GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 796
0:00 0:00
ਅੰਗ 796
0:00 0:00
Display Settings
ਐਸਾਨਾਮੁਨਿਰੰਜਨਦੇਉ
ਹਉਜਾਚਿਕੁਤੂਅਲਖਅਭੇਉ॥੧॥ਰਹਾਉ
ਮਾਇਆਮੋਹੁਧਰਕਟੀਨਾਰਿ
ਭੂੰਡੀਕਾਮਣਿਕਾਮਣਿਆਰਿ
ਰਾਜੁਰੂਪੁਝੂਠਾਦਿਨਚਾਰਿ
ਨਾਮੁਮਿਲੈਚਾਨਣੁਅੰਧਿਆਰਿ॥੨॥
ਚਖਿਛੋਡੀਸਹਸਾਨਹੀਕੋਇ
ਬਾਪੁਦਿਸੈਵੇਜਾਤਿਹੋਇ
ਏਕੇਕਉਨਾਹੀਭਉਕੋਇ
ਕਰਤਾਕਰੇਕਰਾਵੈਸੋਇ॥੩॥
ਸਬਦਿਮੁਏਮਨੁਮਨਤੇਮਾਰਿਆ
ਠਾਕਿਰਹੇਮਨੁਸਾਚੈਧਾਰਿਆ
ਅਵਰੁਸੂਝੈਗੁਰਕਉਵਾਰਿਆ
ਨਾਨਕਨਾਮਿਰਤੇਨਿਸਤਾਰਿਆ॥੪॥੩॥
ਬਿਲਾਵਲੁਮਹਲਾ
ਗੁਰਬਚਨੀਮਨੁਸਹਜਧਿਆਨੇ
ਹਰਿਕੈਰੰਗਿਰਤਾਮਨੁਮਾਨੇ
ਮਨਮੁਖਭਰਮਿਭੁਲੇਬਉਰਾਨੇ
ਹਰਿਬਿਨੁਕਿਉਰਹੀਐਗੁਰਸਬਦਿਪਛਾਨੇ॥੧॥
ਬਿਨੁਦਰਸਨਕੈਸੇਜੀਵਉਮੇਰੀਮਾਈ
ਹਰਿਬਿਨੁਜੀਅਰਾਰਹਿਸਕੈਖਿਨੁਸਤਿਗੁਰਿਬੂਝਬੁਝਾਈ॥੧॥ਰਹਾਉ
ਮੇਰਾਪ੍ਰਭੁਬਿਸਰੈਹਉਮਰਉਦੁਖਾਲੀ
ਸਾਸਿਗਿਰਾਸਿਜਪਉਅਪੁਨੇਹਰਿਭਾਲੀ
ਸਦਬੈਰਾਗਨਿਹਰਿਨਾਮੁਨਿਹਾਲੀ
ਅਬਜਾਨੇਗੁਰਮੁਖਿਹਰਿਨਾਲੀ॥੨॥
ਅਕਥਕਥਾਕਹੀਐਗੁਰਭਾਇ
ਪ੍ਰਭੁਅਗਮਅਗੋਚਰੁਦੇਇਦਿਖਾਇ
ਬਿਨੁਗੁਰਕਰਣੀਕਿਆਕਾਰਕਮਾਇ
ਹਉਮੈਮੇਟਿਚਲੈਗੁਰਸਬਦਿਸਮਾਇ॥੩॥
ਮਨਮੁਖੁਵਿਛੁੜੈਖੋਟੀਰਾਸਿ
ਗੁਰਮੁਖਿਨਾਮਿਮਿਲੈਸਾਬਾਸਿ
ਹਰਿਕਿਰਪਾਧਾਰੀਦਾਸਨਿਦਾਸ
ਜਨਨਾਨਕਹਰਿਨਾਮਧਨੁਰਾਸਿ॥੪॥੪॥
ਬਿਲਾਵਲੁਮਹਲਾਘਰੁ
ਸਤਿਗੁਰਪ੍ਰਸਾਦਿ
ਧ੍ਰਿਗੁਧ੍ਰਿਗੁਖਾਇਆਧ੍ਰਿਗੁਧ੍ਰਿਗੁਸੋਇਆਧ੍ਰਿਗੁਧ੍ਰਿਗੁਕਾਪੜੁਅੰਗਿਚੜਾਇਆ
ਧ੍ਰਿਗੁਸਰੀਰੁਕੁਟੰਬਸਹਿਤਸਿਉਜਿਤੁਹੁਣਿਖਸਮੁਪਾਇਆ
ਪਉੜੀਛੁੜਕੀਫਿਰਿਹਾਥਿਆਵੈਅਹਿਲਾਜਨਮੁਗਵਾਇਆ॥੧॥
ਦੂਜਾਭਾਉਦੇਈਲਿਵਲਾਗਣਿਜਿਨਿਹਰਿਕੇਚਰਣਵਿਸਾਰੇ
ਜਗਜੀਵਨਦਾਤਾਜਨਸੇਵਕਤੇਰੇਤਿਨਕੇਤੈਦੂਖਨਿਵਾਰੇ॥੧॥ਰਹਾਉ
ਤੂਦਇਆਲੁਦਇਆਪਤਿਦਾਤਾਕਿਆਏਹਿਜੰਤਵਿਚਾਰੇ
ਮੁਕਤਬੰਧਸਭਿਤੁਝਤੇਹੋਏਐਸਾਆਖਿਵਖਾਣੇ
ਗੁਰਮੁਖਿਹੋਵੈਸੋਮੁਕਤੁਕਹੀਐਮਨਮੁਖਬੰਧਵਿਚਾਰੇ॥੨॥
ਸੋਜਨੁਮੁਕਤੁਜਿਸੁਏਕਲਿਵਲਾਗੀਸਦਾਰਹੈਹਰਿਨਾਲੇ
ਤਿਨਕੀਗਹਣਗਤਿਕਹੀਜਾਈਸਚੈਆਪਿਸਵਾਰੇ