GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 823
0:00 0:00
ਅੰਗ 823
0:00 0:00
Display Settings
ਐਸੋਹਰਿਰਸੁਬਰਨਿਸਾਕਉਗੁਰਿਪੂਰੈਮੇਰੀਉਲਟਿਧਰੀ॥੧॥
ਪੇਖਿਓਮੋਹਨੁਸਭਕੈਸੰਗੇਊਨਕਾਹੂਸਗਲਭਰੀ
ਪੂਰਨਪੂਰਿਰਹਿਓਕਿਰਪਾਨਿਧਿਕਹੁਨਾਨਕਮੇਰੀਪੂਰੀਪਰੀ॥੨॥੭॥੯੩॥
ਬਿਲਾਵਲੁਮਹਲਾ
ਮਨਕਿਆਕਹਤਾਹਉਕਿਆਕਹਤਾ
ਜਾਨਪ੍ਰਬੀਨਠਾਕੁਰਪ੍ਰਭਮੇਰੇਤਿਸੁਆਗੈਕਿਆਕਹਤਾ॥੧॥ਰਹਾਉ
ਅਨਬੋਲੇਕਉਤੁਹੀਪਛਾਨਹਿਜੋਜੀਅਨਮਹਿਹੋਤਾ
ਰੇਮਨਕਾਇਕਹਾਲਉਡਹਕਹਿਜਉਪੇਖਤਹੀਸੰਗਿਸੁਨਤਾ॥੧॥
ਐਸੋਜਾਨਿਭਏਮਨਿਆਨਦਆਨਬੀਓਕਰਤਾ
ਕਹੁਨਾਨਕਗੁਰਭਏਦਇਆਰਾਹਰਿਰੰਗੁਕਬਹੂਲਹਤਾ॥੨॥੮॥੯੪॥
ਬਿਲਾਵਲੁਮਹਲਾ
ਨਿੰਦਕੁਐਸੇਹੀਝਰਿਪਰੀਐ
ਇਹਨੀਸਾਨੀਸੁਨਹੁਤੁਮਭਾਈਜਿਉਕਾਲਰਭੀਤਿਗਿਰੀਐ॥੧॥ਰਹਾਉ
ਜਉਦੇਖੈਛਿਦ੍ਰੁਤਉਨਿੰਦਕੁਉਮਾਹੈਭਲੋਦੇਖਿਦੁਖਭਰੀਐ
ਆਠਪਹਰਚਿਤਵੈਨਹੀਪਹੁਚੈਬੁਰਾਚਿਤਵਤਚਿਤਵਤਮਰੀਐ॥੧॥
ਨਿੰਦਕੁਪ੍ਰਭੂਭੁਲਾਇਆਕਾਲੁਨੇਰੈਆਇਆਹਰਿਜਨਸਿਉਬਾਦੁਉਠਰੀਐ
ਨਾਨਕਕਾਰਾਖਾਆਪਿਪ੍ਰਭੁਸੁਆਮੀਕਿਆਮਾਨਸਬਪੁਰੇਕਰੀਐ॥੨॥੯॥੯੫॥
ਬਿਲਾਵਲੁਮਹਲਾ
ਐਸੇਕਾਹੇਭੂਲਿਪਰੇ
ਕਰਹਿਕਰਾਵਹਿਮੂਕਰਿਪਾਵਹਿਪੇਖਤਸੁਨਤਸਦਾਸੰਗਿਹਰੇ॥੧॥ਰਹਾਉ
ਕਾਚਬਿਹਾਝਨਕੰਚਨਛਾਡਨਬੈਰੀਸੰਗਿਹੇਤੁਸਾਜਨਤਿਆਗਿਖਰੇ
ਹੋਵਨੁਕਉਰਾਅਨਹੋਵਨੁਮੀਠਾਬਿਖਿਆਮਹਿਲਪਟਾਇਜਰੇ॥੧॥
ਅੰਧਕੂਪਮਹਿਪਰਿਓਪਰਾਨੀਭਰਮਗੁਬਾਰਮੋਹਬੰਧਿਪਰੇ
ਕਹੁਨਾਨਕਪ੍ਰਭਹੋਤਦਇਆਰਾਗੁਰੁਭੇਟੈਕਾਢੈਬਾਹਫਰੇ॥੨॥੧੦॥੯੬॥
ਬਿਲਾਵਲੁਮਹਲਾ
ਮਨਤਨਰਸਨਾਹਰਿਚੀਨੑਾ
ਭਏਅਨੰਦਾਮਿਟੇਅੰਦੇਸੇਸਰਬਸੂਖਮੋਕਉਗੁਰਿਦੀਨੑਾ॥੧॥ਰਹਾਉ
ਇਆਨਪਤੇਸਭਭਈਸਿਆਨਪਪ੍ਰਭੁਮੇਰਾਦਾਨਾਬੀਨਾ
ਹਾਥਦੇਇਰਾਖੈਅਪਨੇਕਉਕਾਹੂਕਰਤੇਕਛੁਖੀਨਾ॥੧॥
ਬਲਿਜਾਵਉਦਰਸਨਸਾਧੂਕੈਜਿਹਪ੍ਰਸਾਦਿਹਰਿਨਾਮੁਲੀਨਾ
ਕਹੁਨਾਨਕਠਾਕੁਰਭਾਰੋਸੈਕਹੂਮਾਨਿਓਮਨਿਛੀਨਾ॥੨॥੧੧॥੯੭॥
ਬਿਲਾਵਲੁਮਹਲਾ
ਗੁਰਿਪੂਰੈਮੇਰੀਰਾਖਿਲਈ
ਅੰਮ੍ਰਿਤਨਾਮੁਰਿਦੇਮਹਿਦੀਨੋਜਨਮਜਨਮਕੀਮੈਲੁਗਈ॥੧॥ਰਹਾਉ
ਨਿਵਰੇਦੂਤਦੁਸਟਬੈਰਾਈਗੁਰਪੂਰੇਕਾਜਪਿਆਜਾਪੁ