GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 835
0:00 0:00
ਅੰਗ 835
0:00 0:00
Display Settings
ਹਰਿਹਰਿਉਸਤਤਿਕਰੈਦਿਨੁਰਾਤੀਰਖਿਰਖਿਚਰਣਹਰਿਤਾਲਪੂਰਈਆ॥੫॥
ਹਰਿਕੈਰੰਗਿਰਤਾਮਨੁਗਾਵੈਰਸਿਰਸਾਲਰਸਿਸਬਦੁਰਵਈਆ
ਨਿਜਘਰਿਧਾਰਚੁਐਅਤਿਨਿਰਮਲਜਿਨਿਪੀਆਤਿਨਹੀਸੁਖੁਲਹੀਆ॥੬॥
ਮਨਹਠਿਕਰਮਕਰੈਅਭਿਮਾਨੀਜਿਉਬਾਲਕਬਾਲੂਘਰਉਸਰਈਆ
ਆਵੈਲਹਰਿਸਮੁੰਦਸਾਗਰਕੀਖਿਨਮਹਿਭਿੰਨਭਿੰਨਢਹਿਪਈਆ॥੭॥
ਹਰਿਸਰੁਸਾਗਰੁਹਰਿਹੈਆਪੇਇਹੁਜਗੁਹੈਸਭੁਖੇਲੁਖੇਲਈਆ
ਜਿਉਜਲਤਰੰਗਜਲੁਜਲਹਿਸਮਾਵਹਿਨਾਨਕਆਪੇਆਪਿਰਮਈਆ॥੮॥੩॥੬॥
ਬਿਲਾਵਲੁਮਹਲਾ
ਸਤਿਗੁਰੁਪਰਚੈਮਨਿਮੁੰਦ੍ਰਾਪਾਈਗੁਰਕਾਸਬਦੁਤਨਿਭਸਮਦ੍ਰਿੜਈਆ
ਅਮਰਪਿੰਡਭਏਸਾਧੂਸੰਗਿਜਨਮਮਰਣਦੋਊਮਿਟਿਗਈਆ॥੧॥
ਮੇਰੇਮਨਸਾਧਸੰਗਤਿਮਿਲਿਰਹੀਆ
ਕ੍ਰਿਪਾਕਰਹੁਮਧਸੂਦਨਮਾਧਉਮੈਖਿਨੁਖਿਨੁਸਾਧੂਚਰਣਪਖਈਆ॥੧॥ਰਹਾਉ
ਤਜੈਗਿਰਸਤੁਭਇਆਬਨਵਾਸੀਇਕੁਖਿਨੁਮਨੂਆਟਿਕੈਟਿਕਈਆ
ਧਾਵਤੁਧਾਇਤਦੇਘਰਿਆਵੈਹਰਿਹਰਿਸਾਧੂਸਰਣਿਪਵਈਆ॥੨॥
ਧੀਆਪੂਤਛੋਡਿਸੰਨਿਆਸੀਆਸਾਆਸਮਨਿਬਹੁਤੁਕਰਈਆ
ਆਸਾਆਸਕਰੈਨਹੀਬੂਝੈਗੁਰਕੈਸਬਦਿਨਿਰਾਸਸੁਖੁਲਹੀਆ॥੩॥
ਉਪਜੀਤਰਕਦਿਗੰਬਰੁਹੋਆਮਨੁਦਹਦਿਸਚਲਿਚਲਿਗਵਨੁਕਰਈਆ
ਪ੍ਰਭਵਨੁਕਰੈਬੂਝੈਨਹੀਤ੍ਰਿਸਨਾਮਿਲਿਸੰਗਿਸਾਧਦਇਆਘਰੁਲਹੀਆ॥੪॥
ਆਸਣਸਿਧਸਿਖਹਿਬਹੁਤੇਰੇਮਨਿਮਾਗਹਿਰਿਧਿਸਿਧਿਚੇਟਕਚੇਟਕਈਆ
ਤ੍ਰਿਪਤਿਸੰਤੋਖੁਮਨਿਸਾਂਤਿਆਵੈਮਿਲਿਸਾਧੂਤ੍ਰਿਪਤਿਹਰਿਨਾਮਿਸਿਧਿਪਈਆ॥੫॥
ਅੰਡਜਜੇਰਜਸੇਤਜਉਤਭੁਜਸਭਿਵਰਨਰੂਪਜੀਅਜੰਤਉਪਈਆ
ਸਾਧੂਸਰਣਿਪਰੈਸੋਉਬਰੈਖਤ੍ਰੀਬ੍ਰਾਹਮਣੁਸੂਦੁਵੈਸੁਚੰਡਾਲੁਚੰਡਈਆ॥੬॥
ਨਾਮਾਜੈਦੇਉਕੰਬੀਰੁਤ੍ਰਿਲੋਚਨੁਅਉਜਾਤਿਰਵਿਦਾਸੁਚਮਿਆਰੁਚਮਈਆ
ਜੋਜੋਮਿਲੈਸਾਧੂਜਨਸੰਗਤਿਧਨੁਧੰਨਾਜਟੁਸੈਣੁਮਿਲਿਆਹਰਿਦਈਆ॥੭॥
ਸੰਤਜਨਾਕੀਹਰਿਪੈਜਰਖਾਈਭਗਤਿਵਛਲੁਅੰਗੀਕਾਰੁਕਰਈਆ
ਨਾਨਕਸਰਣਿਪਰੇਜਗਜੀਵਨਹਰਿਹਰਿਕਿਰਪਾਧਾਰਿਰਖਈਆ॥੮॥੪॥੭॥
ਬਿਲਾਵਲੁਮਹਲਾ
ਅੰਤਰਿਪਿਆਸਉਠੀਪ੍ਰਭਕੇਰੀਸੁਣਿਗੁਰਬਚਨਮਨਿਤੀਰਲਗਈਆ