GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 831
0:00 0:00
ਅੰਗ 831
0:00 0:00
Display Settings
ਜੋਗਜਗਨਿਹਫਲਤਿਹਮਾਨਉਜੋਪ੍ਰਭਜਸੁਬਿਸਰਾਵੈ॥੧॥
ਮਾਨਮੋਹਦੋਨੋਕਉਪਰਹਰਿਗੋਬਿੰਦਕੇਗੁਨਗਾਵੈ
ਕਹੁਨਾਨਕਇਹਬਿਧਿਕੋਪ੍ਰਾਨੀਜੀਵਨਮੁਕਤਕਹਾਵੈ॥੨॥੨॥
ਬਿਲਾਵਲੁਮਹਲਾ
ਜਾਮਹਿਭਜਨੁਰਾਮਕੋਨਾਂਹੀ
ਤਿਹਨਰਿਜਨਮੁਅਕਾਰਥੁਖੋਇਆਯਹਰਾਖਹੁਮਨਮਾਹੀ॥੧॥ਰਹਾਉ
ਤੀਰਥਕਰੈਬ੍ਰਤਫੁਨਿਰਾਖੈਨਹਮਨੂਆਬਸਿਜਾਕੋ
ਨਿਹਫਲਧਰਮਤਾਹਿਤੁਮਮਾਨੋਸਾਚੁਕਹਤਮੈਯਾਕਉ॥੧॥
ਜੈਸੇਪਾਹਨੁਜਲਮਹਿਰਾਖਿਓਭੇਦੈਨਾਹਿਤਿਹਪਾਨੀ
ਤੈਸੇਹੀਤੁਮਤਾਹਿਪਛਾਨੋਭਗਤਿਹੀਨਜੋਪ੍ਰਾਨੀ॥੨॥
ਕਲਿਮਹਿਮੁਕਤਿਨਾਮਤੇਪਾਵਤਗੁਰਯਹਭੇਦੁਬਤਾਵੈ
ਕਹੁਨਾਨਕਸੋਈਨਰੁਗਰੂਆਜੋਪ੍ਰਭਕੇਗੁਨਗਾਵੈ॥੩॥੩॥
ਬਿਲਾਵਲੁਅਸਟਪਦੀਆਮਹਲਾਘਰੁ੧੦
ਸਤਿਗੁਰਪ੍ਰਸਾਦਿ
ਨਿਕਟਿਵਸੈਦੇਖੈਸਭੁਸੋਈ
ਗੁਰਮੁਖਿਵਿਰਲਾਬੂਝੈਕੋਈ
ਵਿਣੁਭੈਪਇਐਭਗਤਿਹੋਈ
ਸਬਦਿਰਤੇਸਦਾਸੁਖੁਹੋਈ॥੧॥
ਐਸਾਗਿਆਨੁਪਦਾਰਥੁਨਾਮੁ
ਗੁਰਮੁਖਿਪਾਵਸਿਰਸਿਰਸਿਮਾਨੁ॥੧॥ਰਹਾਉ
ਗਿਆਨੁਗਿਆਨੁਕਥੈਸਭੁਕੋਈ
ਕਥਿਕਥਿਬਾਦੁਕਰੇਦੁਖੁਹੋਈ
ਕਥਿਕਹਣੈਤੇਰਹੈਕੋਈ
ਬਿਨੁਰਸਰਾਤੇਮੁਕਤਿਹੋਈ॥੨॥
ਗਿਆਨੁਧਿਆਨੁਸਭੁਗੁਰਤੇਹੋਈ
ਸਾਚੀਰਹਤਸਾਚਾਮਨਿਸੋਈ
ਮਨਮੁਖਕਥਨੀਹੈਪਰੁਰਹਤਹੋਈ
ਨਾਵਹੁਭੂਲੇਥਾਉਕੋਈ॥੩॥
ਮਨੁਮਾਇਆਬੰਧਿਓਸਰਜਾਲਿ
ਘਟਿਘਟਿਬਿਆਪਿਰਹਿਓਬਿਖੁਨਾਲਿ
ਜੋਆਂਜੈਸੋਦੀਸੈਕਾਲਿ
ਕਾਰਜੁਸੀਧੋਰਿਦੈਸਮੑਾਲਿ॥੪॥
ਸੋਗਿਆਨੀਜਿਨਿਸਬਦਿਲਿਵਲਾਈ
ਮਨਮੁਖਿਹਉਮੈਪਤਿਗਵਾਈ
ਆਪੇਕਰਤੈਭਗਤਿਕਰਾਈ
ਗੁਰਮੁਖਿਆਪੇਦੇਵਡਿਆਈ॥੫॥
ਰੈਣਿਅੰਧਾਰੀਨਿਰਮਲਜੋਤਿ
ਨਾਮਬਿਨਾਝੂਠੇਕੁਚਲਕਛੋਤਿ
ਬੇਦੁਪੁਕਾਰੈਭਗਤਿਸਰੋਤਿ
ਸੁਣਿਸੁਣਿਮਾਨੈਵੇਖੈਜੋਤਿ॥੬॥
ਸਾਸਤ੍ਰਸਿਮ੍ਰਿਤਿਨਾਮੁਦ੍ਰਿੜਾਮੰ
ਗੁਰਮੁਖਿਸਾਂਤਿਊਤਮਕਰਾਮੰ
ਮਨਮੁਖਿਜੋਨੀਦੂਖਸਹਾਮੰ
ਬੰਧਨਤੂਟੇਇਕੁਨਾਮੁਵਸਾਮੰ॥੭॥
ਮੰਨੇਨਾਮੁਸਚੀਪਤਿਪੂਜਾ
ਕਿਸੁਵੇਖਾਨਾਹੀਕੋਦੂਜਾ
ਦੇਖਿਕਹਉਭਾਵੈਮਨਿਸੋਇ
ਨਾਨਕੁਕਹੈਅਵਰੁਨਹੀਕੋਇ॥੮॥੧॥