ਕਹਾਕਰੈਕੋਈਬੇਚਾਰਾਪ੍ਰਭਮੇਰੇਕਾਬਡਪਰਤਾਪੁ॥੧॥
ਸਿਮਰਿਸਿਮਰਿਸਿਮਰਿਸੁਖੁਪਾਇਆਚਰਨਕਮਲਰਖੁਮਨਮਾਹੀ॥
ਤਾਕੀਸਰਨਿਪਰਿਓਨਾਨਕਦਾਸੁਜਾਤੇਊਪਰਿਕੋਨਾਹੀ॥੨॥੧੨॥੯੮॥
ਬਿਲਾਵਲੁਮਹਲਾ੫॥
ਸਦਾਸਦਾਜਪੀਐਪ੍ਰਭਨਾਮ॥
ਜਰਾਮਰਾਕਛੁਦੂਖੁਨਬਿਆਪੈਆਗੈਦਰਗਹਪੂਰਨਕਾਮ॥੧॥ਰਹਾਉ॥
ਆਪੁਤਿਆਗਿਪਰੀਐਨਿਤਸਰਨੀਗੁਰਤੇਪਾਈਐਏਹੁਨਿਧਾਨੁ॥
ਜਨਮਮਰਣਕੀਕਟੀਐਫਾਸੀਸਾਚੀਦਰਗਹਕਾਨੀਸਾਨੁ॥੧॥
ਜੋਤੁਮੑਕਰਹੁਸੋਈਭਲਮਾਨਉਮਨਤੇਛੂਟੈਸਗਲਗੁਮਾਨੁ॥
ਕਹੁਨਾਨਕਤਾਕੀਸਰਣਾਈਜਾਕਾਕੀਆਸਗਲਜਹਾਨੁ॥੨॥੧੩॥੯੯॥
ਬਿਲਾਵਲੁਮਹਲਾ੫॥
ਮਨਤਨਅੰਤਰਿਪ੍ਰਭੁਆਹੀ॥
ਹਰਿਗੁਨਗਾਵਤਪਰਉਪਕਾਰਨਿਤਤਿਸੁਰਸਨਾਕਾਮੋਲੁਕਿਛੁਨਾਹੀ॥੧॥ਰਹਾਉ॥
ਕੁਲਸਮੂਹਉਧਰੇਖਿਨਭੀਤਰਿਜਨਮਜਨਮਕੀਮਲੁਲਾਹੀ॥
ਸਿਮਰਿਸਿਮਰਿਸੁਆਮੀਪ੍ਰਭੁਅਪਨਾਅਨਦਸੇਤੀਬਿਖਿਆਬਨੁਗਾਹੀ॥੧॥
ਚਰਨਪ੍ਰਭੂਕੇਬੋਹਿਥੁਪਾਏਭਵਸਾਗਰੁਪਾਰਿਪਰਾਹੀ॥
ਸੰਤਸੇਵਕਭਗਤਹਰਿਤਾਕੇਨਾਨਕਮਨੁਲਾਗਾਹੈਤਾਹੀ॥੨॥੧੪॥੧੦੦॥
ਬਿਲਾਵਲੁਮਹਲਾ੫॥
ਧੀਰਉਦੇਖਿਤੁਮੑਾਰੇਰੰਗਾ॥
ਤੁਹੀਸੁਆਮੀਅੰਤਰਜਾਮੀਤੂਹੀਵਸਹਿਸਾਧਕੈਸੰਗਾ॥੧॥ਰਹਾਉ॥
ਖਿਨਮਹਿਥਾਪਿਨਿਵਾਜੇਠਾਕੁਰਨੀਚਕੀਟਤੇਕਰਹਿਰਾਜੰਗਾ॥੧॥
ਕਬਹੂਨਬਿਸਰੈਹੀਏਮੋਰੇਤੇਨਾਨਕਦਾਸਇਹੀਦਾਨੁਮੰਗਾ॥੨॥੧੫॥੧੦੧॥
ਬਿਲਾਵਲੁਮਹਲਾ੫॥
ਅਚੁਤਪੂਜਾਜੋਗਗੋਪਾਲ॥
ਮਨੁਤਨੁਅਰਪਿਰਖਉਹਰਿਆਗੈਸਰਬਜੀਆਕਾਹੈਪ੍ਰਤਿਪਾਲ॥੧॥ਰਹਾਉ॥
ਸਰਨਿਸਮ੍ਰਥਅਕਥਸੁਖਦਾਤਾਕਿਰਪਾਸਿੰਧੁਬਡੋਦਇਆਲ॥
ਕੰਠਿਲਾਇਰਾਖੈਅਪਨੇਕਉਤਿਸਨੋਲਗੈਨਤਾਤੀਬਾਲ॥੧॥
ਦਾਮੋਦਰਦਇਆਲਸੁਆਮੀਸਰਬਸੁਸੰਤਜਨਾਧਨਮਾਲ॥
ਨਾਨਕਜਾਚਿਕਦਰਸੁਪ੍ਰਭਮਾਗੈਸੰਤਜਨਾਕੀਮਿਲੈਰਵਾਲ॥੨॥੧੬॥੧੦੨॥
ਬਿਲਾਵਲੁਮਹਲਾ੫॥
ਸਿਮਰਤਨਾਮੁਕੋਟਿਜਤਨਭਏ॥
ਸਾਧਸੰਗਿਮਿਲਿਹਰਿਗੁਨਗਾਏਜਮਦੂਤਨਕਉਤ੍ਰਾਸਅਹੇ॥੧॥ਰਹਾਉ॥
ਜੇਤੇਪੁਨਹਚਰਨਸੇਕੀਨੑੇਮਨਿਤਨਿਪ੍ਰਭਕੇਚਰਣਗਹੇ॥
ਆਵਣਜਾਣੁਭਰਮੁਭਉਨਾਠਾਜਨਮਜਨਮਕੇਕਿਲਵਿਖਦਹੇ॥੧॥
ਨਿਰਭਉਹੋਇਭਜਹੁਜਗਦੀਸੈਏਹੁਪਦਾਰਥੁਵਡਭਾਗਿਲਹੇ॥