GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 836
0:00 0:00
ਅੰਗ 836
0:00 0:00
Display Settings
ਮਨਕੀਬਿਰਥਾਮਨਹੀਜਾਣੈਅਵਰੁਕਿਜਾਣੈਕੋਪੀਰਪਰਈਆ॥੧॥
ਰਾਮਗੁਰਿਮੋਹਨਿਮੋਹਿਮਨੁਲਈਆ
ਹਉਆਕਲਬਿਕਲਭਈਗੁਰਦੇਖੇਹਉਲੋਟਪੋਟਹੋਇਪਈਆ॥੧॥ਰਹਾਉ
ਹਉਨਿਰਖਤਫਿਰਉਸਭਿਦੇਸਦਿਸੰਤਰਮੈਪ੍ਰਭਦੇਖਨਕੋਬਹੁਤੁਮਨਿਚਈਆ
ਮਨੁਤਨੁਕਾਟਿਦੇਉਗੁਰਆਗੈਜਿਨਿਹਰਿਪ੍ਰਭਮਾਰਗੁਪੰਥੁਦਿਖਈਆ॥੨॥
ਕੋਈਆਣਿਸਦੇਸਾਦੇਇਪ੍ਰਭਕੇਰਾਰਿਦਅੰਤਰਿਮਨਿਤਨਿਮੀਠਲਗਈਆ
ਮਸਤਕੁਕਾਟਿਦੇਉਚਰਣਾਤਲਿਜੋਹਰਿਪ੍ਰਭੁਮੇਲੇਮੇਲਿਮਿਲਈਆ॥੩॥
ਚਲੁਚਲੁਸਖੀਹਮਪ੍ਰਭੁਪਰਬੋਧਹਗੁਣਕਾਮਣਕਰਿਹਰਿਪ੍ਰਭੁਲਹੀਆ
ਭਗਤਿਵਛਲੁਉਆਕੋਨਾਮੁਕਹੀਅਤੁਹੈਸਰਣਿਪ੍ਰਭੂਤਿਸੁਪਾਛੈਪਈਆ॥੪॥
ਖਿਮਾਸੀਗਾਰਕਰੇਪ੍ਰਭਖੁਸੀਆਮਨਿਦੀਪਕਗੁਰਗਿਆਨੁਬਲਈਆ
ਰਸਿਰਸਿਭੋਗਕਰੇਪ੍ਰਭੁਮੇਰਾਹਮਤਿਸੁਆਗੈਜੀਉਕਟਿਕਟਿਪਈਆ॥੫॥
ਹਰਿਹਰਿਹਾਰੁਕੰਠਿਹੈਬਨਿਆਮਨੁਮੋਤੀਚੂਰੁਵਡਗਹਨਗਹਨਈਆ
ਹਰਿਹਰਿਸਰਧਾਸੇਜਵਿਛਾਈਪ੍ਰਭੁਛੋਡਿਸਕੈਬਹੁਤੁਮਨਿਭਈਆ॥੬॥
ਕਹੈਪ੍ਰਭੁਅਵਰੁਅਵਰੁਕਿਛੁਕੀਜੈਸਭੁਬਾਦਿਸੀਗਾਰੁਫੋਕਟਫੋਕਟਈਆ
ਕੀਓਸੀਗਾਰੁਮਿਲਣਕੈਤਾਈਪ੍ਰਭੁਲੀਓਸੁਹਾਗਨਿਥੂਕਮੁਖਿਪਈਆ॥੭॥
ਹਮਚੇਰੀਤੂਅਗਮਗੁਸਾਈਕਿਆਹਮਕਰਹਤੇਰੈਵਸਿਪਈਆ
ਦਇਆਦੀਨਕਰਹੁਰਖਿਲੇਵਹੁਨਾਨਕਹਰਿਗੁਰਸਰਣਿਸਮਈਆ॥੮॥੫॥੮॥
ਬਿਲਾਵਲੁਮਹਲਾ
ਮੈਮਨਿਤਨਿਪ੍ਰੇਮੁਅਗਮਠਾਕੁਰਕਾਖਿਨੁਖਿਨੁਸਰਧਾਮਨਿਬਹੁਤੁਉਠਈਆ
ਗੁਰਦੇਖੇਸਰਧਾਮਨਪੂਰੀਜਿਉਚਾਤ੍ਰਿਕਪ੍ਰਿਉਪ੍ਰਿਉਬੂੰਦਮੁਖਿਪਈਆ॥੧॥
ਮਿਲੁਮਿਲੁਸਖੀਹਰਿਕਥਾਸੁਨਈਆ
ਸਤਿਗੁਰੁਦਇਆਕਰੇਪ੍ਰਭੁਮੇਲੇਮੈਤਿਸੁਆਗੈਸਿਰੁਕਟਿਕਟਿਪਈਆ॥੧॥ਰਹਾਉ
ਰੋਮਿਰੋਮਿਮਨਿਤਨਿਇਕਬੇਦਨਮੈਪ੍ਰਭਦੇਖੇਬਿਨੁਨੀਦਪਈਆ
ਬੈਦਕਨਾਟਿਕਦੇਖਿਭੁਲਾਨੇਮੈਹਿਰਦੈਮਨਿਤਨਿਪ੍ਰੇਮਪੀਰਲਗਈਆ॥੨॥
ਹਉਖਿਨੁਪਲੁਰਹਿਸਕਉਬਿਨੁਪ੍ਰੀਤਮਜਿਉਬਿਨੁਅਮਲੈਅਮਲੀਮਰਿਗਈਆ
ਜਿਨਕਉਪਿਆਸਹੋਇਪ੍ਰਭਕੇਰੀਤਿਨੑਅਵਰੁਭਾਵੈਬਿਨੁਹਰਿਕੋਦੁਈਆ॥੩॥
ਕੋਈਆਨਿਆਨਿਮੇਰਾਪ੍ਰਭੂਮਿਲਾਵੈਹਉਤਿਸੁਵਿਟਹੁਬਲਿਬਲਿਘੁਮਿਗਈਆ
ਅਨੇਕਜਨਮਕੇਵਿਛੁੜੇਜਨਮੇਲੇਜਾਸਤਿਸਤਿਸਤਿਗੁਰਸਰਣਿਪਵਈਆ॥੪॥