ਤੋਟਿਨਆਵੈਕਦੇਮੂਲਿਪੂਰਨਭੰਡਾਰ॥
ਚਰਨਕਮਲਮਨਿਤਨਿਬਸੇਪ੍ਰਭਅਗਮਅਪਾਰ॥੨॥
ਬਸਤਕਮਾਵਤਸਭਿਸੁਖੀਕਿਛੁਊਨਨਦੀਸੈ॥
ਸੰਤਪ੍ਰਸਾਦਿਭੇਟੇਪ੍ਰਭੂਪੂਰਨਜਗਦੀਸੈ॥੩॥
ਜੈਜੈਕਾਰੁਸਭੈਕਰਹਿਸਚੁਥਾਨੁਸੁਹਾਇਆ॥
ਜਪਿਨਾਨਕਨਾਮੁਨਿਧਾਨਸੁਖਪੂਰਾਗੁਰੁਪਾਇਆ॥੪॥੩੩॥੬੩॥
ਬਿਲਾਵਲੁਮਹਲਾ੫॥
ਹਰਿਹਰਿਹਰਿਆਰਾਧੀਐਹੋਈਐਆਰੋਗ॥
ਰਾਮਚੰਦਕੀਲਸਟਿਕਾਜਿਨਿਮਾਰਿਆਰੋਗੁ॥੧॥ਰਹਾਉ॥
ਗੁਰੁਪੂਰਾਹਰਿਜਾਪੀਐਨਿਤਕੀਚੈਭੋਗੁ॥
ਸਾਧਸੰਗਤਿਕੈਵਾਰਣੈਮਿਲਿਆਸੰਜੋਗੁ॥੧॥
ਜਿਸੁਸਿਮਰਤਸੁਖੁਪਾਈਐਬਿਨਸੈਬਿਓਗੁ॥
ਨਾਨਕਪ੍ਰਭਸਰਣਾਗਤੀਕਰਣਕਾਰਣਜੋਗੁ॥੨॥੩੪॥੬੪॥
ਰਾਗੁਬਿਲਾਵਲੁਮਹਲਾ੫ਦੁਪਦੇਘਰੁ੫॥
ੴਸਤਿਗੁਰਪ੍ਰਸਾਦਿ॥
ਅਵਰਿਉਪਾਵਸਭਿਤਿਆਗਿਆਦਾਰੂਨਾਮੁਲਇਆ॥
ਤਾਪਪਾਪਸਭਿਮਿਟੇਰੋਗਸੀਤਲਮਨੁਭਇਆ॥੧॥
ਗੁਰੁਪੂਰਾਆਰਾਧਿਆਸਗਲਾਦੁਖੁਗਇਆ॥
ਰਾਖਨਹਾਰੈਰਾਖਿਆਅਪਨੀਕਰਿਮਇਆ॥੧॥ਰਹਾਉ॥
ਬਾਹਪਕੜਿਪ੍ਰਭਿਕਾਢਿਆਕੀਨਾਅਪਨਇਆ॥
ਸਿਮਰਿਸਿਮਰਿਮਨਤਨਸੁਖੀਨਾਨਕਨਿਰਭਇਆ॥੨॥੧॥੬੫॥
ਬਿਲਾਵਲੁਮਹਲਾ੫॥
ਕਰੁਧਰਿਮਸਤਕਿਥਾਪਿਆਨਾਮੁਦੀਨੋਦਾਨਿ॥
ਸਫਲਸੇਵਾਪਾਰਬ੍ਰਹਮਕੀਤਾਕੀਨਹੀਹਾਨਿ॥੧॥
ਆਪੇਹੀਪ੍ਰਭੁਰਾਖਤਾਭਗਤਨਕੀਆਨਿ॥
ਜੋਜੋਚਿਤਵਹਿਸਾਧਜਨਸੋਲੇਤਾਮਾਨਿ॥੧॥ਰਹਾਉ॥
ਸਰਣਿਪਰੇਚਰਣਾਰਬਿੰਦਜਨਪ੍ਰਭਕੇਪ੍ਰਾਨ॥
ਸਹਜਿਸੁਭਾਇਨਾਨਕਮਿਲੇਜੋਤੀਜੋਤਿਸਮਾਨ॥੨॥੨॥੬੬॥
ਬਿਲਾਵਲੁਮਹਲਾ੫॥
ਚਰਣਕਮਲਕਾਆਸਰਾਦੀਨੋਪ੍ਰਭਿਆਪਿ॥
ਪ੍ਰਭਸਰਣਾਗਤਿਜਨਪਰੇਤਾਕਾਸਦਪਰਤਾਪੁ॥੧॥
ਰਾਖਨਹਾਰਅਪਾਰਪ੍ਰਭਤਾਕੀਨਿਰਮਲਸੇਵ॥
ਰਾਮਰਾਜਰਾਮਦਾਸਪੁਰਿਕੀਨੑੇਗੁਰਦੇਵ॥੧॥ਰਹਾਉ॥
ਸਦਾਸਦਾਹਰਿਧਿਆਈਐਕਿਛੁਬਿਘਨੁਨਲਾਗੈ॥
ਨਾਨਕਨਾਮੁਸਲਾਹੀਐਭਇਦੁਸਮਨਭਾਗੈ॥੨॥੩॥੬੭॥
ਬਿਲਾਵਲੁਮਹਲਾ੫॥
ਮਨਿਤਨਿਪ੍ਰਭੁਆਰਾਧੀਐਮਿਲਿਸਾਧਸਮਾਗੈ॥
ਉਚਰਤਗੁਨਗੋਪਾਲਜਸੁਦੂਰਤੇਜਮੁਭਾਗੈ॥੧॥
ਰਾਮਨਾਮੁਜੋਜਨੁਜਪੈਅਨਦਿਨੁਸਦਜਾਗੈ॥