GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 793
0:00 0:00
ਅੰਗ 793
0:00 0:00
Display Settings
ਸੂਹੀਕਬੀਰਜੀਉਲਲਿਤ
ਥਾਕੇਨੈਨਸ੍ਰਵਨਸੁਨਿਥਾਕੇਥਾਕੀਸੁੰਦਰਿਕਾਇਆ
ਜਰਾਹਾਕਦੀਸਭਮਤਿਥਾਕੀਏਕਥਾਕਸਿਮਾਇਆ॥੧॥
ਬਾਵਰੇਤੈਗਿਆਨਬੀਚਾਰੁਪਾਇਆ
ਬਿਰਥਾਜਨਮੁਗਵਾਇਆ॥੧॥ਰਹਾਉ
ਤਬਲਗੁਪ੍ਰਾਨੀਤਿਸੈਸਰੇਵਹੁਜਬਲਗੁਘਟਮਹਿਸਾਸਾ
ਜੇਘਟੁਜਾਇਭਾਉਜਾਸੀਹਰਿਕੇਚਰਨਨਿਵਾਸਾ॥੨॥
ਜਿਸਕਉਸਬਦੁਬਸਾਵੈਅੰਤਰਿਚੂਕੈਤਿਸਹਿਪਿਆਸਾ
ਹੁਕਮੈਬੂਝੈਚਉਪੜਿਖੇਲੈਮਨੁਜਿਣਿਢਾਲੇਪਾਸਾ॥੩॥
ਜੋਜਨਜਾਨਿਭਜਹਿਅਬਿਗਤਕਉਤਿਨਕਾਕਛੂਨਾਸਾ
ਕਹੁਕਬੀਰਤੇਜਨਕਬਹੁਹਾਰਹਿਢਾਲਿਜੁਜਾਨਹਿਪਾਸਾ॥੪॥੪॥
ਸੂਹੀਲਲਿਤਕਬੀਰਜੀਉ
ਏਕੁਕੋਟੁਪੰਚਸਿਕਦਾਰਾਪੰਚੇਮਾਗਹਿਹਾਲਾ
ਜਿਮੀਨਾਹੀਮੈਕਿਸੀਕੀਬੋਈਐਸਾਦੇਨੁਦੁਖਾਲਾ॥੧॥
ਹਰਿਕੇਲੋਗਾਮੋਕਉਨੀਤਿਡਸੈਪਟਵਾਰੀ
ਊਪਰਿਭੁਜਾਕਰਿਮੈਗੁਰਪਹਿਪੁਕਾਰਿਆਤਿਨਿਹਉਲੀਆਉਬਾਰੀ॥੧॥ਰਹਾਉ
ਨਉਡਾਡੀਦਸਮੁੰਸਫਧਾਵਹਿਰਈਅਤਿਬਸਨਦੇਹੀ
ਡੋਰੀਪੂਰੀਮਾਪਹਿਨਾਹੀਬਹੁਬਿਸਟਾਲਾਲੇਹੀ॥੨॥
ਬਹਤਰਿਘਰਇਕੁਪੁਰਖੁਸਮਾਇਆਉਨਿਦੀਆਨਾਮੁਲਿਖਾਈ
ਧਰਮਰਾਇਕਾਦਫਤਰੁਸੋਧਿਆਬਾਕੀਰਿਜਮਕਾਈ॥੩॥
ਸੰਤਾਕਉਮਤਿਕੋਈਨਿੰਦਹੁਸੰਤਰਾਮੁਹੈਏਕੋੁ
ਕਹੁਕਬੀਰਮੈਸੋਗੁਰੁਪਾਇਆਜਾਕਾਨਾਉਬਿਬੇਕੋੁ॥੪॥੫॥
ਰਾਗੁਸੂਹੀਬਾਣੀਸ੍ਰੀਰਵਿਦਾਸਜੀਉਕੀ
ਸਤਿਗੁਰਪ੍ਰਸਾਦਿ
ਸਹਕੀਸਾਰਸੁਹਾਗਨਿਜਾਨੈ
ਤਜਿਅਭਿਮਾਨੁਸੁਖਰਲੀਆਮਾਨੈ
ਤਨੁਮਨੁਦੇਇਅੰਤਰੁਰਾਖੈ
ਅਵਰਾਦੇਖਿਸੁਨੈਅਭਾਖੈ॥੧॥
ਸੋਕਤਜਾਨੈਪੀਰਪਰਾਈ
ਜਾਕੈਅੰਤਰਿਦਰਦੁਪਾਈ॥੧॥ਰਹਾਉ
ਦੁਖੀਦੁਹਾਗਨਿਦੁਇਪਖਹੀਨੀ
ਜਿਨਿਨਾਹਨਿਰੰਤਰਿਭਗਤਿਕੀਨੀ
ਪੁਰਸਲਾਤਕਾਪੰਥੁਦੁਹੇਲਾ
ਸੰਗਿਸਾਥੀਗਵਨੁਇਕੇਲਾ॥੨॥
ਦੁਖੀਆਦਰਦਵੰਦੁਦਰਿਆਇਆ
ਬਹੁਤੁਪਿਆਸਜਬਾਬੁਪਾਇਆ
ਕਹਿਰਵਿਦਾਸਸਰਨਿਪ੍ਰਭਤੇਰੀ
ਜਿਉਜਾਨਹੁਤਿਉਕਰੁਗਤਿਮੇਰੀ॥੩॥੧॥
ਸੂਹੀ
ਜੋਦਿਨਆਵਹਿਸੋਦਿਨਜਾਹੀ
ਕਰਨਾਕੂਚੁਰਹਨੁਥਿਰੁਨਾਹੀ
ਸੰਗੁਚਲਤਹੈਹਮਭੀਚਲਨਾ
ਦੂਰਿਗਵਨੁਸਿਰਊਪਰਿਮਰਨਾ॥੧॥