GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 83
0:00 0:00
ਅੰਗ 83
0:00 0:00
Display Settings
ਸਤਿਗੁਰਪ੍ਰਸਾਦਿ
ਸਿਰੀਰਾਗਕੀਵਾਰਮਹਲਾਸਲੋਕਾਨਾਲਿ
ਸਲੋਕਮਃ
ਰਾਗਾਵਿਚਿਸ੍ਰੀਰਾਗੁਹੈਜੇਸਚਿਧਰੇਪਿਆਰੁ
ਸਦਾਹਰਿਸਚੁਮਨਿਵਸੈਨਿਹਚਲਮਤਿਅਪਾਰੁ
ਰਤਨੁਅਮੋਲਕੁਪਾਇਆਗੁਰਕਾਸਬਦੁਬੀਚਾਰੁ
ਜਿਹਵਾਸਚੀਮਨੁਸਚਾਸਚਾਸਰੀਰਅਕਾਰੁ
ਨਾਨਕਸਚੈਸਤਿਗੁਰਿਸੇਵਿਐਸਦਾਸਚੁਵਾਪਾਰੁ॥੧॥
ਮਃ
ਹੋਰੁਬਿਰਹਾਸਭਧਾਤੁਹੈਜਬਲਗੁਸਾਹਿਬਪ੍ਰੀਤਿਹੋਇ
ਇਹੁਮਨੁਮਾਇਆਮੋਹਿਆਵੇਖਣੁਸੁਨਣੁਹੋਇ
ਸਹਦੇਖੇਬਿਨੁਪ੍ਰੀਤਿਊਪਜੈਅੰਧਾਕਿਆਕਰੇਇ
ਨਾਨਕਜਿਨਿਅਖੀਲੀਤੀਆਸੋਈਸਚਾਦੇਇ॥੨॥
ਪਉੜੀ
ਹਰਿਇਕੋਕਰਤਾਇਕੁਇਕੋਦੀਬਾਣੁਹਰਿ
ਹਰਿਇਕਸੈਦਾਹੈਅਮਰੁਇਕੋਹਰਿਚਿਤਿਧਰਿ
ਹਰਿਤਿਸੁਬਿਨੁਕੋਈਨਾਹਿਡਰੁਭ੍ਰਮੁਭਉਦੂਰਿਕਰਿ
ਹਰਿਤਿਸੈਨੋਸਾਲਾਹਿਜਿਤੁਧੁਰਖੈਬਾਹਰਿਘਰਿ
ਹਰਿਜਿਸਨੋਹੋਇਦਇਆਲੁਸੋਹਰਿਜਪਿਭਉਬਿਖਮੁਤਰਿ॥੧॥
ਸਲੋਕਮਃ
ਦਾਤੀਸਾਹਿਬਸੰਦੀਆਕਿਆਚਲੈਤਿਸੁਨਾਲਿ
ਇਕਜਾਗੰਦੇਨਾਲਹੰਨਿਇਕਨਾਸੁਤਿਆਦੇਇਉਠਾਲਿ॥੧॥
ਮਃ
ਸਿਦਕੁਸਬੂਰੀਸਾਦਿਕਾਸਬਰੁਤੋਸਾਮਲਾਇਕਾਂ
ਦੀਦਾਰੁਪੂਰੇਪਾਇਸਾਥਾਉਨਾਹੀਖਾਇਕਾ॥੨॥
ਪਉੜੀ
ਸਭਆਪੇਤੁਧੁਉਪਾਇਕੈਆਪਿਕਾਰੈਲਾਈ
ਤੂੰਆਪੇਵੇਖਿਵਿਗਸਦਾਆਪਣੀਵਡਿਆਈ
ਹਰਿਤੁਧਹੁਬਾਹਰਿਕਿਛੁਨਾਹੀਤੂੰਸਚਾਸਾਈ
ਤੂੰਆਪੇਆਪਿਵਰਤਦਾਸਭਨੀਹੀਥਾਈ
ਹਰਿਤਿਸੈਧਿਆਵਹੁਸੰਤਜਨਹੁਜੋਲਏਛਡਾਈ॥੨॥
ਸਲੋਕਮਃ
ਫਕੜਜਾਤੀਫਕੜੁਨਾਉ
ਸਭਨਾਜੀਆਇਕਾਛਾਉ
ਆਪਹੁਜੇਕੋਭਲਾਕਹਾਏ
ਨਾਨਕਤਾਪਰੁਜਾਪੈਜਾਪਤਿਲੇਖੈਪਾਏ॥੧॥
ਮਃ
ਜਿਸੁਪਿਆਰੇਸਿਉਨੇਹੁਤਿਸੁਆਗੈਮਰਿਚਲੀਐ
ਧ੍ਰਿਗੁਜੀਵਣੁਸੰਸਾਰਿਤਾਕੈਪਾਛੈਜੀਵਣਾ॥੨॥
ਪਉੜੀ
ਤੁਧੁਆਪੇਧਰਤੀਸਾਜੀਐਚੰਦੁਸੂਰਜੁਦੁਇਦੀਵੇ
ਦਸਚਾਰਿਹਟਤੁਧੁਸਾਜਿਆਵਾਪਾਰੁਕਰੀਵੇ
ਇਕਨਾਨੋਹਰਿਲਾਭੁਦੇਇਜੋਗੁਰਮੁਖਿਥੀਵੇ
ਤਿਨਜਮਕਾਲੁਵਿਆਪਈਜਿਨਸਚੁਅੰਮ੍ਰਿਤੁਪੀਵੇ
ਓਇਆਪਿਛੁਟੇਪਰਵਾਰਸਿਉਤਿਨਪਿਛੈਸਭੁਜਗਤੁਛੁਟੀਵੇ॥੩॥
ਸਲੋਕਮਃ
ਕੁਦਰਤਿਕਰਿਕੈਵਸਿਆਸੋਇ