੂੰਸੰਮ੍ਰਥੁਦਾਤਾਰੁ
ਹਉਮੈਗਰਬੁਨਿਵਾਰੀਐਕਾਮੁਕ੍ਰੋਧੁਅਹੰਕਾਰੁ
ਲਬੁਲੋਭੁਪਰਜਾਲੀਐਨਾਮੁਮਿਲੈਆਧਾਰੁ
ਅਹਿਨਿਸਿਨਵਤਨਨਿਰਮਲਾਮੈਲਾਕਬਹੂੰਹੋਇ
ਨਾਨਕਇਹਬਿਧਿਛੁਟੀਐਨਦਰਿਤੇਰੀਸੁਖੁਹੋਇ॥੧॥
ਮਃ
ਇਕੋਕੰਤੁਸਬਾਈਆਜਿਤੀਦਰਿਖੜੀਆਹ
ਨਾਨਕਕੰਤੈਰਤੀਆਪੁਛਹਿਬਾਤੜੀਆਹ॥੨॥
ਮਃ
ਸਭੇਕੰਤੈਰਤੀਆਮੈਦੋਹਾਗਣਿਕਿਤੁ
ਮੈਤਨਿਅਵਗਣਏਤੜੇਖਸਮੁਫੇਰੇਚਿਤੁ॥੩॥
ਮਃ
ਹਉਬਲਿਹਾਰੀਤਿਨਕਉਸਿਫਤਿਜਿਨਾਦੈਵਾਤਿ
ਸਭਿਰਾਤੀਸੋਹਾਗਣੀਇਕਮੈਦੋਹਾਗਣਿਰਾਤਿ॥੪॥
ਪਉੜੀ
ਦਰਿਮੰਗਤੁਜਾਚੈਦਾਨੁਹਰਿਦੀਜੈਕ੍ਰਿਪਾਕਰਿ
ਗੁਰਮੁਖਿਲੇਹੁਮਿਲਾਇਜਨੁਪਾਵੈਨਾਮੁਹਰਿ
ਅਨਹਦਸਬਦੁਵਜਾਇਜੋਤੀਜੋਤਿਧਰਿ
ਹਿਰਦੈਹਰਿਗੁਣਗਾਇਜੈਜੈਸਬਦੁਹਰਿ
ਜਗਮਹਿਵਰਤੈਆਪਿਹਰਿਸੇਤੀਪ੍ਰੀਤਿਕਰਿ॥੧੫॥
ਸਲੋਕਮਃ
ਜਿਨੀਪਾਇਓਪ੍ਰੇਮਰਸੁਕੰਤਪਾਇਓਸਾਉ
ਸੁੰਞੇਘਰਕਾਪਾਹੁਣਾਜਿਉਆਇਆਤਿਉਜਾਉ॥੧॥
ਮਃ
ਸਉਓਲਾਮੑੇਦਿਨੈਕੇਰਾਤੀਮਿਲਨਿੑਸਹੰਸ
ਸਿਫਤਿਸਲਾਹਣੁਛਡਿਕੈਕਰੰਗੀਲਗਾਹੰਸੁ
ਫਿਟੁਇਵੇਹਾਜੀਵਿਆਜਿਤੁਖਾਇਵਧਾਇਆਪੇਟੁ
ਨਾਨਕਸਚੇਨਾਮਵਿਣੁਸਭੋਦੁਸਮਨੁਹੇਤੁ॥੨॥
ਪਉੜੀ
ਢਾਢੀਗੁਣਗਾਵੈਨਿਤਜਨਮੁਸਵਾਰਿਆ
ਗੁਰਮੁਖਿਸੇਵਿਸਲਾਹਿਸਚਾਉਰਧਾਰਿਆ