ਕਾਇਆਨਗਰਮਹਿਰਾਮਰਸੁਊਤਮੁਕਿਉਪਾਈਐਉਪਦੇਸੁਜਨਕਰਹੁ॥
ਸਤਿਗੁਰੁਸੇਵਿਸਫਲਹਰਿਦਰਸਨੁਮਿਲਿਅੰਮ੍ਰਿਤੁਹਰਿਰਸੁਪੀਅਹੁ॥੨॥
ਹਰਿਹਰਿਨਾਮੁਅੰਮ੍ਰਿਤੁਹਰਿਮੀਠਾਹਰਿਸੰਤਹੁਚਾਖਿਦਿਖਹੁ॥
ਗੁਰਮਤਿਹਰਿਰਸੁਮੀਠਾਲਾਗਾਤਿਨਬਿਸਰੇਸਭਿਬਿਖਰਸਹੁ॥੩॥
ਰਾਮਨਾਮੁਰਸੁਰਾਮਰਸਾਇਣੁਹਰਿਸੇਵਹੁਸੰਤਜਨਹੁ॥
ਚਾਰਿਪਦਾਰਥਚਾਰੇਪਾਏਗੁਰਮਤਿਨਾਨਕਹਰਿਭਜਹੁ॥੪॥੪॥
ਬਿਲਾਵਲੁਮਹਲਾ੪॥
ਖਤ੍ਰੀਬ੍ਰਾਹਮਣੁਸੂਦੁਵੈਸੁਕੋਜਾਪੈਹਰਿਮੰਤ੍ਰੁਜਪੈਨੀ॥
ਗੁਰੁਸਤਿਗੁਰੁਪਾਰਬ੍ਰਹਮੁਕਰਿਪੂਜਹੁਨਿਤਸੇਵਹੁਦਿਨਸੁਸਭਰੈਨੀ॥੧॥
ਹਰਿਜਨਦੇਖਹੁਸਤਿਗੁਰੁਨੈਨੀ॥
ਜੋਇਛਹੁਸੋਈਫਲੁਪਾਵਹੁਹਰਿਬੋਲਹੁਗੁਰਮਤਿਬੈਨੀ॥੧॥ਰਹਾਉ॥
ਅਨਿਕਉਪਾਵਚਿਤਵੀਅਹਿਬਹੁਤੇਰੇਸਾਹੋਵੈਜਿਬਾਤਹੋਵੈਨੀ॥
ਅਪਨਾਭਲਾਸਭੁਕੋਈਬਾਛੈਸੋਕਰੇਜਿਮੇਰੈਚਿਤਿਨਚਿਤੈਨੀ॥੨॥
ਮਨਕੀਮਤਿਤਿਆਗਹੁਹਰਿਜਨਏਹਾਬਾਤਕਠੈਨੀ॥
ਅਨਦਿਨੁਹਰਿਹਰਿਨਾਮੁਧਿਆਵਹੁਗੁਰਸਤਿਗੁਰਕੀਮਤਿਲੈਨੀ॥੩॥
ਮਤਿਸੁਮਤਿਤੇਰੈਵਸਿਸੁਆਮੀਹਮਜੰਤਤੂਪੁਰਖੁਜੰਤੈਨੀ॥
ਜਨਨਾਨਕਕੇਪ੍ਰਭਕਰਤੇਸੁਆਮੀਜਿਉਭਾਵੈਤਿਵੈਬੁਲੈਨੀ॥੪॥੫॥
ਬਿਲਾਵਲੁਮਹਲਾ੪॥
ਅਨਦਮੂਲੁਧਿਆਇਓਪੁਰਖੋਤਮੁਅਨਦਿਨੁਅਨਦਅਨੰਦੇ॥
ਧਰਮਰਾਇਕੀਕਾਣਿਚੁਕਾਈਸਭਿਚੂਕੇਜਮਕੇਛੰਦੇ॥੧॥
ਜਪਿਮਨਹਰਿਹਰਿਨਾਮੁਗੋੁਬਿੰਦੇ॥
ਵਡਭਾਗੀਗੁਰੁਸਤਿਗੁਰੁਪਾਇਆਗੁਣਗਾਏਪਰਮਾਨੰਦੇ॥੧॥ਰਹਾਉ॥
ਸਾਕਤਮੂੜਮਾਇਆਕੇਬਧਿਕਵਿਚਿਮਾਇਆਫਿਰਹਿਫਿਰੰਦੇ॥
ਤ੍ਰਿਸਨਾਜਲਤਕਿਰਤਕੇਬਾਧੇਜਿਉਤੇਲੀਬਲਦਭਵੰਦੇ॥੨॥
ਗੁਰਮੁਖਿਸੇਵਲਗੇਸੇਉਧਰੇਵਡਭਾਗੀਸੇਵਕਰੰਦੇ॥
ਜਿਨਹਰਿਜਪਿਆਤਿਨਫਲੁਪਾਇਆਸਭਿਤੂਟੇਮਾਇਆਫੰਦੇ॥੩॥
ਆਪੇਠਾਕੁਰੁਆਪੇਸੇਵਕੁਸਭੁਆਪੇਆਪਿਗੋਵਿੰਦੇ॥
ਜਨਨਾਨਕਆਪੇਆਪਿਸਭੁਵਰਤੈਜਿਉਰਾਖੈਤਿਵੈਰਹੰਦੇ॥੪॥੬॥
ੴਸਤਿਗੁਰਪ੍ਰਸਾਦਿ॥
ਰਾਗੁਬਿਲਾਵਲੁਮਹਲਾ੪ਪੜਤਾਲਘਰੁ੧੩॥
ਬੋਲਹੁਭਈਆਰਾਮਨਾਮੁਪਤਿਤਪਾਵਨੋ॥ਹਰਿਸੰਤਭਗਤਤਾਰਨੋ॥