ਕਹਤਨਾਨਕੁਸਚੇਸਿਉਪ੍ਰੀਤਿਲਾਏਚੂਕੈਮਨਿਅਭਿਮਾਨਾ॥
ਕਹਤਸੁਣਤਸਭੇਸੁਖਪਾਵਹਿਮਾਨਤਪਾਹਿਨਿਧਾਨਾ॥੪॥੪॥
ਬਿਲਾਵਲੁਮਹਲਾ੩॥
ਗੁਰਮੁਖਿਪ੍ਰੀਤਿਜਿਸਨੋਆਪੇਲਾਏ॥
ਤਿਤੁਘਰਿਬਿਲਾਵਲੁਗੁਰਸਬਦਿਸੁਹਾਏ॥
ਮੰਗਲੁਨਾਰੀਗਾਵਹਿਆਏ॥
ਮਿਲਿਪ੍ਰੀਤਮਸਦਾਸੁਖੁਪਾਏ॥੧॥
ਹਉਤਿਨਬਲਿਹਾਰੈਜਿਨੑਹਰਿਮੰਨਿਵਸਾਏ॥
ਹਰਿਜਨਕਉਮਿਲਿਆਸੁਖੁਪਾਈਐਹਰਿਗੁਣਗਾਵੈਸਹਜਿਸੁਭਾਏ॥੧॥ਰਹਾਉ॥
ਸਦਾਰੰਗਿਰਾਤੇਤੇਰੈਚਾਏ॥
ਹਰਿਜੀਉਆਪਿਵਸੈਮਨਿਆਏ॥
ਆਪੇਸੋਭਾਸਦਹੀਪਾਏ॥
ਗੁਰਮੁਖਿਮੇਲੈਮੇਲਿਮਿਲਾਏ॥੨॥
ਗੁਰਮੁਖਿਰਾਤੇਸਬਦਿਰੰਗਾਏ॥
ਨਿਜਘਰਿਵਾਸਾਹਰਿਗੁਣਗਾਏ॥
ਰੰਗਿਚਲੂਲੈਹਰਿਰਸਿਭਾਏ॥
ਇਹੁਰੰਗੁਕਦੇਨਉਤਰੈਸਾਚਿਸਮਾਏ॥੩॥
ਅੰਤਰਿਸਬਦੁਮਿਟਿਆਅਗਿਆਨੁਅੰਧੇਰਾ॥
ਸਤਿਗੁਰਗਿਆਨੁਮਿਲਿਆਪ੍ਰੀਤਮੁਮੇਰਾ॥
ਜੋਸਚਿਰਾਤੇਤਿਨਬਹੁੜਿਨਫੇਰਾ॥
ਨਾਨਕਨਾਮੁਦ੍ਰਿੜਾਏਪੂਰਾਗੁਰੁਮੇਰਾ॥੪॥੫॥
ਬਿਲਾਵਲੁਮਹਲਾ੩॥
ਪੂਰੇਗੁਰਤੇਵਡਿਆਈਪਾਈ॥
ਅਚਿੰਤਨਾਮੁਵਸਿਆਮਨਿਆਈ॥
ਹਉਮੈਮਾਇਆਸਬਦਿਜਲਾਈ॥
ਦਰਿਸਾਚੈਗੁਰਤੇਸੋਭਾਪਾਈ॥੧॥
ਜਗਦੀਸਸੇਵਉਮੈਅਵਰੁਨਕਾਜਾ॥
ਅਨਦਿਨੁਅਨਦੁਹੋਵੈਮਨਿਮੇਰੈਗੁਰਮੁਖਿਮਾਗਉਤੇਰਾਨਾਮੁਨਿਵਾਜਾ॥੧॥ਰਹਾਉ॥
ਮਨਕੀਪਰਤੀਤਿਮਨਤੇਪਾਈ॥
ਪੂਰੇਗੁਰਤੇਸਬਦਿਬੁਝਾਈ॥
ਜੀਵਣਮਰਣੁਕੋਸਮਸਰਿਵੇਖੈ॥
ਬਹੁੜਿਨਮਰੈਨਾਜਮੁਪੇਖੈ॥੨॥
ਘਰਹੀਮਹਿਸਭਿਕੋਟਨਿਧਾਨ॥
ਸਤਿਗੁਰਿਦਿਖਾਏਗਇਆਅਭਿਮਾਨੁ॥
ਸਦਹੀਲਾਗਾਸਹਜਿਧਿਆਨੁ॥
ਅਨਦਿਨੁਗਾਵੈਏਕੋਨਾਮੁ॥੩॥
ਇਸੁਜੁਗਮਹਿਵਡਿਆਈਪਾਈ॥
ਪੂਰੇਗੁਰਤੇਨਾਮੁਧਿਆਈ॥
ਜਹਦੇਖਾਤਹਰਹਿਆਸਮਾਈ॥
ਸਦਾਸੁਖਦਾਤਾਕੀਮਤਿਨਹੀਪਾਈ॥੪॥
ਪੂਰੈਭਾਗਿਗੁਰੁਪੂਰਾਪਾਇਆ॥
ਅੰਤਰਿਨਾਮੁਨਿਧਾਨੁਦਿਖਾਇਆ॥
ਗੁਰਕਾਸਬਦੁਅਤਿਮੀਠਾਲਾਇਆ॥
ਨਾਨਕਤ੍ਰਿਸਨਬੁਝੀਮਨਿਤਨਿਸੁਖੁਪਾਇਆ॥੫॥੬॥੪॥੬॥੧੦॥
ਰਾਗੁਬਿਲਾਵਲੁਮਹਲਾ੪ਘਰੁ੩॥
ੴਸਤਿਗੁਰਪ੍ਰਸਾਦਿ॥
ਉਦਮਮਤਿਪ੍ਰਭਅੰਤਰਜਾਮੀਜਿਉਪ੍ਰੇਰੇਤਿਉਕਰਨਾ॥
ਜਿਉਨਟੂਆਤੰਤੁਵਜਾਏਤੰਤੀਤਿਉਵਾਜਹਿਜੰਤਜਨਾ॥੧॥