ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਬਿਲਾਵਲੁਮਹਲਾ੧ਚਉਪਦੇਘਰੁ੧॥
ਤੂਸੁਲਤਾਨੁਕਹਾਹਉਮੀਆਤੇਰੀਕਵਨਵਡਾਈ॥
ਜੋਤੂਦੇਹਿਸੁਕਹਾਸੁਆਮੀਮੈਮੂਰਖਕਹਣੁਨਜਾਈ॥੧॥
ਤੇਰੇਗੁਣਗਾਵਾਦੇਹਿਬੁਝਾਈ॥
ਜੈਸੇਸਚਮਹਿਰਹਉਰਜਾਈ॥੧॥ਰਹਾਉ॥
ਜੋਕਿਛੁਹੋਆਸਭੁਕਿਛੁਤੁਝਤੇਤੇਰੀਸਭਅਸਨਾਈ॥
ਤੇਰਾਅੰਤੁਨਜਾਣਾਮੇਰੇਸਾਹਿਬਮੈਅੰਧੁਲੇਕਿਆਚਤੁਰਾਈ॥੨॥
ਕਿਆਹਉਕਥੀਕਥੇਕਥਿਦੇਖਾਮੈਅਕਥੁਨਕਥਨਾਜਾਈ॥
ਜੋਤੁਧੁਭਾਵੈਸੋਈਆਖਾਤਿਲੁਤੇਰੀਵਡਿਆਈ॥੩॥
ਏਤੇਕੂਕਰਹਉਬੇਗਾਨਾਭਉਕਾਇਸੁਤਨਤਾਈ॥
ਭਗਤਿਹੀਣੁਨਾਨਕੁਜੇਹੋਇਗਾਤਾਖਸਮੈਨਾਉਨਜਾਈ॥੪॥੧॥
ਬਿਲਾਵਲੁਮਹਲਾ੧॥
ਮਨੁਮੰਦਰੁਤਨੁਵੇਸਕਲੰਦਰੁਘਟਹੀਤੀਰਥਿਨਾਵਾ॥
ਏਕੁਸਬਦੁਮੇਰੈਪ੍ਰਾਨਿਬਸਤੁਹੈਬਾਹੁੜਿਜਨਮਿਨਆਵਾ॥੧॥
ਮਨੁਬੇਧਿਆਦਇਆਲਸੇਤੀਮੇਰੀਮਾਈ॥
ਕਉਣੁਜਾਣੈਪੀਰਪਰਾਈ॥
ਹਮਨਾਹੀਚਿੰਤਪਰਾਈ॥੧॥ਰਹਾਉ॥
ਅਗਮਅਗੋਚਰਅਲਖਅਪਾਰਾਚਿੰਤਾਕਰਹੁਹਮਾਰੀ॥
ਜਲਿਥਲਿਮਹੀਅਲਿਭਰਿਪੁਰਿਲੀਣਾਘਟਿਘਟਿਜੋਤਿਤੁਮੑਾਰੀ॥੨॥
ਸਿਖਮਤਿਸਭਬੁਧਿਤੁਮੑਾਰੀਮੰਦਿਰਛਾਵਾਤੇਰੇ॥
ਤੁਝਬਿਨੁਅਵਰੁਨਜਾਣਾਮੇਰੇਸਾਹਿਬਾਗੁਣਗਾਵਾਨਿਤਤੇਰੇ॥੩॥
ਜੀਅਜੰਤਸਭਿਸਰਣਿਤੁਮੑਾਰੀਸਰਬਚਿੰਤਤੁਧੁਪਾਸੇ॥
ਜੋਤੁਧੁਭਾਵੈਸੋਈਚੰਗਾਇਕਨਾਨਕਕੀਅਰਦਾਸੇ॥੪॥੨॥
ਬਿਲਾਵਲੁਮਹਲਾ੧॥
ਆਪੇਸਬਦੁਆਪੇਨੀਸਾਨੁ॥
ਆਪੇਸੁਰਤਾਆਪੇਜਾਨੁ॥
ਆਪੇਕਰਿਕਰਿਵੇਖੈਤਾਣੁ॥
ਤੂਦਾਤਾਨਾਮੁਪਰਵਾਣੁ॥੧॥