ਨਾਨਕਸਰਣਿਪਰਿਓਦੁਖਭੰਜਨਅੰਤਰਿਬਾਹਰਿਪੇਖਿਹਜੂਰੇ॥੨॥੨੨॥੧੦੮॥
ਬਿਲਾਵਲੁਮਹਲਾ੫॥
ਦਰਸਨੁਦੇਖਤਦੋਖਨਸੇ॥
ਕਬਹੁਨਹੋਵਹੁਦ੍ਰਿਸਟਿਅਗੋਚਰਜੀਅਕੈਸੰਗਿਬਸੇ॥੧॥ਰਹਾਉ॥
ਪ੍ਰੀਤਮਪ੍ਰਾਨਅਧਾਰਸੁਆਮੀ॥
ਪੂਰਿਰਹੇਪ੍ਰਭਅੰਤਰਜਾਮੀ॥੧॥
ਕਿਆਗੁਣਤੇਰੇਸਾਰਿਸਮੑਾਰੀ॥
ਸਾਸਿਸਾਸਿਪ੍ਰਭਤੁਝਹਿਚਿਤਾਰੀ॥੨॥
ਕਿਰਪਾਨਿਧਿਪ੍ਰਭਦੀਨਦਇਆਲਾ॥
ਜੀਅਜੰਤਕੀਕਰਹੁਪ੍ਰਤਿਪਾਲਾ॥੩॥
ਆਠਪਹਰਤੇਰਾਨਾਮੁਜਨੁਜਾਪੇ॥
ਨਾਨਕਪ੍ਰੀਤਿਲਾਈਪ੍ਰਭਿਆਪੇ॥੪॥੨੩॥੧੦੯॥
ਬਿਲਾਵਲੁਮਹਲਾ੫॥
ਤਨੁਧਨੁਜੋਬਨੁਚਲਤਗਇਆ॥
ਰਾਮਨਾਮਕਾਭਜਨੁਨਕੀਨੋਕਰਤਬਿਕਾਰਨਿਸਿਭੋਰੁਭਇਆ॥੧॥ਰਹਾਉ॥
ਅਨਿਕਪ੍ਰਕਾਰਭੋਜਨਨਿਤਖਾਤੇਮੁਖਦੰਤਾਘਸਿਖੀਨਖਇਆ॥
ਮੇਰੀਮੇਰੀਕਰਿਕਰਿਮੂਠਉਪਾਪਕਰਤਨਹਪਰੀਦਇਆ॥੧॥
ਮਹਾਬਿਕਾਰਘੋਰਦੁਖਸਾਗਰਤਿਸੁਮਹਿਪ੍ਰਾਣੀਗਲਤੁਪਇਆ॥
ਸਰਨਿਪਰੇਨਾਨਕਸੁਆਮੀਕੀਬਾਹਪਕਰਿਪ੍ਰਭਿਕਾਢਿਲਇਆ॥੨॥੨੪॥੧੧੦॥
ਬਿਲਾਵਲੁਮਹਲਾ੫॥
ਆਪਨਾਪ੍ਰਭੁਆਇਆਚੀਤਿ॥
ਦੁਸਮਨਦੁਸਟਰਹੇਝਖਮਾਰਤਕੁਸਲੁਭਇਆਮੇਰੇਭਾਈਮੀਤ॥੧॥ਰਹਾਉ॥
ਗਈਬਿਆਧਿਉਪਾਧਿਸਭਨਾਸੀਅੰਗੀਕਾਰੁਕੀਓਕਰਤਾਰਿ॥
ਸਾਂਤਿਸੂਖਅਰੁਅਨਦਘਨੇਰੇਪ੍ਰੀਤਮਨਾਮੁਰਿਦੈਉਰਹਾਰਿ॥੧॥
ਜੀਉਪਿੰਡੁਧਨੁਰਾਸਿਪ੍ਰਭਤੇਰੀਤੂੰਸਮਰਥੁਸੁਆਮੀਮੇਰਾ॥
ਦਾਸਅਪੁਨੇਕਉਰਾਖਨਹਾਰਾਨਾਨਕਦਾਸਸਦਾਹੈਚੇਰਾ॥੨॥੨੫॥੧੧੧॥
ਬਿਲਾਵਲੁਮਹਲਾ੫॥
ਗੋਬਿਦੁਸਿਮਰਿਹੋਆਕਲਿਆਣੁ॥
ਮਿਟੀਉਪਾਧਿਭਇਆਸੁਖੁਸਾਚਾਅੰਤਰਜਾਮੀਸਿਮਰਿਆਜਾਣੁ॥੧॥ਰਹਾਉ॥
ਜਿਸਕੇਜੀਅਤਿਨਿਕੀਏਸੁਖਾਲੇਭਗਤਜਨਾਕਉਸਾਚਾਤਾਣੁ॥
ਦਾਸਅਪੁਨੇਕੀਆਪੇਰਾਖੀਭੈਭੰਜਨਊਪਰਿਕਰਤੇਮਾਣੁ॥੧॥
ਭਈਮਿਤ੍ਰਾਈਮਿਟੀਬੁਰਾਈਦ੍ਰੁਸਟਦੂਤਹਰਿਕਾਢੇਛਾਣਿ॥
ਸੂਖਸਹਜਆਨੰਦਘਨੇਰੇਨਾਨਕਜੀਵੈਹਰਿਗੁਣਹਵਖਾਣਿ॥੨॥੨੬॥੧੧੨॥
ਬਿਲਾਵਲੁਮਹਲਾ੫॥
ਪਾਰਬ੍ਰਹਮਪ੍ਰਭਭਏਕ੍ਰਿਪਾਲ॥
ਕਾਰਜਸਗਲਸਵਾਰੇਸਤਿਗੁਰਜਪਿਜਪਿਸਾਧੂਭਏਨਿਹਾਲ॥੧॥ਰਹਾਉ॥
ਅੰਗੀਕਾਰੁਕੀਆਪ੍ਰਭਿਅਪਨੈਦੋਖੀਸਗਲੇਭਏਰਵਾਲ॥
ਕੰਠਿਲਾਇਰਾਖੇਜਨਅਪਨੇਉਧਰਿਲੀਏਲਾਇਅਪਨੈਪਾਲ॥੧॥