ਧੰਨੁਸੁਥਾਨੁਬਸੰਤਧੰਨੁਜਹਜਪੀਐਨਾਮੁ॥
ਕਥਾਕੀਰਤਨੁਹਰਿਅਤਿਘਨਾਸੁਖਸਹਜਬਿਸ੍ਰਾਮੁ॥੩॥
ਮਨਤੇਕਦੇਨਵੀਸਰੈਅਨਾਥਕੋਨਾਥ॥
ਨਾਨਕਪ੍ਰਭਸਰਣਾਗਤੀਜਾਕੈਸਭੁਕਿਛੁਹਾਥ॥੪॥੨੯॥੫੯॥
ਬਿਲਾਵਲੁਮਹਲਾ੫॥
ਜਿਨਿਤੂਬੰਧਿਕਰਿਛੋਡਿਆਫੁਨਿਸੁਖਮਹਿਪਾਇਆ॥
ਸਦਾਸਿਮਰਿਚਰਣਾਰਬਿੰਦਸੀਤਲਹੋਤਾਇਆ॥੧॥
ਜੀਵਤਿਆਅਥਵਾਮੁਇਆਕਿਛੁਕਾਮਿਨਆਵੈ॥
ਜਿਨਿਏਹੁਰਚਨੁਰਚਾਇਆਕੋਊਤਿਸਸਿਉਰੰਗੁਲਾਵੈ॥੧॥ਰਹਾਉ॥
ਰੇਪ੍ਰਾਣੀਉਸਨਸੀਤਕਰਤਾਕਰੈਘਾਮਤੇਕਾਢੈ॥
ਕੀਰੀਤੇਹਸਤੀਕਰੈਟੂਟਾਲੇਗਾਢੈ॥੨॥
ਅੰਡਜਜੇਰਜਸੇਤਜਉਤਭੁਜਾਪ੍ਰਭਕੀਇਹਕਿਰਤਿ॥
ਕਿਰਤਕਮਾਵਨਸਰਬਫਲਰਵੀਐਹਰਿਨਿਰਤਿ॥੩॥
ਹਮਤੇਕਛੂਨਹੋਵਨਾਸਰਣਿਪ੍ਰਭਸਾਧ॥
ਮੋਹਮਗਨਕੂਪਅੰਧਤੇਨਾਨਕਗੁਰਕਾਢ॥੪॥੩੦॥੬੦॥
ਬਿਲਾਵਲੁਮਹਲਾ੫॥
ਖੋਜਤਖੋਜਤਮੈਫਿਰਾਖੋਜਉਬਨਥਾਨ॥
ਅਛਲਅਛੇਦਅਭੇਦਪ੍ਰਭਐਸੇਭਗਵਾਨ॥੧॥
ਕਬਦੇਖਉਪ੍ਰਭੁਆਪਨਾਆਤਮਕੈਰੰਗਿ॥
ਜਾਗਨਤੇਸੁਪਨਾਭਲਾਬਸੀਐਪ੍ਰਭਸੰਗਿ॥੧॥ਰਹਾਉ॥
ਬਰਨਆਸ੍ਰਮਸਾਸਤ੍ਰਸੁਨਉਦਰਸਨਕੀਪਿਆਸ॥
ਰੂਪੁਨਰੇਖਨਪੰਚਤਤਠਾਕੁਰਅਬਿਨਾਸ॥੨॥
ਓਹੁਸਰੂਪੁਸੰਤਨਕਹਹਿਵਿਰਲੇਜੋਗੀਸੁਰ॥
ਕਰਿਕਿਰਪਾਜਾਕਉਮਿਲੇਧਨਿਧਨਿਤੇਈਸੁਰ॥੩॥
ਸੋਅੰਤਰਿਸੋਬਾਹਰੇਬਿਨਸੇਤਹਭਰਮਾ॥
ਨਾਨਕਤਿਸੁਪ੍ਰਭੁਭੇਟਿਆਜਾਕੇਪੂਰਨਕਰਮਾ॥੪॥੩੧॥੬੧॥
ਬਿਲਾਵਲੁਮਹਲਾ੫॥
ਜੀਅਜੰਤਸੁਪ੍ਰਸੰਨਭਏਦੇਖਿਪ੍ਰਭਪਰਤਾਪ॥
ਕਰਜੁਉਤਾਰਿਆਸਤਿਗੁਰੂਕਰਿਆਹਰੁਆਪ॥੧॥
ਖਾਤਖਰਚਤਨਿਬਹਤਰਹੈਗੁਰਸਬਦੁਅਖੂਟ॥
ਪੂਰਨਭਈਸਮਗਰੀਕਬਹੂਨਹੀਤੂਟ॥੧॥ਰਹਾਉ॥
ਸਾਧਸੰਗਿਆਰਾਧਨਾਹਰਿਨਿਧਿਆਪਾਰ॥
ਧਰਮਅਰਥਅਰੁਕਾਮਮੋਖਦੇਤੇਨਹੀਬਾਰ॥੨॥
ਭਗਤਅਰਾਧਹਿਏਕਰੰਗਿਗੋਬਿੰਦਗੁਪਾਲ॥
ਰਾਮਨਾਮਧਨੁਸੰਚਿਆਜਾਕਾਨਹੀਸੁਮਾਰੁ॥੩॥
ਸਰਨਿਪਰੇਪ੍ਰਭਤੇਰੀਆਪ੍ਰਭਕੀਵਡਿਆਈ॥
ਨਾਨਕਅੰਤੁਨਪਾਈਐਬੇਅੰਤਗੁਸਾਈ॥੪॥੩੨॥੬੨॥
ਬਿਲਾਵਲੁਮਹਲਾ੫॥
ਸਿਮਰਿਸਿਮਰਿਪੂਰਨਪ੍ਰਭੂਕਾਰਜਭਏਰਾਸਿ॥
ਕਰਤਾਰਪੁਰਿਕਰਤਾਵਸੈਸੰਤਨਕੈਪਾਸਿ॥੧॥ਰਹਾਉ॥
ਬਿਘਨੁਨਕੋਊਲਾਗਤਾਗੁਰਪਹਿਅਰਦਾਸਿ॥
ਰਖਵਾਲਾਗੋਬਿੰਦਰਾਇਭਗਤਨਕੀਰਾਸਿ॥੧॥