ਕਰਿਕਿਰਪਾਪੂਰਨਪ੍ਰਭਦਾਤੇਨਿਰਮਲਜਸੁਨਾਨਕਦਾਸਕਹੇ॥੨॥੧੭॥੧੦੩॥
ਬਿਲਾਵਲੁਮਹਲਾ੫॥
ਸੁਲਹੀਤੇਨਾਰਾਇਣਰਾਖੁ॥
ਸੁਲਹੀਕਾਹਾਥੁਕਹੀਨਪਹੁਚੈਸੁਲਹੀਹੋਇਮੂਆਨਾਪਾਕੁ॥੧॥ਰਹਾਉ॥
ਕਾਢਿਕੁਠਾਰੁਖਸਮਿਸਿਰੁਕਾਟਿਆਖਿਨਮਹਿਹੋਇਗਇਆਹੈਖਾਕੁ॥
ਮੰਦਾਚਿਤਵਤਚਿਤਵਤਪਚਿਆਜਿਨਿਰਚਿਆਤਿਨਿਦੀਨਾਧਾਕੁ॥੧॥
ਪੁਤ੍ਰਮੀਤਧਨੁਕਿਛੂਨਰਹਿਓਸੁਛੋਡਿਗਇਆਸਭਭਾਈਸਾਕੁ॥
ਕਹੁਨਾਨਕਤਿਸੁਪ੍ਰਭਬਲਿਹਾਰੀਜਿਨਿਜਨਕਾਕੀਨੋਪੂਰਨਵਾਕੁ॥੨॥੧੮॥੧੦੪॥
ਬਿਲਾਵਲੁਮਹਲਾ੫॥
ਪੂਰੇਗੁਰਕੀਪੂਰੀਸੇਵ॥
ਆਪੇਆਪਿਵਰਤੈਸੁਆਮੀਕਾਰਜੁਰਾਸਿਕੀਆਗੁਰਦੇਵ॥੧॥ਰਹਾਉ॥
ਆਦਿਮਧਿਪ੍ਰਭੁਅੰਤਿਸੁਆਮੀਅਪਨਾਥਾਟੁਬਨਾਇਓਆਪਿ॥
ਅਪਨੇਸੇਵਕਕੀਆਪੇਰਾਖੈਪ੍ਰਭਮੇਰੇਕੋਵਡਪਰਤਾਪੁ॥੧॥
ਪਾਰਬ੍ਰਹਮਪਰਮੇਸੁਰਸਤਿਗੁਰਵਸਿਕੀਨੑੇਜਿਨਿਸਗਲੇਜੰਤ॥
ਚਰਨਕਮਲਨਾਨਕਸਰਣਾਈਰਾਮਨਾਮਜਪਿਨਿਰਮਲਮੰਤ॥੨॥੧੯॥੧੦੫॥
ਬਿਲਾਵਲੁਮਹਲਾ੫॥
ਤਾਪਪਾਪਤੇਰਾਖੇਆਪ॥
ਸੀਤਲਭਏਗੁਰਚਰਨੀਲਾਗੇਰਾਮਨਾਮਹਿਰਦੇਮਹਿਜਾਪ॥੧॥ਰਹਾਉ॥
ਕਰਿਕਿਰਪਾਹਸਤਪ੍ਰਭਿਦੀਨੇਜਗਤਉਧਾਰਨਵਖੰਡਪ੍ਰਤਾਪ॥
ਦੁਖਬਿਨਸੇਸੁਖਅਨਦਪ੍ਰਵੇਸਾਤ੍ਰਿਸਨਬੁਝੀਮਨਤਨਸਚੁਧ੍ਰਾਪ॥੧॥
ਅਨਾਥਕੋਨਾਥੁਸਰਣਿਸਮਰਥਾਸਗਲਸ੍ਰਿਸਟਿਕੋਮਾਈਬਾਪੁ॥
ਭਗਤਿਵਛਲਭੈਭੰਜਨਸੁਆਮੀਗੁਣਗਾਵਤਨਾਨਕਆਲਾਪ॥੨॥੨੦॥੧੦੬॥
ਬਿਲਾਵਲੁਮਹਲਾ੫॥
ਜਿਸਤੇਉਪਜਿਆਤਿਸਹਿਪਛਾਨੁ॥
ਪਾਰਬ੍ਰਹਮੁਪਰਮੇਸਰੁਧਿਆਇਆਕੁਸਲਖੇਮਹੋਏਕਲਿਆਨ॥੧॥ਰਹਾਉ॥
ਗੁਰੁਪੂਰਾਭੇਟਿਓਬਡਭਾਗੀਅੰਤਰਜਾਮੀਸੁਘੜੁਸੁਜਾਨੁ॥
ਹਾਥਦੇਇਰਾਖੇਕਰਿਅਪਨੇਬਡਸਮਰਥੁਨਿਮਾਣਿਆਕੋਮਾਨੁ॥੧॥
ਭ੍ਰਮਭੈਬਿਨਸਿਗਏਖਿਨਭੀਤਰਿਅੰਧਕਾਰਪ੍ਰਗਟੇਚਾਨਾਣੁ॥
ਸਾਸਿਸਾਸਿਆਰਾਧੈਨਾਨਕੁਸਦਾਸਦਾਜਾਈਐਕੁਰਬਾਣੁ॥੨॥੨੧॥੧੦੭॥
ਬਿਲਾਵਲੁਮਹਲਾ੫॥
ਦੋਵੈਥਾਵਰਖੇਗੁਰਸੂਰੇ॥
ਹਲਤਪਲਤਪਾਰਬ੍ਰਹਮਿਸਵਾਰੇਕਾਰਜਹੋਏਸਗਲੇਪੂਰੇ॥੧॥ਰਹਾਉ॥
ਹਰਿਹਰਿਨਾਮੁਜਪਤਸੁਖਸਹਜੇਮਜਨੁਹੋਵਤਸਾਧੂਧੂਰੇ॥
ਆਵਣਜਾਣਰਹੇਥਿਤਿਪਾਈਜਨਮਮਰਣਕੇਮਿਟੇਬਿਸੂਰੇ॥੧॥
ਭ੍ਰਮਭੈਤਰੇਛੁਟੇਭੈਜਮਕੇਘਟਿਘਟਿਏਕੁਰਹਿਆਭਰਪੂਰੇ॥