GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 829
0:00 0:00
ਅੰਗ 829
0:00 0:00
Display Settings
ਬਿਲਾਵਲੁਮਹਲਾ
ਅਪਨੇਸੇਵਕਕਉਕਬਹੁਬਿਸਾਰਹੁ
ਉਰਿਲਾਗਹੁਸੁਆਮੀਪ੍ਰਭਮੇਰੇਪੂਰਬਪ੍ਰੀਤਿਗੋਬਿੰਦਬੀਚਾਰਹੁ॥੧॥ਰਹਾਉ
ਪਤਿਤਪਾਵਨਪ੍ਰਭਬਿਰਦੁਤੁਮੑਾਰੋਹਮਰੇਦੋਖਰਿਦੈਮਤਧਾਰਹੁ
ਜੀਵਨਪ੍ਰਾਨਹਰਿਧਨੁਸੁਖੁਤੁਮਹੀਹਉਮੈਪਟਲੁਕ੍ਰਿਪਾਕਰਿਜਾਰਹੁ॥੧॥
ਜਲਬਿਹੂਨਮੀਨਕਤਜੀਵਨਦੂਧਬਿਨਾਰਹਨੁਕਤਬਾਰੋ
ਜਨਨਾਨਕਪਿਆਸਚਰਨਕਮਲਨੑਕੀਪੇਖਿਦਰਸੁਸੁਆਮੀਸੁਖਸਾਰੋ॥੨॥੭॥੧੨੩॥
ਬਿਲਾਵਲੁਮਹਲਾ
ਆਗੈਪਾਛੈਕੁਸਲੁਭਇਆ
ਗੁਰਿਪੂਰੈਪੂਰੀਸਭਰਾਖੀਪਾਰਬ੍ਰਹਮਿਪ੍ਰਭਿਕੀਨੀਮਇਆ॥੧॥ਰਹਾਉ
ਮਨਿਤਨਿਰਵਿਰਹਿਆਹਰਿਪ੍ਰੀਤਮੁਦੂਖਦਰਦਸਗਲਾਮਿਟਿਗਇਆ
ਸਾਂਤਿਸਹਜਆਨਦਗੁਣਗਾਏਦੂਤਦੁਸਟਸਭਿਹੋਏਖਇਆ॥੧॥
ਗੁਨੁਅਵਗੁਨੁਪ੍ਰਭਿਕਛੁਬੀਚਾਰਿਓਕਰਿਕਿਰਪਾਅਪੁਨਾਕਰਿਲਇਆ
ਅਤੁਲਬਡਾਈਅਚੁਤਅਬਿਨਾਸੀਨਾਨਕੁਉਚਰੈਹਰਿਕੀਜਇਆ॥੨॥੮॥੧੨੪॥
ਬਿਲਾਵਲੁਮਹਲਾ
ਬਿਨੁਭੈਭਗਤੀਤਰਨੁਕੈਸੇ
ਕਰਹੁਅਨੁਗ੍ਰਹੁਪਤਿਤਉਧਾਰਨਰਾਖੁਸੁਆਮੀਆਪਭਰੋਸੇ॥੧॥ਰਹਾਉ
ਸਿਮਰਨੁਨਹੀਆਵਤਫਿਰਤਮਦਮਾਵਤਬਿਖਿਆਰਾਤਾਸੁਆਨਜੈਸੇ
ਅਉਧਬਿਹਾਵਤਅਧਿਕਮੋਹਾਵਤਪਾਪਕਮਾਵਤਬੁਡੇਐਸੇ॥੧॥
ਸਰਨਿਦੁਖਭੰਜਨਪੁਰਖਨਿਰੰਜਨਸਾਧੂਸੰਗਤਿਰਵਣੁਜੈਸੇ
ਕੇਸਵਕਲੇਸਨਾਸਅਘਖੰਡਨਨਾਨਕਜੀਵਤਦਰਸਦਿਸੇ॥੨॥੯॥੧੨੫॥
ਰਾਗੁਬਿਲਾਵਲੁਮਹਲਾਦੁਪਦੇਘਰੁ
ਸਤਿਗੁਰਪ੍ਰਸਾਦਿ
ਆਪਹਿਮੇਲਿਲਏ
ਜਬਤੇਸਰਨਿਤੁਮਾਰੀਆਏਤਬਤੇਦੋਖਗਏ॥੧॥ਰਹਾਉ
ਤਜਿਅਭਿਮਾਨੁਅਰੁਚਿੰਤਬਿਰਾਨੀਸਾਧਹਸਰਨਪਏ
ਜਪਿਜਪਿਨਾਮੁਤੁਮੑਾਰੋਪ੍ਰੀਤਮਤਨਤੇਰੋਗਖਏ॥੧॥
ਮਹਾਮੁਗਧਅਜਾਨਅਗਿਆਨੀਰਾਖੇਧਾਰਿਦਏ
ਕਹੁਨਾਨਕਗੁਰੁਪੂਰਾਭੇਟਿਓਆਵਨਜਾਨਰਹੇ॥੨॥੧॥੧੨੬॥
ਬਿਲਾਵਲੁਮਹਲਾ
ਜੀਵਉਨਾਮੁਸੁਨੀ
ਜਉਸੁਪ੍ਰਸੰਨਭਏਗੁਰਪੂਰੇਤਬਮੇਰੀਆਸਪੁਨੀ॥੧॥ਰਹਾਉ
ਪੀਰਗਈਬਾਧੀਮਨਿਧੀਰਾਮੋਹਿਓਅਨਦਧੁਨੀ
ਉਪਜਿਓਚਾਉਮਿਲਨਪ੍ਰਭਪ੍ਰੀਤਮਰਹਨੁਜਾਇਖਿਨੀ॥੧॥