ਤੰਤੁਮੰਤੁਨਹਜੋਹਈਤਿਤੁਚਾਖੁਨਲਾਗੈ॥੧॥ਰਹਾਉ॥
ਕਾਮਕ੍ਰੋਧਮਦਮਾਨਮੋਹਬਿਨਸੇਅਨਰਾਗੈ॥
ਆਨੰਦਮਗਨਰਸਿਰਾਮਰੰਗਿਨਾਨਕਸਰਨਾਗੈ॥੨॥੪॥੬੮॥
ਬਿਲਾਵਲੁਮਹਲਾ੫॥
ਜੀਅਜੁਗਤਿਵਸਿਪ੍ਰਭੂਕੈਜੋਕਹੈਸੁਕਰਨਾ॥
ਭਏਪ੍ਰਸੰਨਗੋਪਾਲਰਾਇਭਉਕਿਛੁਨਹੀਕਰਨਾ॥੧॥
ਦੂਖੁਨਲਾਗੈਕਦੇਤੁਧੁਪਾਰਬ੍ਰਹਮੁਚਿਤਾਰੇ॥
ਜਮਕੰਕਰੁਨੇੜਿਨਆਵਈਗੁਰਸਿਖਪਿਆਰੇ॥੧॥ਰਹਾਉ॥
ਕਰਣਕਾਰਣਸਮਰਥੁਹੈਤਿਸੁਬਿਨੁਨਹੀਹੋਰੁ॥
ਨਾਨਕਪ੍ਰਭਸਰਣਾਗਤੀਸਾਚਾਮਨਿਜੋਰੁ॥੨॥੫॥੬੯॥
ਬਿਲਾਵਲੁਮਹਲਾ੫॥
ਸਿਮਰਿਸਿਮਰਿਪ੍ਰਭੁਆਪਨਾਨਾਠਾਦੁਖਠਾਉ॥
ਬਿਸ੍ਰਾਮਪਾਏਮਿਲਿਸਾਧਸੰਗਿਤਾਤੇਬਹੁੜਿਨਧਾਉ॥੧॥
ਬਲਿਹਾਰੀਗੁਰਆਪਨੇਚਰਨਨੑਬਲਿਜਾਉ॥
ਅਨਦਸੂਖਮੰਗਲਬਨੇਪੇਖਤਗੁਨਗਾਉ॥੧॥ਰਹਾਉ॥
ਕਥਾਕੀਰਤਨੁਰਾਗਨਾਦਧੁਨਿਇਹੁਬਨਿਓਸੁਆਉ॥
ਨਾਨਕਪ੍ਰਭਸੁਪ੍ਰਸੰਨਭਏਬਾਂਛਤਫਲਪਾਉ॥੨॥੬॥੭੦॥
ਬਿਲਾਵਲੁਮਹਲਾ੫॥
ਦਾਸਤੇਰੇਕੀਬੇਨਤੀਰਿਦਕਰਿਪਰਗਾਸੁ॥
ਤੁਮੑਰੀਕ੍ਰਿਪਾਤੇਪਾਰਬ੍ਰਹਮਦੋਖਨਕੋਨਾਸੁ॥੧॥
ਚਰਨਕਮਲਕਾਆਸਰਾਪ੍ਰਭਪੁਰਖਗੁਣਤਾਸੁ॥
ਕੀਰਤਨਨਾਮੁਸਿਮਰਤਰਹਉਜਬਲਗੁਘਟਿਸਾਸੁ॥੧॥ਰਹਾਉ॥
ਮਾਤਪਿਤਾਬੰਧਪਤੂਹੈਤੂਸਰਬਨਿਵਾਸੁ॥
ਨਾਨਕਪ੍ਰਭਸਰਣਾਗਤੀਜਾਕੋਨਿਰਮਲਜਾਸੁ॥੨॥੭॥੭੧॥
ਬਿਲਾਵਲੁਮਹਲਾ੫॥
ਸਰਬਸਿਧਿਹਰਿਗਾਈਐਸਭਿਭਲਾਮਨਾਵਹਿ॥
ਸਾਧੁਸਾਧੁਮੁਖਤੇਕਹਹਿਸੁਣਿਦਾਸਮਿਲਾਵਹਿ॥੧॥
ਸੂਖਸਹਜਕਲਿਆਣਰਸਪੂਰੈਗੁਰਿਕੀਨੑ॥
ਜੀਅਸਗਲਦਇਆਲਭਏਹਰਿਹਰਿਨਾਮੁਚੀਨੑ॥੧॥ਰਹਾਉ॥
ਪੂਰਿਰਹਿਓਸਰਬਤ੍ਰਮਹਿਪ੍ਰਭਗੁਣੀਗਹੀਰ॥
ਨਾਨਕਭਗਤਆਨੰਦਮੈਪੇਖਿਪ੍ਰਭਕੀਧੀਰ॥੨॥੮॥੭੨॥
ਬਿਲਾਵਲੁਮਹਲਾ੫॥
ਅਰਦਾਸਿਸੁਣੀਦਾਤਾਰਿਪ੍ਰਭਿਹੋਏਕਿਰਪਾਲ॥
ਰਾਖਿਲੀਆਅਪਨਾਸੇਵਕੋਮੁਖਿਨਿੰਦਕਛਾਰੁ॥੧॥
ਤੁਝਹਿਨਜੋਹੈਕੋਮੀਤਜਨਤੂੰਗੁਰਕਾਦਾਸ॥
ਪਾਰਬ੍ਰਹਮਿਤੂਰਾਖਿਆਦੇਅਪਨੇਹਾਥ॥੧॥ਰਹਾਉ॥
ਜੀਅਨਕਾਦਾਤਾਏਕੁਹੈਬੀਆਨਹੀਹੋਰੁ॥
ਨਾਨਕਕੀਬੇਨੰਤੀਆਮੈਤੇਰਾਜੋਰੁ॥੨॥੯॥੭੩॥
ਬਿਲਾਵਲੁਮਹਲਾ੫॥
ਮੀਤਹਮਾਰੇਸਾਜਨਾਰਾਖੇਗੋਵਿੰਦ॥
ਨਿੰਦਕਮਿਰਤਕਹੋਇਗਏਤੁਮੑਹੋਹੁਨਿਚਿੰਦ॥੧॥ਰਹਾਉ॥
ਸਗਲਮਨੋਰਥਪ੍ਰਭਿਕੀਏਭੇਟੇਗੁਰਦੇਵ॥