GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 84
0:00 0:00
ਅੰਗ 84
0:00 0:00
Display Settings
ਵਖਤੁਵੀਚਾਰੇਸੁਬੰਦਾਹੋਇ
ਕੁਦਰਤਿਹੈਕੀਮਤਿਨਹੀਪਾਇ
ਜਾਕੀਮਤਿਪਾਇਕਹੀਜਾਇ
ਸਰੈਸਰੀਅਤਿਕਰਹਿਬੀਚਾਰੁ
ਬਿਨੁਬੂਝੇਕੈਸੇਪਾਵਹਿਪਾਰੁ
ਸਿਦਕੁਕਰਿਸਿਜਦਾਮਨੁਕਰਿਮਖਸੂਦੁ
ਜਿਹਧਿਰਿਦੇਖਾਤਿਹਧਿਰਿਮਉਜੂਦੁ॥੧॥
ਮਃ
ਗੁਰਸਭਾਏਵਪਾਈਐਨਾਨੇੜੈਨਾਦੂਰਿ
ਨਾਨਕਸਤਿਗੁਰੁਤਾਂਮਿਲੈਜਾਮਨੁਰਹੈਹਦੂਰਿ॥੨॥
ਪਉੜੀ
ਸਪਤਦੀਪਸਪਤਸਾਗਰਾਨਵਖੰਡਚਾਰਿਵੇਦਦਸਅਸਟਪੁਰਾਣਾ
ਹਰਿਸਭਨਾਵਿਚਿਤੂੰਵਰਤਦਾਹਰਿਸਭਨਾਭਾਣਾ
ਸਭਿਤੁਝੈਧਿਆਵਹਿਜੀਅਜੰਤਹਰਿਸਾਰਗਪਾਣਾ
ਜੋਗੁਰਮੁਖਿਹਰਿਆਰਾਧਦੇਤਿਨਹਉਕੁਰਬਾਣਾ
ਤੂੰਆਪੇਆਪਿਵਰਤਦਾਕਰਿਚੋਜਵਿਡਾਣਾ॥੪॥
ਸਲੋਕਮਃ
ਕਲਉਮਸਾਜਨੀਕਿਆਸਦਾਈਐਹਿਰਦੈਹੀਲਿਖਿਲੇਹੁ
ਸਦਾਸਾਹਿਬਕੈਰੰਗਿਰਹੈਕਬਹੂੰਤੂਟਸਿਨੇਹੁ
ਕਲਉਮਸਾਜਨੀਜਾਇਸੀਲਿਖਿਆਭੀਨਾਲੇਜਾਇ
ਨਾਨਕਸਹਪ੍ਰੀਤਿਜਾਇਸੀਜੋਧੁਰਿਛੋਡੀਸਚੈਪਾਇ॥੧॥
ਮਃ
ਨਦਰੀਆਵਦਾਨਾਲਿਚਲਈਵੇਖਹੁਕੋਵਿਉਪਾਇ
ਸਤਿਗੁਰਿਸਚੁਦ੍ਰਿੜਾਇਆਸਚਿਰਹਹੁਲਿਵਲਾਇ
ਨਾਨਕਸਬਦੀਸਚੁਹੈਕਰਮੀਪਲੈਪਾਇ॥੨॥
ਪਉੜੀ
ਹਰਿਅੰਦਰਿਬਾਹਰਿਇਕੁਤੂੰਤੂੰਜਾਣਹਿਭੇਤੁ
ਜੋਕੀਚੈਸੋਹਰਿਜਾਣਦਾਮੇਰੇਮਨਹਰਿਚੇਤੁ
ਸੋਡਰੈਜਿਪਾਪਕਮਾਵਦਾਧਰਮੀਵਿਗਸੇਤੁ
ਤੂੰਸਚਾਆਪਿਨਿਆਉਸਚੁਤਾਡਰੀਐਕੇਤੁ
ਜਿਨਾਨਾਨਕਸਚੁਪਛਾਣਿਆਸੇਸਚਿਰਲੇਤੁ॥੫॥
ਸਲੋਕਮਃ
ਕਲਮਜਲਉਸਣੁਮਸਵਾਣੀਐਕਾਗਦੁਭੀਜਲਿਜਾਉ
ਲਿਖਣਵਾਲਾਜਲਿਬਲਉਜਿਨਿਲਿਖਿਆਦੂਜਾਭਾਉ
ਨਾਨਕਪੂਰਬਿਲਿਖਿਆਕਮਾਵਣਾਅਵਰੁਕਰਣਾਜਾਇ॥੧॥
ਮਃ
ਹੋਰੁਕੂੜੁਪੜਣਾਕੂੜੁਬੋਲਣਾਮਾਇਆਨਾਲਿਪਿਆਰੁ
ਨਾਨਕਵਿਣੁਨਾਵੈਕੋਥਿਰੁਨਹੀਪੜਿਪੜਿਹੋਇਖੁਆਰੁ॥੨॥
ਪਉੜੀ
ਹਰਿਕੀਵਡਿਆਈਵਡੀਹੈਹਰਿਕੀਰਤਨੁਹਰਿਕਾ
ਹਰਿਕੀਵਡਿਆਈਵਡੀਹੈਜਾਨਿਆਉਹੈਧਰਮਕਾ
ਹਰਿਕੀਵਡਿਆਈਵਡੀਹੈਜਾਫਲੁਹੈਜੀਅਕਾ
ਹਰਿਕੀਵਡਿਆਈਵਡੀਹੈਜਾਸੁਣਈਕਹਿਆਚੁਗਲਕਾ
ਹਰਿਕੀਵਡਿਆਈਵਡੀਹੈਅਪੁਛਿਆਦਾਨੁਦੇਵਕਾ॥੬॥
ਸਲੋਕਮਃ
ਹਉਹਉਕਰਤੀਸਭਮੁਈਸੰਪਉਕਿਸੈਨਾਲਿ
ਦੂਜੈਭਾਇਦੁਖੁਪਾਇਆਸਭਜੋਹੀਜਮਕਾਲਿ