ਸਾਚਾਨਾਮੁਸਾਚੈਸਬਦਿਜਾਨੈ॥
ਆਪੈਆਪੁਮਿਲੈਚੂਕੈਅਭਿਮਾਨੈ॥
ਗੁਰਮੁਖਿਨਾਮੁਸਦਾਸਦਾਵਖਾਨੈ॥੫॥
ਸਤਿਗੁਰਿਸੇਵਿਐਦੂਜੀਦੁਰਮਤਿਜਾਈ॥
ਅਉਗਣਕਾਟਿਪਾਪਾਮਤਿਖਾਈ॥
ਕੰਚਨਕਾਇਆਜੋਤੀਜੋਤਿਸਮਾਈ॥੬॥
ਸਤਿਗੁਰਿਮਿਲਿਐਵਡੀਵਡਿਆਈ॥
ਦੁਖੁਕਾਟੈਹਿਰਦੈਨਾਮੁਵਸਾਈ॥
ਨਾਮਿਰਤੇਸਦਾਸੁਖੁਪਾਈ॥੭॥
ਗੁਰਮਤਿਮਾਨਿਆਕਰਣੀਸਾਰੁ॥
ਗੁਰਮਤਿਮਾਨਿਆਮੋਖਦੁਆਰੁ॥
ਨਾਨਕਗੁਰਮਤਿਮਾਨਿਆਪਰਵਾਰੈਸਾਧਾਰੁ॥੮॥੧॥੩॥
ਬਿਲਾਵਲੁਮਹਲਾ੪ਅਸਟਪਦੀਆਘਰੁ੧੧॥
ੴਸਤਿਗੁਰਪ੍ਰਸਾਦਿ॥
ਆਪੈਆਪੁਖਾਇਹਉਮੇਟੈਅਨਦਿਨੁਹਰਿਰਸਗੀਤਗਵਈਆ॥
ਗੁਰਮੁਖਿਪਰਚੈਕੰਚਨਕਾਇਆਨਿਰਭਉਜੋਤੀਜੋਤਿਮਿਲਈਆ॥੧॥
ਮੈਹਰਿਹਰਿਨਾਮੁਅਧਾਰੁਰਮਈਆ॥
ਖਿਨੁਪਲੁਰਹਿਨਸਕਉਬਿਨੁਨਾਵੈਗੁਰਮੁਖਿਹਰਿਹਰਿਪਾਠਪੜਈਆ॥੧॥ਰਹਾਉ॥
ਏਕੁਗਿਰਹੁਦਸਦੁਆਰਹੈਜਾਕੇਅਹਿਨਿਸਿਤਸਕਰਪੰਚਚੋਰਲਗਈਆ॥
ਧਰਮੁਅਰਥੁਸਭੁਹਿਰਿਲੇਜਾਵਹਿਮਨਮੁਖਅੰਧੁਲੇਖਬਰਿਨਪਈਆ॥੨॥
ਕੰਚਨਕੋਟੁਬਹੁਮਾਣਕਿਭਰਿਆਜਾਗੇਗਿਆਨਤਤਿਲਿਵਲਈਆ॥
ਤਸਕਰਹੇਰੂਆਇਲੁਕਾਨੇਗੁਰਕੈਸਬਦਿਪਕੜਿਬੰਧਿਪਈਆ॥੩॥
ਹਰਿਹਰਿਨਾਮੁਪੋਤੁਬੋਹਿਥਾਖੇਵਟੁਸਬਦੁਗੁਰੁਪਾਰਿਲੰਘਈਆ॥
ਜਮੁਜਾਗਾਤੀਨੇੜਿਨਆਵੈਨਾਕੋਤਸਕਰੁਚੋਰੁਲਗਈਆ॥੪॥
ਹਰਿਗੁਣਗਾਵੈਸਦਾਦਿਨੁਰਾਤੀਮੈਹਰਿਜਸੁਕਹਤੇਅੰਤੁਨਲਹੀਆ॥
ਗੁਰਮੁਖਿਮਨੂਆਇਕਤੁਘਰਿਆਵੈਮਿਲਉਗੋੁਪਾਲਨੀਸਾਨੁਬਜਈਆ॥੫॥
ਨੈਨੀਦੇਖਿਦਰਸੁਮਨੁਤ੍ਰਿਪਤੈਸ੍ਰਵਨਬਾਣੀਗੁਰਸਬਦੁਸੁਣਈਆ॥
ਸੁਨਿਸੁਨਿਆਤਮਦੇਵਹੈਭੀਨੇਰਸਿਰਸਿਰਾਮਗੋਪਾਲਰਵਈਆ॥੬॥
ਤ੍ਰੈਗੁਣਮਾਇਆਮੋਹਿਵਿਆਪੇਤੁਰੀਆਗੁਣੁਹੈਗੁਰਮੁਖਿਲਹੀਆ॥
ਏਕਦ੍ਰਿਸਟਿਸਭਸਮਕਰਿਜਾਣੈਨਦਰੀਆਵੈਸਭੁਬ੍ਰਹਮੁਪਸਰਈਆ॥੭॥
ਰਾਮਨਾਮੁਹੈਜੋਤਿਸਬਾਈਗੁਰਮੁਖਿਆਪੇਅਲਖੁਲਖਈਆ॥
ਨਾਨਕਦੀਨਦਇਆਲਭਏਹੈਭਗਤਿਭਾਇਹਰਿਨਾਮਿਸਮਈਆ॥੮॥੧॥੪॥
ਬਿਲਾਵਲੁਮਹਲਾ੪॥
ਹਰਿਹਰਿਨਾਮੁਸੀਤਲਜਲੁਧਿਆਵਹੁਹਰਿਚੰਦਨਵਾਸੁਸੁਗੰਧਗੰਧਈਆ॥