GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 808
0:00 0:00
ਅੰਗ 808
0:00 0:00
Display Settings
ਜੈਜੈਕਾਰੁਜਗਤ੍ਰਮਹਿਲੋਚਹਿਸਭਿਜੀਆ
ਸੁਪ੍ਰਸੰਨਭਏਸਤਿਗੁਰਪ੍ਰਭੂਕਛੁਬਿਘਨੁਥੀਆ॥੧॥
ਜਾਕਾਅੰਗੁਦਇਆਲਪ੍ਰਭਤਾਕੇਸਭਦਾਸ
ਸਦਾਸਦਾਵਡਿਆਈਆਨਾਨਕਗੁਰਪਾਸਿ॥੨॥੧੨॥੩੦॥
ਰਾਗੁਬਿਲਾਵਲੁਮਹਲਾਘਰੁਚਉਪਦੇ
ਸਤਿਗੁਰਪ੍ਰਸਾਦਿ
ਮ੍ਰਿਤਮੰਡਲਜਗੁਸਾਜਿਆਜਿਉਬਾਲੂਘਰਬਾਰ
ਬਿਨਸਤਬਾਰਲਾਗਈਜਿਉਕਾਗਦਬੂੰਦਾਰ॥੧॥
ਸੁਨਿਮੇਰੀਮਨਸਾਮਨੈਮਾਹਿਸਤਿਦੇਖੁਬੀਚਾਰਿ
ਸਿਧਸਾਧਿਕਗਿਰਹੀਜੋਗੀਤਜਿਗਏਘਰਬਾਰ॥੧॥ਰਹਾਉ
ਜੈਸਾਸੁਪਨਾਰੈਨਿਕਾਤੈਸਾਸੰਸਾਰ
ਦ੍ਰਿਸਟਿਮਾਨਸਭੁਬਿਨਸੀਐਕਿਆਲਗਹਿਗਵਾਰ॥੨॥
ਕਹਾਸੁਭਾਈਮੀਤਹੈਦੇਖੁਨੈਨਪਸਾਰਿ
ਇਕਿਚਾਲੇਇਕਿਚਾਲਸਹਿਸਭਿਅਪਨੀਵਾਰ॥੩॥
ਜਿਨਪੂਰਾਸਤਿਗੁਰੁਸੇਵਿਆਸੇਅਸਥਿਰੁਹਰਿਦੁਆਰਿ
ਜਨੁਨਾਨਕੁਹਰਿਕਾਦਾਸੁਹੈਰਾਖੁਪੈਜਮੁਰਾਰਿ॥੪॥੧॥੩੧॥
ਬਿਲਾਵਲੁਮਹਲਾ
ਲੋਕਨਕੀਆਵਡਿਆਈਆਬੈਸੰਤਰਿਪਾਗਉ
ਜਿਉਮਿਲੈਪਿਆਰਾਆਪਨਾਤੇਬੋਲਕਰਾਗਉ॥੧॥
ਜਉਪ੍ਰਭਜੀਉਦਇਆਲਹੋਇਤਉਭਗਤੀਲਾਗਉ
ਲਪਟਿਰਹਿਓਮਨੁਬਾਸਨਾਗੁਰਮਿਲਿਇਹਤਿਆਗਉ॥੧॥ਰਹਾਉ
ਕਰਉਬੇਨਤੀਅਤਿਘਨੀਇਹੁਜੀਉਹੋਮਾਗਉ
ਅਰਥਆਨਸਭਿਵਾਰਿਆਪ੍ਰਿਅਨਿਮਖਸੋਹਾਗਉ॥੨॥
ਪੰਚਸੰਗੁਗੁਰਤੇਛੁਟੇਦੋਖਅਰੁਰਾਗਉ
ਰਿਦੈਪ੍ਰਗਾਸੁਪ੍ਰਗਟੁਭਇਆਨਿਸਿਬਾਸੁਰਜਾਗਉ॥੩॥
ਸਰਣਿਸੋਹਾਗਨਿਆਇਆਜਿਸੁਮਸਤਕਿਭਾਗਉ
ਕਹੁਨਾਨਕਤਿਨਿਪਾਇਆਤਨੁਮਨੁਸੀਤਲਾਗਉ॥੪॥੨॥੩੨॥
ਬਿਲਾਵਲੁਮਹਲਾ
ਲਾਲਰੰਗੁਤਿਸਕਉਲਗਾਜਿਸਕੇਵਡਭਾਗਾ
ਮੈਲਾਕਦੇਹੋਵਈਨਹਲਾਗੈਦਾਗਾ॥੧॥
ਪ੍ਰਭੁਪਾਇਆਸੁਖਦਾਈਆਮਿਲਿਆਸੁਖਭਾਇ
ਸਹਜਿਸਮਾਨਾਭੀਤਰੇਛੋਡਿਆਨਹਜਾਇ॥੧॥ਰਹਾਉ
ਜਰਾਮਰਾਨਹਵਿਆਪਈਫਿਰਿਦੂਖੁਪਾਇਆ
ਪੀਅੰਮ੍ਰਿਤੁਆਘਾਨਿਆਗੁਰਿਅਮਰੁਕਰਾਇਆ॥੨॥
ਸੋਜਾਨੈਜਿਨਿਚਾਖਿਆਹਰਿਨਾਮੁਅਮੋਲਾ
ਕੀਮਤਿਕਹੀਜਾਈਐਕਿਆਕਹਿਮੁਖਿਬੋਲਾ॥੩॥
ਸਫਲਦਰਸੁਤੇਰਾਪਾਰਬ੍ਰਹਮਗੁਣਨਿਧਿਤੇਰੀਬਾਣੀ