GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 827
0:00 0:00
ਅੰਗ 827
0:00 0:00
Display Settings
ਸਹੀਸਲਾਮਤਿਮਿਲਿਘਰਿਆਏਨਿੰਦਕਕੇਮੁਖਹੋਏਕਾਲ
ਕਹੁਨਾਨਕਮੇਰਾਸਤਿਗੁਰੁਪੂਰਾਗੁਰਪ੍ਰਸਾਦਿਪ੍ਰਭਭਏਨਿਹਾਲ॥੨॥੨੭॥੧੧੩॥
ਬਿਲਾਵਲੁਮਹਲਾ
ਮੂਲਾਲਨਸਿਉਪ੍ਰੀਤਿਬਨੀਰਹਾਉ
ਤੋਰੀਤੂਟੈਛੋਰੀਛੂਟੈਐਸੀਮਾਧੋਖਿੰਚਤਨੀ॥੧॥
ਦਿਨਸੁਰੈਨਿਮਨਮਾਹਿਬਸਤੁਹੈਤੂਕਰਿਕਿਰਪਾਪ੍ਰਭਅਪਨੀ॥੨॥
ਬਲਿਬਲਿਜਾਉਸਿਆਮਸੁੰਦਰਕਉਅਕਥਕਥਾਜਾਕੀਬਾਤਸੁਨੀ॥੩॥
ਜਨਨਾਨਕਦਾਸਨਿਦਾਸੁਕਹੀਅਤਹੈਮੋਹਿਕਰਹੁਕ੍ਰਿਪਾਠਾਕੁਰਅਪੁਨੀ॥੪॥੨੮॥੧੧੪॥
ਬਿਲਾਵਲੁਮਹਲਾ
ਹਰਿਕੇਚਰਨਜਪਿਜਾਂਉਕੁਰਬਾਨੁ
ਗੁਰੁਮੇਰਾਪਾਰਬ੍ਰਹਮਪਰਮੇਸੁਰੁਤਾਕਾਹਿਰਦੈਧਰਿਮਨਧਿਆਨੁ॥੧॥ਰਹਾਉ
ਸਿਮਰਿਸਿਮਰਿਸਿਮਰਿਸੁਖਦਾਤਾਜਾਕਾਕੀਆਸਗਲਜਹਾਨੁ
ਰਸਨਾਰਵਹੁਏਕੁਨਾਰਾਇਣੁਸਾਚੀਦਰਗਹਪਾਵਹੁਮਾਨੁ॥੧॥
ਸਾਧੂਸੰਗੁਪਰਾਪਤਿਜਾਕਉਤਿਨਹੀਪਾਇਆਏਹੁਨਿਧਾਨੁ
ਗਾਵਉਗੁਣਕੀਰਤਨੁਨਿਤਸੁਆਮੀਕਰਿਕਿਰਪਾਨਾਨਕਦੀਜੈਦਾਨੁ॥੨॥੨੯॥੧੧੫॥
ਬਿਲਾਵਲੁਮਹਲਾ
ਰਾਖਿਲੀਏਸਤਿਗੁਰਕੀਸਰਣ
ਜੈਜੈਕਾਰੁਹੋਆਜਗਅੰਤਰਿਪਾਰਬ੍ਰਹਮੁਮੇਰੋਤਾਰਣਤਰਣ॥੧॥ਰਹਾਉ
ਬਿਸ੍ਵੰਭਰਪੂਰਨਸੁਖਦਾਤਾਸਗਲਸਮਗ੍ਰੀਪੋਖਣਭਰਣ
ਥਾਨਥਨੰਤਰਿਸਰਬਨਿਰੰਤਰਿਬਲਿਬਲਿਜਾਂਈਹਰਿਕੇਚਰਣ॥੧॥
ਜੀਅਜੁਗਤਿਵਸਿਮੇਰੇਸੁਆਮੀਸਰਬਸਿਧਿਤੁਮਕਾਰਣਕਰਣ
ਆਦਿਜੁਗਾਦਿਪ੍ਰਭੁਰਖਦਾਆਇਆਹਰਿਸਿਮਰਤਨਾਨਕਨਹੀਡਰਣ॥੨॥੩੦॥੧੧੬॥
ਰਾਗੁਬਿਲਾਵਲੁਮਹਲਾਦੁਪਦੇਘਰੁ
ਸਤਿਗੁਰਪ੍ਰਸਾਦਿ
ਮੈਨਾਹੀਪ੍ਰਭਸਭੁਕਿਛੁਤੇਰਾ
ਈਘੈਨਿਰਗੁਨਊਘੈਸਰਗੁਨਕੇਲਕਰਤਬਿਚਿਸੁਆਮੀਮੇਰਾ॥੧॥ਰਹਾਉ
ਨਗਰਮਹਿਆਪਿਬਾਹਰਿਫੁਨਿਆਪਨਪ੍ਰਭਮੇਰੇਕੋਸਗਲਬਸੇਰਾ
ਆਪੇਹੀਰਾਜਨੁਆਪੇਹੀਰਾਇਆਕਹਕਹਠਾਕੁਰੁਕਹਕਹਚੇਰਾ॥੧॥
ਕਾਕਉਦੁਰਾਉਕਾਸਿਉਬਲਬੰਚਾਜਹਜਹਪੇਖਉਤਹਤਹਨੇਰਾ
ਸਾਧਮੂਰਤਿਗੁਰੁਭੇਟਿਓਨਾਨਕਮਿਲਿਸਾਗਰਬੂੰਦਨਹੀਅਨਹੇਰਾ॥੨॥੧॥੧੧੭॥
ਬਿਲਾਵਲੁਮਹਲਾ