ਸੰਤਜਨਾਵਿਣੁਭਾਈਆਹਰਿਕਿਨੈਨਪਾਇਆਨਾਉ॥
ਵਿਚਿਹਉਮੈਕਰਮਕਮਾਵਦੇਜਿਉਵੇਸੁਆਪੁਤੁਨਿਨਾਉ॥
ਪਿਤਾਜਾਤਿਤਾਹੋਈਐਗੁਰੁਤੁਠਾਕਰੇਪਸਾਉ॥
ਵਡਭਾਗੀਗੁਰੁਪਾਇਆਹਰਿਅਹਿਨਿਸਿਲਗਾਭਾਉ॥
ਜਨਨਾਨਕਿਬ੍ਰਹਮੁਪਛਾਣਿਆਹਰਿਕੀਰਤਿਕਰਮਕਮਾਉ॥੨॥
ਮਨਿਹਰਿਹਰਿਲਗਾਚਾਉ॥
ਗੁਰਿਪੂਰੈਨਾਮੁਦ੍ਰਿੜਾਇਆਹਰਿਮਿਲਿਆਹਰਿਪ੍ਰਭਨਾਉ॥੧॥ਰਹਾਉ॥
ਜਬਲਗੁਜੋਬਨਿਸਾਸੁਹੈਤਬਲਗੁਨਾਮੁਧਿਆਇ॥
ਚਲਦਿਆਨਾਲਿਹਰਿਚਲਸੀਹਰਿਅੰਤੇਲਏਛਡਾਇ॥
ਹਉਬਲਿਹਾਰੀਤਿਨਕਉਜਿਨਹਰਿਮਨਿਵੁਠਾਆਇ॥
ਜਿਨੀਹਰਿਹਰਿਨਾਮੁਨਚੇਤਿਓਸੇਅੰਤਿਗਏਪਛੁਤਾਇ॥
ਧੁਰਿਮਸਤਕਿਹਰਿਪ੍ਰਭਿਲਿਖਿਆਜਨਨਾਨਕਨਾਮੁਧਿਆਇ॥੩॥
ਮਨਹਰਿਹਰਿਪ੍ਰੀਤਿਲਗਾਇ॥
ਵਡਭਾਗੀਗੁਰੁਪਾਇਆਗੁਰਸਬਦੀਪਾਰਿਲਘਾਇ॥੧॥ਰਹਾਉ॥
ਹਰਿਆਪੇਆਪੁਉਪਾਇਦਾਹਰਿਆਪੇਦੇਵੈਲੇਇ॥
ਹਰਿਆਪੇਭਰਮਿਭੁਲਾਇਦਾਹਰਿਆਪੇਹੀਮਤਿਦੇਇ॥
ਗੁਰਮੁਖਾਮਨਿਪਰਗਾਸੁਹੈਸੇਵਿਰਲੇਕੇਈਕੇਇ॥
ਹਉਬਲਿਹਾਰੀਤਿਨਕਉਜਿਨਹਰਿਪਾਇਆਗੁਰਮਤੇ॥
ਜਨਨਾਨਕਿਕਮਲੁਪਰਗਾਸਿਆਮਨਿਹਰਿਹਰਿਵੁਠੜਾਹੇ॥੪॥
ਮਨਿਹਰਿਹਰਿਜਪਨੁਕਰੇ॥
ਹਰਿਗੁਰਸਰਣਾਈਭਜਿਪਉਜਿੰਦੂਸਭਕਿਲਵਿਖਦੁਖਪਰਹਰੇ॥੧॥ਰਹਾਉ॥
ਘਟਿਘਟਿਰਮਈਆਮਨਿਵਸੈਕਿਉਪਾਈਐਕਿਤੁਭਤਿ॥
ਗੁਰੁਪੂਰਾਸਤਿਗੁਰੁਭੇਟੀਐਹਰਿਆਇਵਸੈਮਨਿਚਿਤਿ॥
ਮੈਧਰਨਾਮੁਅਧਾਰੁਹੈਹਰਿਨਾਮੈਤੇਗਤਿਮਤਿ॥
ਮੈਹਰਿਹਰਿਨਾਮੁਵਿਸਾਹੁਹੈਹਰਿਨਾਮੇਹੀਜਤਿਪਤਿ॥
ਜਨਨਾਨਕਨਾਮੁਧਿਆਇਆਰੰਗਿਰਤੜਾਹਰਿਰੰਗਿਰਤਿ॥੫॥
ਹਰਿਧਿਆਵਹੁਹਰਿਪ੍ਰਭੁਸਤਿ॥
ਗੁਰਬਚਨੀਹਰਿਪ੍ਰਭੁਜਾਣਿਆਸਭਹਰਿਪ੍ਰਭੁਤੇਉਤਪਤਿ॥੧॥ਰਹਾਉ॥
ਜਿਨਕਉਪੂਰਬਿਲਿਖਿਆਸੇਆਇਮਿਲੇਗੁਰਪਾਸਿ॥
ਸੇਵਕਭਾਇਵਣਜਾਰਿਆਮਿਤ੍ਰਾਗੁਰੁਹਰਿਹਰਿਨਾਮੁਪ੍ਰਗਾਸਿ॥
ਧਨੁਧਨੁਵਣਜੁਵਾਪਾਰੀਆਜਿਨਵਖਰੁਲਦਿਅੜਾਹਰਿਰਾਸਿ॥
ਗੁਰਮੁਖਾਦਰਿਮੁਖਉਜਲੇਸੇਆਇਮਿਲੇਹਰਿਪਾਸਿ॥
ਜਨਨਾਨਕਗੁਰੁਤਿਨਪਾਇਆਜਿਨਾਆਪਿਤੁਠਾਗੁਣਤਾਸਿ॥੬॥
ਹਰਿਧਿਆਵਹੁਸਾਸਿਗਿਰਾਸਿ॥
ਮਨਿਪ੍ਰੀਤਿਲਗੀਤਿਨਾਗੁਰਮੁਖਾਹਰਿਨਾਮੁਜਿਨਾਰਹਰਾਸਿ॥੧॥ਰਹਾਉ॥੧॥