GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 806
0:00 0:00
ਅੰਗ 806
0:00 0:00
Display Settings
ਪੂਰੀਭਈਸਿਮਰਿਸਿਮਰਿਬਿਧਾਤਾ॥੩॥
ਸਾਧਸੰਗਿਨਾਨਕਿਰੰਗੁਮਾਣਿਆ
ਘਰਿਆਇਆਪੂਰੈਗੁਰਿਆਣਿਆ॥੪॥੧੨॥੧੭॥
ਬਿਲਾਵਲੁਮਹਲਾ
ਸ੍ਰਬਨਿਧਾਨਪੂਰਨਗੁਰਦੇਵ॥੧॥ਰਹਾਉ
ਹਰਿਹਰਿਨਾਮੁਜਪਤਨਰਜੀਵੇ
ਮਰਿਖੁਆਰੁਸਾਕਤਨਰਥੀਵੇ॥੧॥
ਰਾਮਨਾਮੁਹੋਆਰਖਵਾਰਾ
ਝਖਮਾਰਉਸਾਕਤੁਵੇਚਾਰਾ॥੨॥
ਨਿੰਦਾਕਰਿਕਰਿਪਚਹਿਘਨੇਰੇ
ਮਿਰਤਕਫਾਸਗਲੈਸਿਰਿਪੈਰੇ॥੩॥
ਕਹੁਨਾਨਕਜਪਹਿਜਨਨਾਮ
ਤਾਕੇਨਿਕਟਿਆਵੈਜਾਮ॥੪॥੧੩॥੧੮॥
ਰਾਗੁਬਿਲਾਵਲੁਮਹਲਾਘਰੁਦੁਪਦੇ
ਸਤਿਗੁਰਪ੍ਰਸਾਦਿ
ਕਵਨਸੰਜੋਗਮਿਲਉਪ੍ਰਭਅਪਨੇ
ਪਲੁਪਲੁਨਿਮਖਸਦਾਹਰਿਜਪਨੇ॥੧॥
ਚਰਨਕਮਲਪ੍ਰਭਕੇਨਿਤਧਿਆਵਉ
ਕਵਨਸੁਮਤਿਜਿਤੁਪ੍ਰੀਤਮੁਪਾਵਉ॥੧॥ਰਹਾਉ
ਐਸੀਕ੍ਰਿਪਾਕਰਹੁਪ੍ਰਭਮੇਰੇ
ਹਰਿਨਾਨਕਬਿਸਰੁਕਾਹੂਬੇਰੇ॥੨॥੧॥੧੯॥
ਬਿਲਾਵਲੁਮਹਲਾ
ਚਰਨਕਮਲਪ੍ਰਭਹਿਰਦੈਧਿਆਏ
ਰੋਗਗਏਸਗਲੇਸੁਖਪਾਏ॥੧॥
ਗੁਰਿਦੁਖੁਕਾਟਿਆਦੀਨੋਦਾਨੁ
ਸਫਲਜਨਮੁਜੀਵਨਪਰਵਾਨੁ॥੧॥ਰਹਾਉ
ਅਕਥਕਥਾਅੰਮ੍ਰਿਤਪ੍ਰਭਬਾਨੀ
ਕਹੁਨਾਨਕਜਪਿਜੀਵੇਗਿਆਨੀ॥੨॥੨॥੨੦॥
ਬਿਲਾਵਲੁਮਹਲਾ
ਸਾਂਤਿਪਾਈਗੁਰਿਸਤਿਗੁਰਿਪੂਰੇ
ਸੁਖਉਪਜੇਬਾਜੇਅਨਹਦਤੂਰੇ॥੧॥ਰਹਾਉ
ਤਾਪਪਾਪਸੰਤਾਪਬਿਨਾਸੇ
ਹਰਿਸਿਮਰਤਕਿਲਵਿਖਸਭਿਨਾਸੇ॥੧॥
ਅਨਦੁਕਰਹੁਮਿਲਿਸੁੰਦਰਨਾਰੀ
ਗੁਰਿਨਾਨਕਿਮੇਰੀਪੈਜਸਵਾਰੀ॥੨॥੩॥੨੧॥
ਬਿਲਾਵਲੁਮਹਲਾ
ਮਮਤਾਮੋਹਧ੍ਰੋਹਮਦਿਮਾਤਾਬੰਧਨਿਬਾਧਿਆਅਤਿਬਿਕਰਾਲ
ਦਿਨੁਦਿਨੁਛਿਜਤਬਿਕਾਰਕਰਤਅਉਧਫਾਹੀਫਾਥਾਜਮਕੈਜਾਲ॥੧॥
ਤੇਰੀਸਰਣਿਪ੍ਰਭਦੀਨਦਇਆਲਾ
ਮਹਾਬਿਖਮਸਾਗਰੁਅਤਿਭਾਰੀਉਧਰਹੁਸਾਧੂਸੰਗਿਰਵਾਲਾ॥੧॥ਰਹਾਉ
ਪ੍ਰਭਸੁਖਦਾਤੇਸਮਰਥਸੁਆਮੀਜੀਉਪਿੰਡੁਸਭੁਤੁਮਰਾਮਾਲ
ਭ੍ਰਮਕੇਬੰਧਨਕਾਟਹੁਪਰਮੇਸਰਨਾਨਕਕੇਪ੍ਰਭਸਦਾਕ੍ਰਿਪਾਲ॥੨॥੪॥੨੨॥
ਬਿਲਾਵਲੁਮਹਲਾ
ਸਗਲਅਨੰਦੁਕੀਆਪਰਮੇਸਰਿਅਪਣਾਬਿਰਦੁਸਮੑਾਰਿਆ
ਸਾਧਜਨਾਹੋਏਕਿਰਪਾਲਾਬਿਗਸੇਸਭਿਪਰਵਾਰਿਆ॥੧॥
ਕਾਰਜੁਸਤਿਗੁਰਿਆਪਿਸਵਾਰਿਆ