ਚਰਨਕਮਲਸਿਉਲਾਈਐਚੀਤਾ॥੧॥
ਹਉਬਲਿਹਾਰੀਜੋਪ੍ਰਭੂਧਿਆਵਤ॥
ਜਲਨਿਬੁਝੈਹਰਿਹਰਿਗੁਨਗਾਵਤ॥੧॥ਰਹਾਉ॥
ਸਫਲਜਨਮੁਹੋਵਤਵਡਭਾਗੀ॥
ਸਾਧਸੰਗਿਰਾਮਹਿਲਿਵਲਾਗੀ॥੨॥
ਮਤਿਪਤਿਧਨੁਸੁਖਸਹਜਅਨੰਦਾ॥
ਇਕਨਿਮਖਨਵਿਸਰਹੁਪਰਮਾਨੰਦਾ॥੩॥
ਹਰਿਦਰਸਨਕੀਮਨਿਪਿਆਸਘਨੇਰੀ॥
ਭਨਤਿਨਾਨਕਸਰਣਿਪ੍ਰਭਤੇਰੀ॥੪॥੮॥੧੩॥
ਬਿਲਾਵਲੁਮਹਲਾ੫॥
ਮੋਹਿਨਿਰਗੁਨਸਭਗੁਣਹਬਿਹੂਨਾ॥
ਦਇਆਧਾਰਿਅਪੁਨਾਕਰਿਲੀਨਾ॥੧॥
ਮੇਰਾਮਨੁਤਨੁਹਰਿਗੋਪਾਲਿਸੁਹਾਇਆ॥
ਕਰਿਕਿਰਪਾਪ੍ਰਭੁਘਰਮਹਿਆਇਆ॥੧॥ਰਹਾਉ॥
ਭਗਤਿਵਛਲਭੈਕਾਟਨਹਾਰੇ॥
ਸੰਸਾਰਸਾਗਰਅਬਉਤਰੇਪਾਰੇ॥੨॥
ਪਤਿਤਪਾਵਨਪ੍ਰਭਬਿਰਦੁਬੇਦਿਲੇਖਿਆ॥
ਪਾਰਬ੍ਰਹਮੁਸੋਨੈਨਹੁਪੇਖਿਆ॥੩॥
ਸਾਧਸੰਗਿਪ੍ਰਗਟੇਨਾਰਾਇਣ॥
ਨਾਨਕਦਾਸਸਭਿਦੂਖਪਲਾਇਣ॥੪॥੯॥੧੪॥
ਬਿਲਾਵਲੁਮਹਲਾ੫॥
ਕਵਨੁਜਾਨੈਪ੍ਰਭਤੁਮੑਰੀਸੇਵਾ॥
ਪ੍ਰਭਅਵਿਨਾਸੀਅਲਖਅਭੇਵਾ॥੧॥
ਗੁਣਬੇਅੰਤਪ੍ਰਭਗਹਿਰਗੰਭੀਰੇ॥
ਊਚਮਹਲਸੁਆਮੀਪ੍ਰਭਮੇਰੇ॥
ਤੂਅਪਰੰਪਰਠਾਕੁਰਮੇਰੇ॥੧॥ਰਹਾਉ॥
ਏਕਸਬਿਨੁਨਾਹੀਕੋਦੂਜਾ॥
ਤੁਮੑਹੀਜਾਨਹੁਅਪਨੀਪੂਜਾ॥੨॥
ਆਪਹੁਕਛੂਨਹੋਵਤਭਾਈ॥
ਜਿਸੁਪ੍ਰਭੁਦੇਵੈਸੋਨਾਮੁਪਾਈ॥੩॥
ਕਹੁਨਾਨਕਜੋਜਨੁਪ੍ਰਭਭਾਇਆ॥
ਗੁਣਨਿਧਾਨਪ੍ਰਭੁਤਿਨਹੀਪਾਇਆ॥੪॥੧੦॥੧੫॥
ਬਿਲਾਵਲੁਮਹਲਾ੫॥
ਮਾਤਗਰਭਮਹਿਹਾਥਦੇਰਾਖਿਆ॥
ਹਰਿਰਸੁਛੋਡਿਬਿਖਿਆਫਲੁਚਾਖਿਆ॥੧॥
ਭਜੁਗੋਬਿਦਸਭਛੋਡਿਜੰਜਾਲ॥
ਜਬਜਮੁਆਇਸੰਘਾਰੈਮੂੜੇਤਬਤਨੁਬਿਨਸਿਜਾਇਬੇਹਾਲ॥੧॥ਰਹਾਉ॥
ਤਨੁਮਨੁਧਨੁਅਪਨਾਕਰਿਥਾਪਿਆ॥
ਕਰਨਹਾਰੁਇਕਨਿਮਖਨਜਾਪਿਆ॥੨॥
ਮਹਾਮੋਹਅੰਧਕੂਪਪਰਿਆ॥
ਪਾਰਬ੍ਰਹਮੁਮਾਇਆਪਟਲਿਬਿਸਰਿਆ॥੩॥
ਵਡੈਭਾਗਿਪ੍ਰਭਕੀਰਤਨੁਗਾਇਆ॥
ਸੰਤਸੰਗਿਨਾਨਕਪ੍ਰਭੁਪਾਇਆ॥੪॥੧੧॥੧੬॥
ਬਿਲਾਵਲੁਮਹਲਾ੫॥
ਮਾਤਪਿਤਾਸੁਤਬੰਧਪਭਾਈ॥
ਨਾਨਕਹੋਆਪਾਰਬ੍ਰਹਮੁਸਹਾਈ॥੧॥
ਸੂਖਸਹਜਆਨੰਦਘਣੇ॥
ਗੁਰੁਪੂਰਾਪੂਰੀਜਾਕੀਬਾਣੀਅਨਿਕਗੁਣਾਜਾਕੇਜਾਹਿਨਗਣੇ॥੧॥ਰਹਾਉ॥
ਸਗਲਸਰੰਜਾਮਕਰੇਪ੍ਰਭੁਆਪੇ॥
ਭਏਮਨੋਰਥਸੋਪ੍ਰਭੁਜਾਪੇ॥੨॥
ਅਰਥਧਰਮਕਾਮਮੋਖਕਾਦਾਤਾ॥