GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 820
0:00 0:00
ਅੰਗ 820
0:00 0:00
Display Settings
ਭਗਤਜਨਾਕੀਬੇਨਤੀਸੁਣੀਪ੍ਰਭਿਆਪਿ
ਰੋਗਮਿਟਾਇਜੀਵਾਲਿਅਨੁਜਾਕਾਵਡਪਰਤਾਪੁ॥੧॥
ਦੋਖਹਮਾਰੇਬਖਸਿਅਨੁਅਪਣੀਕਲਧਾਰੀ
ਮਨਬਾਂਛਤਫਲਦਿਤਿਅਨੁਨਾਨਕਬਲਿਹਾਰੀ॥੨॥੧੬॥੮੦॥
ਰਾਗੁਬਿਲਾਵਲੁਮਹਲਾਚਉਪਦੇਦੁਪਦੇਘਰੁ
ਸਤਿਗੁਰਪ੍ਰਸਾਦਿ
ਮੇਰੇਮੋਹਨਸ੍ਰਵਨੀਇਹਸੁਨਾਏ
ਸਾਕਤਗੀਤਨਾਦਧੁਨਿਗਾਵਤਬੋਲਤਬੋਲਅਜਾਏ॥੧॥ਰਹਾਉ
ਸੇਵਤਸੇਵਿਸੇਵਿਸਾਧਸੇਵਉਸਦਾਕਰਉਕਿਰਤਾਏ
ਅਭੈਦਾਨੁਪਾਵਉਪੁਰਖਦਾਤੇਮਿਲਿਸੰਗਤਿਹਰਿਗੁਣਗਾਏ॥੧॥
ਰਸਨਾਅਗਹਅਗਹਗੁਨਰਾਤੀਨੈਨਦਰਸਰੰਗੁਲਾਏ
ਹੋਹੁਕ੍ਰਿਪਾਲਦੀਨਦੁਖਭੰਜਨਮੋਹਿਚਰਣਰਿਦੈਵਸਾਏ॥੨॥
ਸਭਹੂਤਲੈਤਲੈਸਭਊਪਰਿਏਹਦ੍ਰਿਸਟਿਦ੍ਰਿਸਟਾਏ
ਅਭਿਮਾਨੁਖੋਇਖੋਇਖੋਇਖੋਈਹਉਮੋਕਉਸਤਿਗੁਰਮੰਤ੍ਰੁਦ੍ਰਿੜਾਏ॥੩॥
ਅਤੁਲੁਅਤੁਲੁਅਤੁਲੁਨਹਤੁਲੀਐਭਗਤਿਵਛਲੁਕਿਰਪਾਏ
ਜੋਜੋਸਰਣਿਪਰਿਓਗੁਰਨਾਨਕਅਭੈਦਾਨੁਸੁਖਪਾਏ॥੪॥੧॥੮੧॥
ਬਿਲਾਵਲੁਮਹਲਾ
ਪ੍ਰਭਜੀਤੂਮੇਰੇਪ੍ਰਾਨਅਧਾਰੈ
ਨਮਸਕਾਰਡੰਡਉਤਿਬੰਦਨਾਅਨਿਕਬਾਰਜਾਉਬਾਰੈ॥੧॥ਰਹਾਉ
ਊਠਤਬੈਠਤਸੋਵਤਜਾਗਤਇਹੁਮਨੁਤੁਝਹਿਚਿਤਾਰੈ
ਸੂਖਦੂਖਇਸੁਮਨਕੀਬਿਰਥਾਤੁਝਹੀਆਗੈਸਾਰੈ॥੧॥
ਤੂਮੇਰੀਓਟਬਲਬੁਧਿਧਨੁਤੁਮਹੀਤੁਮਹਿਮੇਰੈਪਰਵਾਰੈ
ਜੋਤੁਮਕਰਹੁਸੋਈਭਲਹਮਰੈਪੇਖਿਨਾਨਕਸੁਖਚਰਨਾਰੈ॥੨॥੨॥੮੨॥
ਬਿਲਾਵਲੁਮਹਲਾ
ਸੁਨੀਅਤਪ੍ਰਭਤਉਸਗਲਉਧਾਰਨ
ਮੋਹਮਗਨਪਤਿਤਸੰਗਿਪ੍ਰਾਨੀਐਸੇਮਨਹਿਬਿਸਾਰਨ॥੧॥ਰਹਾਉ
ਸੰਚਿਬਿਖਿਆਲੇਗ੍ਰਾਹਜੁਕੀਨੀਅੰਮ੍ਰਿਤੁਮਨਤੇਡਾਰਨ
ਕਾਮਕ੍ਰੋਧਲੋਭਰਤੁਨਿੰਦਾਸਤੁਸੰਤੋਖੁਬਿਦਾਰਨ॥੧॥
ਇਨਤੇਕਾਢਿਲੇਹੁਮੇਰੇਸੁਆਮੀਹਾਰਿਪਰੇਤੁਮੑਸਾਰਨ
ਨਾਨਕਕੀਬੇਨੰਤੀਪ੍ਰਭਪਹਿਸਾਧਸੰਗਿਰੰਕਤਾਰਨ॥੨॥੩॥੮੩॥
ਬਿਲਾਵਲੁਮਹਲਾ
ਸੰਤਨਕੈਸੁਨੀਅਤਪ੍ਰਭਕੀਬਾਤ
ਕਥਾਕੀਰਤਨੁਆਨੰਦਮੰਗਲਧੁਨਿਪੂਰਿਰਹੀਦਿਨਸੁਅਰੁਰਾਤਿ॥੧॥ਰਹਾਉ
ਕਰਿਕਿਰਪਾਅਪਨੇਪ੍ਰਭਿਕੀਨੇਨਾਮਅਪੁਨੇਕੀਕੀਨੀਦਾਤਿ
ਆਠਪਹਰਗੁਨਗਾਵਤਪ੍ਰਭਕੇਕਾਮਕ੍ਰੋਧਇਸੁਤਨਤੇਜਾਤ॥੧॥