GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 828
0:00 0:00
ਅੰਗ 828
0:00 0:00
Display Settings
ਤੁਮੑਸਮਰਥਾਕਾਰਨਕਰਨ
ਢਾਕਨਢਾਕਿਗੋਬਿਦਗੁਰਮੇਰੇਮੋਹਿਅਪਰਾਧੀਸਰਨਚਰਨ॥੧॥ਰਹਾਉ
ਜੋਜੋਕੀਨੋਸੋਤੁਮੑਜਾਨਿਓਪੇਖਿਓਠਉਰਨਾਹੀਕਛੁਢੀਠਮੁਕਰਨ
ਬਡਪਰਤਾਪੁਸੁਨਿਓਪ੍ਰਭਤੁਮੑਰੋਕੋਟਿਅਘਾਤੇਰੋਨਾਮਹਰਨ॥੧॥
ਹਮਰੋਸਹਾਉਸਦਾਸਦਭੂਲਨਤੁਮੑਰੋਬਿਰਦੁਪਤਿਤਉਧਰਨ
ਕਰੁਣਾਮੈਕਿਰਪਾਲਕ੍ਰਿਪਾਨਿਧਿਜੀਵਨਪਦਨਾਨਕਹਰਿਦਰਸਨ॥੨॥੨॥੧੧੮॥
ਬਿਲਾਵਲੁਮਹਲਾ
ਐਸੀਕਿਰਪਾਮੋਹਿਕਰਹੁ
ਸੰਤਹਚਰਣਹਮਾਰੋਮਾਥਾਨੈਨਦਰਸੁਤਨਿਧੂਰਿਪਰਹੁ॥੧॥ਰਹਾਉ
ਗੁਰਕੋਸਬਦੁਮੇਰੈਹੀਅਰੈਬਾਸੈਹਰਿਨਾਮਾਮਨਸੰਗਿਧਰਹੁ
ਤਸਕਰਪੰਚਨਿਵਾਰਹੁਠਾਕੁਰਸਗਲੋਭਰਮਾਹੋਮਿਜਰਹੁ॥੧॥
ਜੋਤੁਮੑਕਰਹੁਸੋਈਭਲਮਾਨੈਭਾਵਨੁਦੁਬਿਧਾਦੂਰਿਟਰਹੁ
ਨਾਨਕਕੇਪ੍ਰਭਤੁਮਹੀਦਾਤੇਸੰਤਸੰਗਿਲੇਮੋਹਿਉਧਰਹੁ॥੨॥੩॥੧੧੯॥
ਬਿਲਾਵਲੁਮਹਲਾ
ਐਸੀਦੀਖਿਆਜਨਸਿਉਮੰਗਾ
ਤੁਮੑਰੋਧਿਆਨੁਤੁਮੑਾਰੋਰੰਗਾ
ਤੁਮੑਰੀਸੇਵਾਤੁਮੑਾਰੇਅੰਗਾ॥੧॥ਰਹਾਉ
ਜਨਕੀਟਹਲਸੰਭਾਖਨੁਜਨਸਿਉਊਠਨੁਬੈਠਨੁਜਨਕੈਸੰਗਾ
ਜਨਚਰਰਜਮੁਖਿਮਾਥੈਲਾਗੀਆਸਾਪੂਰਨਅਨੰਤਤਰੰਗਾ॥੧॥
ਜਨਪਾਰਬ੍ਰਹਮਜਾਕੀਨਿਰਮਲਮਹਿਮਾਜਨਕੇਚਰਨਤੀਰਥਕੋਟਿਗੰਗਾ
ਜਨਕੀਧੂਰਿਕੀਓਮਜਨੁਨਾਨਕਜਨਮਜਨਮਕੇਹਰੇਕਲੰਗਾ॥੨॥੪॥੧੨੦॥
ਬਿਲਾਵਲੁਮਹਲਾ
ਜਿਉਭਾਵੈਤਿਉਮੋਹਿਪ੍ਰਤਿਪਾਲ
ਪਾਰਬ੍ਰਹਮਪਰਮੇਸਰਸਤਿਗੁਰਹਮਬਾਰਿਕਤੁਮੑਪਿਤਾਕਿਰਪਾਲ॥੧॥ਰਹਾਉ
ਮੋਹਿਨਿਰਗੁਣਗੁਣੁਨਾਹੀਕੋਈਪਹੁਚਿਸਾਕਉਤੁਮੑਰੀਘਾਲ
ਤੁਮਰੀਗਤਿਮਿਤਿਤੁਮਹੀਜਾਨਹੁਜੀਉਪਿੰਡੁਸਭੁਤੁਮਰੋਮਾਲ॥੧॥
ਅੰਤਰਜਾਮੀਪੁਰਖਸੁਆਮੀਅਨਬੋਲਤਹੀਜਾਨਹੁਹਾਲ
ਤਨੁਮਨੁਸੀਤਲੁਹੋਇਹਮਾਰੋਨਾਨਕਪ੍ਰਭਜੀਉਨਦਰਿਨਿਹਾਲ॥੨॥੫॥੧੨੧॥
ਬਿਲਾਵਲੁਮਹਲਾ
ਰਾਖੁਸਦਾਪ੍ਰਭਅਪਨੈਸਾਥ
ਤੂਹਮਰੋਪ੍ਰੀਤਮੁਮਨਮੋਹਨੁਤੁਝਬਿਨੁਜੀਵਨੁਸਗਲਅਕਾਥ॥੧॥ਰਹਾਉ
ਰੰਕਤੇਰਾਉਕਰਤਖਿਨਭੀਤਰਿਪ੍ਰਭੁਮੇਰੋਅਨਾਥਕੋਨਾਥ
ਜਲਤਅਗਨਿਮਹਿਜਨਆਪਿਉਧਾਰੇਕਰਿਅਪੁਨੇਦੇਰਾਖੇਹਾਥ॥੧॥
ਸੀਤਲਸੁਖੁਪਾਇਓਮਨਤ੍ਰਿਪਤੇਹਰਿਸਿਮਰਤਸ੍ਰਮਸਗਲੇਲਾਥ
ਨਿਧਿਨਿਧਾਨਨਾਨਕਹਰਿਸੇਵਾਅਵਰਸਿਆਨਪਸਗਲਅਕਾਥ॥੨॥੬॥੧੨੨॥