GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 811
0:00 0:00
ਅੰਗ 811
0:00 0:00
Display Settings
ਜਗਤਉਧਾਰਨਸਾਧਪ੍ਰਭਤਿਨੑਲਾਗਹੁਪਾਲ
ਮੋਕਉਦੀਜੈਦਾਨੁਪ੍ਰਭਸੰਤਨਪਗਰਾਲ॥੨॥
ਉਕਤਿਸਿਆਨਪਕਛੁਨਹੀਨਾਹੀਕਛੁਘਾਲ
ਭ੍ਰਮਭੈਰਾਖਹੁਮੋਹਤੇਕਾਟਹੁਜਮਜਾਲ॥੩॥
ਬਿਨਉਕਰਉਕਰੁਣਾਪਤੇਪਿਤਾਪ੍ਰਤਿਪਾਲ
ਗੁਣਗਾਵਉਤੇਰੇਸਾਧਸੰਗਿਨਾਨਕਸੁਖਸਾਲ॥੪॥੧੧॥੪੧॥
ਬਿਲਾਵਲੁਮਹਲਾ
ਕੀਤਾਲੋੜਹਿਸੋਕਰਹਿਤੁਝਬਿਨੁਕਛੁਨਾਹਿ
ਪਰਤਾਪੁਤੁਮੑਾਰਾਦੇਖਿਕੈਜਮਦੂਤਛਡਿਜਾਹਿ॥੧॥
ਤੁਮੑਰੀਕ੍ਰਿਪਾਤੇਛੂਟੀਐਬਿਨਸੈਅਹੰਮੇਵ
ਸਰਬਕਲਾਸਮਰਥਪ੍ਰਭਪੂਰੇਗੁਰਦੇਵ॥੧॥ਰਹਾਉ
ਖੋਜਤਖੋਜਤਖੋਜਿਆਨਾਮੈਬਿਨੁਕੂਰੁ
ਜੀਵਨਸੁਖੁਸਭੁਸਾਧਸੰਗਿਪ੍ਰਭਮਨਸਾਪੂਰੁ॥੨॥
ਜਿਤੁਜਿਤੁਲਾਵਹੁਤਿਤੁਤਿਤੁਲਗਹਿਸਿਆਨਪਸਭਜਾਲੀ
ਜਤਕਤਤੁਮੑਭਰਪੂਰਹਹੁਮੇਰੇਦੀਨਦਇਆਲੀ॥੩॥
ਸਭੁਕਿਛੁਤੁਮਤੇਮਾਗਨਾਵਡਭਾਗੀਪਾਏ
ਨਾਨਕਕੀਅਰਦਾਸਿਪ੍ਰਭਜੀਵਾਗੁਨਗਾਏ॥੪॥੧੨॥੪੨॥
ਬਿਲਾਵਲੁਮਹਲਾ
ਸਾਧਸੰਗਤਿਕੈਬਾਸਬੈਕਲਮਲਸਭਿਨਸਨਾ
ਪ੍ਰਭਸੇਤੀਰੰਗਿਰਾਤਿਆਤਾਤੇਗਰਭਿਗ੍ਰਸਨਾ॥੧॥
ਨਾਮੁਕਹਤਗੋਵਿੰਦਕਾਸੂਚੀਭਈਰਸਨਾ
ਮਨਤਨਨਿਰਮਲਹੋਈਹੈਗੁਰਕਾਜਪੁਜਪਨਾ॥੧॥ਰਹਾਉ
ਹਰਿਰਸੁਚਾਖਤਧ੍ਰਾਪਿਆਮਨਿਰਸੁਲੈਹਸਨਾ
ਬੁਧਿਪ੍ਰਗਾਸਪ੍ਰਗਟੁਭਈਉਲਟਿਕਮਲੁਬਿਗਸਨਾ॥੨॥
ਸੀਤਲਸਾਂਤਿਸੰਤੋਖੁਹੋਇਸਭਬੂਝੀਤ੍ਰਿਸਨਾ
ਦਹਦਿਸਧਾਵਤਮਿਟਿਗਏਨਿਰਮਲਥਾਨਿਬਸਨਾ॥੩॥
ਰਾਖਨਹਾਰੈਰਾਖਿਆਭਏਭ੍ਰਮਭਸਨਾ
ਨਾਮੁਨਿਧਾਨਨਾਨਕਸੁਖੀਪੇਖਿਸਾਧਦਰਸਨਾ॥੪॥੧੩॥੪੩॥
ਬਿਲਾਵਲੁਮਹਲਾ
ਪਾਣੀਪਖਾਪੀਸੁਦਾਸਕੈਤਬਹੋਹਿਨਿਹਾਲੁ
ਰਾਜਮਿਲਖਸਿਕਦਾਰੀਆਅਗਨੀਮਹਿਜਾਲੁ॥੧॥
ਸੰਤਜਨਾਕਾਛੋਹਰਾਤਿਸੁਚਰਣੀਲਾਗਿ
ਮਾਇਆਧਾਰੀਛਤ੍ਰਪਤਿਤਿਨੑਛੋਡਉਤਿਆਗਿ॥੧॥ਰਹਾਉ
ਸੰਤਨਕਾਦਾਨਾਰੂਖਾਸੋਸਰਬਨਿਧਾਨ
ਗ੍ਰਿਹਿਸਾਕਤਛਤੀਹਪ੍ਰਕਾਰਤੇਬਿਖੂਸਮਾਨ॥੨॥
ਭਗਤਜਨਾਕਾਲੂਗਰਾਓਢਿਨਗਨਹੋਈ
ਸਾਕਤਸਿਰਪਾਉਰੇਸਮੀਪਹਿਰਤਪਤਿਖੋਈ॥੩॥
ਸਾਕਤਸਿਉਮੁਖਿਜੋਰਿਐਅਧਵੀਚਹੁਟੂਟੈ
ਹਰਿਜਨਕੀਸੇਵਾਜੋਕਰੇਇਤਊਤਹਿਛੂਟੈ॥੪॥
ਸਭਕਿਛੁਤੁਮੑਹੀਤੇਹੋਆਆਪਿਬਣਤਬਣਾਈ
ਦਰਸਨੁਭੇਟਤਸਾਧਕਾਨਾਨਕਗੁਣਗਾਈ॥੫॥੧੪॥੪੪॥