GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 794
0:00 0:00
ਅੰਗ 794
0:00 0:00
Display Settings
ਕਿਆਤੂਸੋਇਆਜਾਗੁਇਆਨਾ
ਤੈਜੀਵਨੁਜਗਿਸਚੁਕਰਿਜਾਨਾ॥੧॥ਰਹਾਉ
ਜਿਨਿਜੀਉਦੀਆਸੁਰਿਜਕੁਅੰਬਰਾਵੈ
ਸਭਘਟਭੀਤਰਿਹਾਟੁਚਲਾਵੈ
ਕਰਿਬੰਦਿਗੀਛਾਡਿਮੈਮੇਰਾ
ਹਿਰਦੈਨਾਮੁਸਮੑਾਰਿਸਵੇਰਾ॥੨॥
ਜਨਮੁਸਿਰਾਨੋਪੰਥੁਸਵਾਰਾ
ਸਾਂਝਪਰੀਦਹਦਿਸਅੰਧਿਆਰਾ
ਕਹਿਰਵਿਦਾਸਨਿਦਾਨਿਦਿਵਾਨੇ
ਚੇਤਸਿਨਾਹੀਦੁਨੀਆਫਨਖਾਨੇ॥੩॥੨॥
ਸੂਹੀ
ਊਚੇਮੰਦਰਸਾਲਰਸੋਈ
ਏਕਘਰੀਫੁਨਿਰਹਨੁਹੋਈ॥੧॥
ਇਹੁਤਨੁਐਸਾਜੈਸੇਘਾਸਕੀਟਾਟੀ
ਜਲਿਗਇਓਘਾਸੁਰਲਿਗਇਓਮਾਟੀ॥੧॥ਰਹਾਉ
ਭਾਈਬੰਧਕੁਟੰਬਸਹੇਰਾ
ਓਇਭੀਲਾਗੇਕਾਢੁਸਵੇਰਾ॥੨॥
ਘਰਕੀਨਾਰਿਉਰਹਿਤਨਲਾਗੀ
ਉਹਤਉਭੂਤੁਭੂਤੁਕਰਿਭਾਗੀ॥੩॥
ਕਹਿਰਵਿਦਾਸਸਭੈਜਗੁਲੂਟਿਆ
ਹਮਤਉਏਕਰਾਮੁਕਹਿਛੂਟਿਆ॥੪॥੩॥
ਸਤਿਗੁਰਪ੍ਰਸਾਦਿ
ਰਾਗੁਸੂਹੀਬਾਣੀਸੇਖਫਰੀਦਜੀਕੀ
ਤਪਿਤਪਿਲੁਹਿਲੁਹਿਹਾਥਮਰੋਰਉ
ਬਾਵਲਿਹੋਈਸੋਸਹੁਲੋਰਉ
ਤੈਸਹਿਮਨਮਹਿਕੀਆਰੋਸੁ
ਮੁਝੁਅਵਗਨਸਹਨਾਹੀਦੋਸੁ॥੧॥
ਤੈਸਾਹਿਬਕੀਮੈਸਾਰਜਾਨੀ
ਜੋਬਨੁਖੋਇਪਾਛੈਪਛੁਤਾਨੀ॥੧॥ਰਹਾਉ
ਕਾਲੀਕੋਇਲਤੂਕਿਤਗੁਨਕਾਲੀ
ਅਪਨੇਪ੍ਰੀਤਮਕੇਹਉਬਿਰਹੈਜਾਲੀ
ਪਿਰਹਿਬਿਹੂਨਕਤਹਿਸੁਖੁਪਾਏ
ਜਾਹੋਇਕ੍ਰਿਪਾਲੁਤਾਪ੍ਰਭੂਮਿਲਾਏ॥੨॥
ਵਿਧਣਖੂਹੀਮੁੰਧਇਕੇਲੀ
ਨਾਕੋਸਾਥੀਨਾਕੋਬੇਲੀ
ਕਰਿਕਿਰਪਾਪ੍ਰਭਿਸਾਧਸੰਗਿਮੇਲੀ
ਜਾਫਿਰਿਦੇਖਾਤਾਮੇਰਾਅਲਹੁਬੇਲੀ॥੩॥
ਵਾਟਹਮਾਰੀਖਰੀਉਡੀਣੀ
ਖੰਨਿਅਹੁਤਿਖੀਬਹੁਤੁਪਿਈਣੀ
ਉਸੁਊਪਰਿਹੈਮਾਰਗੁਮੇਰਾ
ਸੇਖਫਰੀਦਾਪੰਥੁਸਮੑਾਰਿਸਵੇਰਾ॥੪॥੧॥
ਸੂਹੀਲਲਿਤ
ਬੇੜਾਬੰਧਿਸਕਿਓਬੰਧਨਕੀਵੇਲਾ
ਭਰਿਸਰਵਰੁਜਬਊਛਲੈਤਬਤਰਣੁਦੁਹੇਲਾ॥੧॥
ਹਥੁਲਾਇਕਸੁੰਭੜੈਜਲਿਜਾਸੀਢੋਲਾ॥੧॥ਰਹਾਉ
ਇਕਆਪੀਨੑੈਪਤਲੀਸਹਕੇਰੇਬੋਲਾ
ਦੁਧਾਥਣੀਆਵਈਫਿਰਿਹੋਇਮੇਲਾ॥੨॥
ਕਹੈਫਰੀਦੁਸਹੇਲੀਹੋਸਹੁਅਲਾਏਸੀ
ਹੰਸੁਚਲਸੀਡੁੰਮਣਾਅਹਿਤਨੁਢੇਰੀਥੀਸੀ॥੩॥੨॥