ਪੁਰਬੇਕਮਾਏਸ੍ਰੀਰੰਗਪਾਏਹਰਿਮਿਲੇਚਿਰੀਵਿਛੁੰਨਿਆ॥
ਅੰਤਰਿਬਾਹਰਿਸਰਬਤਿਰਵਿਆਮਨਿਉਪਜਿਆਬਿਸੁਆਸੋ॥
ਨਾਨਕੁਸਿਖਦੇਇਮਨਪ੍ਰੀਤਮਕਰਿਸੰਤਾਸੰਗਿਨਿਵਾਸੋ॥੪॥
ਮਨਪਿਆਰਿਆਜੀਉਮਿਤ੍ਰਾਹਰਿਪ੍ਰੇਮਭਗਤਿਮਨੁਲੀਨਾ॥
ਮਨਪਿਆਰਿਆਜੀਉਮਿਤ੍ਰਾਹਰਿਜਲਮਿਲਿਜੀਵੇਮੀਨਾ॥
ਹਰਿਪੀਆਘਾਨੇਅੰਮ੍ਰਿਤਬਾਨੇਸ੍ਰਬਸੁਖਾਮਨਵੁਠੇ॥
ਸ੍ਰੀਧਰਪਾਏਮੰਗਲਗਾਏਇਛਪੁੰਨੀਸਤਿਗੁਰਤੁਠੇ॥
ਲੜਿਲੀਨੇਲਾਏਨਉਨਿਧਿਪਾਏਨਾਉਸਰਬਸੁਠਾਕੁਰਿਦੀਨਾ॥
ਨਾਨਕਸਿਖਸੰਤਸਮਝਾਈਹਰਿਪ੍ਰੇਮਭਗਤਿਮਨੁਲੀਨਾ॥੫॥੧॥੨॥
ਸਿਰੀਰਾਗਕੇਛੰਤਮਹਲਾ੫॥
ੴਸਤਿਗੁਰਪ੍ਰਸਾਦਿ॥
ਡਖਣਾ॥
ਹਠਮਝਾਹੂਮਾਪਿਰੀਪਸੇਕਿਉਦੀਦਾਰ॥
ਸੰਤਸਰਣਾਈਲਭਣੇਨਾਨਕਪ੍ਰਾਣਅਧਾਰ॥੧॥
ਛੰਤੁ॥
ਚਰਨਕਮਲਸਿਉਪ੍ਰੀਤਿਰੀਤਿਸੰਤਨਮਨਿਆਵਏਜੀਉ॥
ਦੁਤੀਆਭਾਉਬਿਪਰੀਤਿਅਨੀਤਿਦਾਸਾਨਹਭਾਵਏਜੀਉ॥
ਦਾਸਾਨਹਭਾਵਏਬਿਨੁਦਰਸਾਵਏਇਕਖਿਨੁਧੀਰਜੁਕਿਉਕਰੈ॥
ਨਾਮਬਿਹੂਨਾਤਨੁਮਨੁਹੀਨਾਜਲਬਿਨੁਮਛੁਲੀਜਿਉਮਰੈ॥
ਮਿਲੁਮੇਰੇਪਿਆਰੇਪ੍ਰਾਨਅਧਾਰੇਗੁਣਸਾਧਸੰਗਿਮਿਲਿਗਾਵਏ॥
ਨਾਨਕਕੇਸੁਆਮੀਧਾਰਿਅਨੁਗ੍ਰਹੁਮਨਿਤਨਿਅੰਕਿਸਮਾਵਏ॥੧॥
ਡਖਣਾ॥
ਸੋਹੰਦੜੋਹਭਠਾਇਕੋਇਨਦਿਸੈਡੂਜੜੋ॥
ਖੁਲੑੜੇਕਪਾਟਨਾਨਕਸਤਿਗੁਰਭੇਟਤੇ॥੧॥
ਛੰਤੁ॥
ਤੇਰੇਬਚਨਅਨੂਪਅਪਾਰਸੰਤਨਆਧਾਰਬਾਣੀਬੀਚਾਰੀਐਜੀਉ॥
ਸਿਮਰਤਸਾਸਗਿਰਾਸਪੂਰਨਬਿਸੁਆਸਕਿਉਮਨਹੁਬਿਸਾਰੀਐਜੀਉ॥
ਕਿਉਮਨਹੁਬੇਸਾਰੀਐਨਿਮਖਨਹੀਟਾਰੀਐਗੁਣਵੰਤਪ੍ਰਾਨਹਮਾਰੇ॥
ਮਨਬਾਂਛਤਫਲਦੇਤਹੈਸੁਆਮੀਜੀਅਕੀਬਿਰਥਾਸਾਰੇ॥
ਅਨਾਥਕੇਨਾਥੇਸ੍ਰਬਕੈਸਾਥੇਜਪਿਜੂਐਜਨਮੁਨਹਾਰੀਐ॥
ਨਾਨਕਕੀਬੇਨੰਤੀਪ੍ਰਭਪਹਿਕ੍ਰਿਪਾਕਰਿਭਵਜਲੁਤਾਰੀਐ॥੨॥
ਡਖਣਾ॥
ਧੂੜੀਮਜਨੁਸਾਧਖੇਸਾਈਥੀਏਕ੍ਰਿਪਾਲ॥
ਲਧੇਹਭੇਥੋਕੜੇਨਾਨਕਹਰਿਧਨੁਮਾਲ॥੧॥
ਛੰਤੁ॥
ਸੁੰਦਰਸੁਆਮੀਧਾਮਭਗਤਹਬਿਸ੍ਰਾਮਆਸਾਲਗਿਜੀਵਤੇਜੀਉ॥
ਮਨਿਤਨੇਗਲਤਾਨਸਿਮਰਤਪ੍ਰਭਨਾਮਹਰਿਅੰਮ੍ਰਿਤੁਪੀਵਤੇਜੀਉ॥