ਸੁਣਿਸੁਣਿਜੀਵੈਦਾਸੁਤੁਮੑਬਾਣੀਜਨਆਖੀ॥
ਪ੍ਰਗਟੁਭਈਸਭਲੋਅਮਹਿਸੇਵਕਕੀਰਾਖੀ॥੧॥ਰਹਾਉ॥
ਅਗਨਿਸਾਗਰਤੇਕਾਢਿਆਪ੍ਰਭਿਜਲਨਿਬੁਝਾਈ॥
ਅੰਮ੍ਰਿਤਨਾਮੁਜਲੁਸੰਚਿਆਗੁਰਭਏਸਹਾਈ॥੨॥
ਜਨਮਮਰਣਦੁਖਕਾਟਿਆਸੁਖਕਾਥਾਨੁਪਾਇਆ॥
ਕਾਟੀਸਿਲਕਭ੍ਰਮਮੋਹਕੀਅਪਨੇਪ੍ਰਭਭਾਇਆ॥੩॥
ਮਤਕੋਈਜਾਣਹੁਅਵਰੁਕਛੁਸਭਪ੍ਰਭਕੈਹਾਥਿ॥
ਸਰਬਸੂਖਨਾਨਕਪਾਏਸੰਗਿਸੰਤਨਸਾਥਿ॥੪॥੨੨॥੫੨॥
ਬਿਲਾਵਲੁਮਹਲਾ੫॥
ਬੰਧਨਕਾਟੇਆਪਿਪ੍ਰਭਿਹੋਆਕਿਰਪਾਲ॥
ਦੀਨਦਇਆਲਪ੍ਰਭਪਾਰਬ੍ਰਹਮਤਾਕੀਨਦਰਿਨਿਹਾਲ॥੧॥
ਗੁਰਿਪੂਰੈਕਿਰਪਾਕਰੀਕਾਟਿਆਦੁਖੁਰੋਗੁ॥
ਮਨੁਤਨੁਸੀਤਲੁਸੁਖੀਭਇਆਪ੍ਰਭਧਿਆਵਨਜੋਗੁ॥੧॥ਰਹਾਉ॥
ਅਉਖਧੁਹਰਿਕਾਨਾਮੁਹੈਜਿਤੁਰੋਗੁਨਵਿਆਪੈ॥
ਸਾਧਸੰਗਿਮਨਿਤਨਿਹਿਤੈਫਿਰਿਦੂਖੁਨਜਾਪੈ॥੨॥
ਹਰਿਹਰਿਹਰਿਹਰਿਜਾਪੀਐਅੰਤਰਿਲਿਵਲਾਈ॥
ਕਿਲਵਿਖਉਤਰਹਿਸੁਧੁਹੋਇਸਾਧੂਸਰਣਾਈ॥੩॥
ਸੁਨਤਜਪਤਹਰਿਨਾਮਜਸੁਤਾਕੀਦੂਰਿਬਲਾਈ॥
ਮਹਾਮੰਤ੍ਰੁਨਾਨਕੁਕਥੈਹਰਿਕੇਗੁਣਗਾਈ॥੪॥੨੩॥੫੩॥
ਬਿਲਾਵਲੁਮਹਲਾ੫॥
ਭੈਤੇਉਪਜੈਭਗਤਿਪ੍ਰਭਅੰਤਰਿਹੋਇਸਾਂਤਿ॥
ਨਾਮੁਜਪਤਗੋਵਿੰਦਕਾਬਿਨਸੈਭ੍ਰਮਭ੍ਰਾਂਤਿ॥੧॥
ਗੁਰੁਪੂਰਾਜਿਸੁਭੇਟਿਆਤਾਕੈਸੁਖਿਪਰਵੇਸੁ॥
ਮਨਕੀਮਤਿਤਿਆਗੀਐਸੁਣੀਐਉਪਦੇਸੁ॥੧॥ਰਹਾਉ॥
ਸਿਮਰਤਸਿਮਰਤਸਿਮਰੀਐਸੋਪੁਰਖੁਦਾਤਾਰੁ॥
ਮਨਤੇਕਬਹੁਨਵੀਸਰੈਸੋਪੁਰਖੁਅਪਾਰੁ॥੨॥
ਚਰਨਕਮਲਸਿਉਰੰਗੁਲਗਾਅਚਰਜਗੁਰਦੇਵ॥
ਜਾਕਉਕਿਰਪਾਕਰਹੁਪ੍ਰਭਤਾਕਉਲਾਵਹੁਸੇਵ॥੩॥
ਨਿਧਿਨਿਧਾਨਅੰਮ੍ਰਿਤੁਪੀਆਮਨਿਤਨਿਆਨੰਦ॥
ਨਾਨਕਕਬਹੁਨਵੀਸਰੈਪ੍ਰਭਪਰਮਾਨੰਦ॥੪॥੨੪॥੫੪॥
ਬਿਲਾਵਲੁਮਹਲਾ੫॥
ਤ੍ਰਿਸਨਬੁਝੀਮਮਤਾਗਈਨਾਠੇਭੈਭਰਮਾ॥
ਥਿਤਿਪਾਈਆਨਦੁਭਇਆਗੁਰਿਕੀਨੇਧਰਮਾ॥੧॥
ਗੁਰੁਪੂਰਾਆਰਾਧਿਆਬਿਨਸੀਮੇਰੀਪੀਰ॥
ਤਨੁਮਨੁਸਭੁਸੀਤਲੁਭਇਆਪਾਇਆਸੁਖੁਬੀਰ॥੧॥ਰਹਾਉ॥
ਸੋਵਤਹਰਿਜਪਿਜਾਗਿਆਪੇਖਿਆਬਿਸਮਾਦੁ॥
ਪੀਅੰਮ੍ਰਿਤੁਤ੍ਰਿਪਤਾਸਿਆਤਾਕਾਅਚਰਜਸੁਆਦੁ॥੨॥
ਆਪਿਮੁਕਤੁਸੰਗੀਤਰੇਕੁਲਕੁਟੰਬਉਧਾਰੇ॥
ਸਫਲਸੇਵਾਗੁਰਦੇਵਕੀਨਿਰਮਲਦਰਬਾਰੇ॥੩॥
ਨੀਚੁਅਨਾਥੁਅਜਾਨੁਮੈਨਿਰਗੁਨੁਗੁਣਹੀਨੁ॥