ਘਰੁਦਰੁਪਾਵੈਮਹਲੁਨਾਮੁਪਿਆਰਿਆ॥
ਗੁਰਮੁਖਿਪਾਇਆਨਾਮੁਹਉਗੁਰਕਉਵਾਰਿਆ॥
ਤੂਆਪਿਸਵਾਰਹਿਆਪਿਸਿਰਜਨਹਾਰਿਆ॥੧੬॥
ਸਲੋਕਮਃ੧॥
ਦੀਵਾਬਲੈਅੰਧੇਰਾਜਾਇ॥
ਬੇਦਪਾਠਮਤਿਪਾਪਾਖਾਇ॥
ਉਗਵੈਸੂਰੁਨਜਾਪੈਚੰਦੁ॥
ਜਹਗਿਆਨਪ੍ਰਗਾਸੁਅਗਿਆਨੁਮਿਟੰਤੁ॥
ਬੇਦਪਾਠਸੰਸਾਰਕੀਕਾਰ॥
ਪੜਿੑਪੜਿੑਪੰਡਿਤਕਰਹਿਬੀਚਾਰ॥
ਬਿਨੁਬੂਝੇਸਭਹੋਇਖੁਆਰ॥
ਨਾਨਕਗੁਰਮੁਖਿਉਤਰਸਿਪਾਰਿ॥੧॥
ਮਃ੧॥
ਸਬਦੈਸਾਦੁਨਆਇਓਨਾਮਿਨਲਗੋਪਿਆਰੁ॥
ਰਸਨਾਫਿਕਾਬੋਲਣਾਨਿਤਨਿਤਹੋਇਖੁਆਰੁ॥
ਨਾਨਕਪਇਐਕਿਰਤਿਕਮਾਵਣਾਕੋਇਨਮੇਟਣਹਾਰੁ॥੨॥
ਪਉੜੀ॥
ਜਿਪ੍ਰਭੁਸਾਲਾਹੇਆਪਣਾਸੋਸੋਭਾਪਾਏ॥
ਹਉਮੈਵਿਚਹੁਦੂਰਿਕਰਿਸਚੁਮੰਨਿਵਸਾਏ॥
ਸਚੁਬਾਣੀਗੁਣਉਚਰੈਸਚਾਸੁਖੁਪਾਏ॥
ਮੇਲੁਭਇਆਚਿਰੀਵਿਛੁੰਨਿਆਗੁਰਪੁਰਖਿਮਿਲਾਏ॥
ਮਨੁਮੈਲਾਇਵਸੁਧੁਹੈਹਰਿਨਾਮੁਧਿਆਏ॥੧੭॥
ਸਲੋਕਮਃ੧॥
ਕਾਇਆਕੂਮਲਫੁਲਗੁਣਨਾਨਕਗੁਪਸਿਮਾਲ॥
ਏਨੀਫੁਲੀਰਉਕਰੇਅਵਰਕਿਚੁਣੀਅਹਿਡਾਲ॥੧॥
ਮਹਲਾ੨॥
ਨਾਨਕਤਿਨਾਬਸੰਤੁਹੈਜਿਨੑਘਰਿਵਸਿਆਕੰਤੁ॥
ਜਿਨਕੇਕੰਤਦਿਸਾਪੁਰੀਸੇਅਹਿਨਿਸਿਫਿਰਹਿਜਲੰਤ॥੨॥
ਪਉੜੀ॥
ਆਪੇਬਖਸੇਦਇਆਕਰਿਗੁਰਸਤਿਗੁਰਬਚਨੀ॥
ਅਨਦਿਨੁਸੇਵੀਗੁਣਰਵਾਮਨੁਸਚੈਰਚਨੀ॥
ਪ੍ਰਭੁਮੇਰਾਬੇਅੰਤੁਹੈਅੰਤੁਕਿਨੈਨਲਖਨੀ॥
ਸਤਿਗੁਰਚਰਣੀਲਗਿਆਹਰਿਨਾਮੁਨਿਤਜਪਨੀ॥
ਜੋਇਛੈਸੋਫਲੁਪਾਇਸੀਸਭਿਘਰੈਵਿਚਿਜਚਨੀ॥੧੮॥
ਸਲੋਕਮਃ੧॥
ਪਹਿਲਬਸੰਤੈਆਗਮਨਿਪਹਿਲਾਮਉਲਿਓਸੋਇ॥
ਜਿਤੁਮਉਲਿਐਸਭਮਉਲੀਐਤਿਸਹਿਨਮਉਲਿਹੁਕੋਇ॥੧॥
ਮਃ੨॥
ਪਹਿਲਬਸੰਤੈਆਗਮਨਿਤਿਸਕਾਕਰਹੁਬੀਚਾਰੁ॥
ਨਾਨਕਸੋਸਾਲਾਹੀਐਜਿਸਭਸੈਦੇਆਧਾਰੁ॥੨॥
ਮਃ੨॥
ਮਿਲਿਐਮਿਲਿਆਨਾਮਿਲੈਮਿਲੈਮਿਲਿਆਜੇਹੋਇ॥
ਅੰਤਰਆਤਮੈਜੋਮਿਲੈਮਿਲਿਆਕਹੀਐਸੋਇ॥੩॥
ਪਉੜੀ॥
ਹਰਿਹਰਿਨਾਮੁਸਲਾਹੀਐਸਚੁਕਾਰਕਮਾਵੈ॥
ਦੂਜੀਕਾਰੈਲਗਿਆਫਿਰਿਜੋਨੀਪਾਵੈ॥
ਨਾਮਿਰਤਿਆਨਾਮੁਪਾਈਐਨਾਮੇਗੁਣਗਾਵੈ॥
ਗੁਰਕੈਸਬਦਿਸਲਾਹੀਐਹਰਿਨਾਮਿਸਮਾਵੈ॥
ਸਤਿਗੁਰਸੇਵਾਸਫਲਹੈਸੇਵਿਐਫਲਪਾਵੈ॥੧੯॥
ਸਲੋਕਮਃ੨॥
ਕਿਸਹੀਕੋਈਕੋਇਮੰਞੁਨਿਮਾਣੀਇਕੁਤੂ॥