ਕਾਮਿਕ੍ਰੋਧਿਲੋਭਿਮੋਹਿਮਨੁਲੀਨਾ॥
ਬੰਧਨਕਾਟਿਮੁਕਤਿਗੁਰਿਕੀਨਾ॥੨॥
ਦੁਖਸੁਖਕਰਤਜਨਮਿਫੁਨਿਮੂਆ॥
ਚਰਨਕਮਲਗੁਰਿਆਸ੍ਰਮੁਦੀਆ॥੩॥
ਅਗਨਿਸਾਗਰਬੂਡਤਸੰਸਾਰਾ॥
ਨਾਨਕਬਾਹਪਕਰਿਸਤਿਗੁਰਿਨਿਸਤਾਰਾ॥੪॥੩॥੮॥
ਬਿਲਾਵਲੁਮਹਲਾ੫॥
ਤਨੁਮਨੁਧਨੁਅਰਪਉਸਭੁਅਪਨਾ॥
ਕਵਨਸੁਮਤਿਜਿਤੁਹਰਿਹਰਿਜਪਨਾ॥੧॥
ਕਰਿਆਸਾਆਇਓਪ੍ਰਭਮਾਗਨਿ॥
ਤੁਮੑਪੇਖਤਸੋਭਾਮੇਰੈਆਗਨਿ॥੧॥ਰਹਾਉ॥
ਅਨਿਕਜੁਗਤਿਕਰਿਬਹੁਤੁਬੀਚਾਰਉ॥
ਸਾਧਸੰਗਿਇਸੁਮਨਹਿਉਧਾਰਉ॥੨॥
ਮਤਿਬੁਧਿਸੁਰਤਿਨਾਹੀਚਤੁਰਾਈ॥
ਤਾਮਿਲੀਐਜਾਲਏਮਿਲਾਈ॥੩॥
ਨੈਨਸੰਤੋਖੇਪ੍ਰਭਦਰਸਨੁਪਾਇਆ॥
ਕਹੁਨਾਨਕਸਫਲੁਸੋਆਇਆ॥੪॥੪॥੯॥
ਬਿਲਾਵਲੁਮਹਲਾ੫॥
ਮਾਤਪਿਤਾਸੁਤਸਾਥਿਨਮਾਇਆ॥
ਸਾਧਸੰਗਿਸਭੁਦੂਖੁਮਿਟਾਇਆ॥੧॥
ਰਵਿਰਹਿਆਪ੍ਰਭੁਸਭਮਹਿਆਪੇ॥
ਹਰਿਜਪੁਰਸਨਾਦੁਖੁਨਵਿਆਪੇ॥੧॥ਰਹਾਉ॥
ਤਿਖਾਭੂਖਬਹੁਤਪਤਿਵਿਆਪਿਆ॥
ਸੀਤਲਭਏਹਰਿਹਰਿਜਸੁਜਾਪਿਆ॥੨॥
ਕੋਟਿਜਤਨਸੰਤੋਖੁਨਪਾਇਆ॥
ਮਨੁਤ੍ਰਿਪਤਾਨਾਹਰਿਗੁਣਗਾਇਆ॥੩॥
ਦੇਹੁਭਗਤਿਪ੍ਰਭਅੰਤਰਜਾਮੀ॥
ਨਾਨਕਕੀਬੇਨੰਤੀਸੁਆਮੀ॥੪॥੫॥੧੦॥
ਬਿਲਾਵਲੁਮਹਲਾ੫॥
ਗੁਰੁਪੂਰਾਵਡਭਾਗੀਪਾਈਐ॥
ਮਿਲਿਸਾਧੂਹਰਿਨਾਮੁਧਿਆਈਐ॥੧॥
ਪਾਰਬ੍ਰਹਮਪ੍ਰਭਤੇਰੀਸਰਨਾ॥
ਕਿਲਬਿਖਕਾਟੈਭਜੁਗੁਰਕੇਚਰਨਾ॥੧॥ਰਹਾਉ॥
ਅਵਰਿਕਰਮਸਭਿਲੋਕਾਚਾਰ॥
ਮਿਲਿਸਾਧੂਸੰਗਿਹੋਇਉਧਾਰ॥੨॥
ਸਿੰਮ੍ਰਿਤਿਸਾਸਤਬੇਦਬੀਚਾਰੇ॥
ਜਪੀਐਨਾਮੁਜਿਤੁਪਾਰਿਉਤਾਰੇ॥੩॥
ਜਨਨਾਨਕਕਉਪ੍ਰਭਕਿਰਪਾਕਰੀਐ॥
ਸਾਧੂਧੂਰਿਮਿਲੈਨਿਸਤਰੀਐ॥੪॥੬॥੧੧॥
ਬਿਲਾਵਲੁਮਹਲਾ੫॥
ਗੁਰਕਾਸਬਦੁਰਿਦੇਮਹਿਚੀਨਾ॥
ਸਗਲਮਨੋਰਥਪੂਰਨਆਸੀਨਾ॥੧॥
ਸੰਤਜਨਾਕਾਮੁਖੁਊਜਲੁਕੀਨਾ॥
ਕਰਿਕਿਰਪਾਅਪੁਨਾਨਾਮੁਦੀਨਾ॥੧॥ਰਹਾਉ॥
ਅੰਧਕੂਪਤੇਕਰੁਗਹਿਲੀਨਾ॥
ਜੈਜੈਕਾਰੁਜਗਤਿਪ੍ਰਗਟੀਨਾ॥੨॥
ਨੀਚਾਤੇਊਚਊਨਪੂਰੀਨਾ॥
ਅੰਮ੍ਰਿਤਨਾਮੁਮਹਾਰਸੁਲੀਨਾ॥੩॥
ਮਨਤਨਨਿਰਮਲਪਾਪਜਲਿਖੀਨਾ॥
ਕਹੁਨਾਨਕਪ੍ਰਭਭਏਪ੍ਰਸੀਨਾ॥੪॥੭॥੧੨॥
ਬਿਲਾਵਲੁਮਹਲਾ੫॥
ਸਗਲਮਨੋਰਥਪਾਈਅਹਿਮੀਤਾ॥